ਕੰਮੋਕੇ
ਸਥਿਤੀ :
ਤਹਿਸੀਲ ਬਾਬਾ ਬਕਾਲਾ ਦਾ ਪਿੰਡ ਕੰਮੋਕੇ, ਬਟਾਲਾ – ਜਲੰਧਰ ਸੜਕ ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਬਿਆਸ ਤੋਂ 14 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਬੁਤਾਲੇ ਪਿੰਡ ਤੋਂ ਇੱਕ ਕੰਮੋ ਨਾਂ ਦੇ ਵਿਅਕਤੀ ਨੇ ਇਸ ਪਿੰਡ ਕੋਲ ਡੇਰਾ ਲਾ ਲਿਆ ਹੌਲੀ ਹੌਲੀ ਵਸੇਬਾ ਹੋ ਗਿਆ ਅਤੇ ਇਹ ਕੰਮੋਕੇ ਦੇ ਨਾਂ ਨਾਲ ਪ੍ਰਚਲਤ ਹੋ ਗਿਆ। ਪਿੰਡ ਵਿੱਚ ਇੱਕ ਪੁਰਾਣਾ ਛੱਪੜ ਹੈ ਜੋ ਸ੍ਰੀ ਰਾਮ ਚੰਦਰ ਜੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ