ਸਿੱਖ ਮਿਸਲ ਡੱਲੇਵਾਲੀਆ ਨਾਲ ਸੰਬੰਧਿਤ ਦੁਲਵਾਂ ਪਿੰਡ ਦੇ ਸਰਦਾਰ

ਸਿੱਖ ਮਿਸਲ ਡੱਲੇਵਾਲੀਆ ਨਾਲ ਸੰਬੰਧਿਤ ਦੁਲਵਾਂ ਪਿੰਡ ਦੇ ਸਿੱਖ ਸਰਦਾਰ

ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਤਹਿਸੀਲ ਖਮਾਣੋ ਦਾ ਦੁਲਵਾਂ ਪਿੰਡ ਖੰਨਾ-ਸੰਘੋਲ ਸੜਕ ‘ਤੇ ਸਥਿਤ ਹੈ। ਇਸ ਪਿੰਡ ਦੇ ਸਿੱਖ ਸਰਦਾਰਾਂ ਦਾ ਸੰਬੰਧ ਸਿੱਖਾਂ ਦੀ ਡੱਲੇਵਾਲੀਆ ਮਿਸਲ ਨਾਲ ਹੈ। ਇਹ ਕੰਗ ਅਤੇ ਹੁੰਦਲ ਭਾਈਚਾਰੇ ਵਿੱਚੋਂ ਹਨ। ਮਿਸਲਾਂ ਸਿੱਖਾਂ ਦੀਆਂ ਉਹ ਜਥੇਬੰਦੀਆਂ ਸਨ ਜੋ ਦਲ ਖਾਲਸਾ ਦੀ ਸਥਾਪਨਾ ਤੋਂ ਬਾਅਦ ਹੋਂਦ ਵਿਚ ਆਈਆਂ। ਬਾਬਾ ਬੰਦਾ ਸਿੰਘ ਬਹਾਦਰ ਦੀ … Read more

ਸੌੜੀਆਂ ਪਿੰਡ ਦਾ ਇਤਹਾਸ | Saurian Village History

ਸੌੜੀਆਂ ਪਿੰਡ ਦਾ ਇਤਹਾਸ | Saurian Village History

ਸੌੜੀਆਂ ਪਿੰਡ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਦੀ ਤਹਿਸੀਲ ਅਜਨਾਲਾ ਦਾ ਛੋਟਾ ਜਿਹਾ ਪਿੰਡ ਹੈ ਸੌੜੀਆਂ। ਇਹ ਪਿੰਡ ਵਿਧਾਨ ਸਭਾ ਹਲਕਾ ਰਾਜਾ ਸਾਂਸੀ ਨੰਬਰ 12 ਅਤੇ ਲੋਕ ਸਭਾ ਹਲਕਾ ਸ੍ਰੀ ਅੰਮ੍ਰਿਤਸਰ ਸਾਹਿਬ ਨੰਬਰ 2 ਅਧੀਨ ਆਉਂਦਾ ਹੈ। ਇਸ ਪਿੰਡ ਦਾ ਹੱਦ ਬਸਤ ਨੰਬਰ 162 ਹੈ। ਇਥੋਂ ਦੀ ਜਨਸੰਖਿਆ 1991 ਵਿਚ ਹੋਈ ਜਨਗਣਨਾ 767 ਹੈ। ਇਹ ਪਿੰਡ ਭਾਰਤ … Read more

ਮੇਰੇ ਪਿੰਡ ਦੇ ਰਸੀਏ ਗੋਰੂਰ ਰਾਮਸੁਆਮੀ ਅਯੰਗਾਰ ਅਨੁਵਾਦਕ ਡਾ. ਜਗਬੀਰ ਸਿੰਘ

ਮੇਰੇ ਪਿੰਡ ਦੇ ਰਸੀਏ ਗੋਰੂਰ ਰਾਮਸੁਆਮੀ ਅਯੰਗਾਰ ਅਨੁਵਾਦਕ ਡਾ. ਜਗਬੀਰ ਸਿੰਘ

ਭੂਮਿਕਾ ਕੰਨੜ ਵਿਚ ਪ੍ਰਕਾਸ਼ਿਤ ਨਾਵਲਾਂ ਦੀ ਗਿਣਤੀ ਤੋਂ ਅੱਜ ਸੁਭਾਵਿਕ ਹੀ ਇਹ ਭਰਮ ਪੈ ਸਕਦਾ ਹੈ ਕਿ ਇਹ ਸਾਹਿਤਕ ਰੂਪਕਾਰ ਹਮੇਸ਼ਾ ਇਸੇ ਤਰ੍ਹਾਂ ਚੋਖੀ ਮਾਤਰਾ ਵਿਚ ਪ੍ਰਕਾਸ਼ਿਤ ਹੁੰਦਾ ਰਿਹਾ ਹੋਵੇਗਾ । ਅੱਜ ਸਾਲ ਭਰ ਦੇ ਪ੍ਰਕਾਸ਼ਿਤ ਨਾਵਲਾਂ ਨੂੰ ਕਿਸੇ ਪਾਠਕ ਦੁਆਰਾ ਪੜ੍ਹ ਸਕਣਾ ਸੰਭਵ ਨਹੀਂ ਜਾਪਦਾ । ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ … Read more

ਸਾਕਾ 1984 ਸੰਪਾਦਕ ਪ੍ਰਭਸ਼ਰਨਬੀਰ ਸਿੰਘ | Saka 1984 Sampadak PrabhSharanBir Singh

ਸਾਕਾ 1984 ਸੰਪਾਦਕ ਪ੍ਰਭਸ਼ਰਨਬੀਰ ਸਿੰਘ | Saka 1984 Sampadak PrabhSharanBir Singh

ਮੁੱਖ ਬੰਧ ਜੂਨ 1984 ਦਾ ਦਰਬਾਰ ਸਾਹਿਬ ਉੱਤੇ ਫੌਜੀ ਹਮਲਾ ਅੱਜ ਸਿੱਖ ਇਤਿਹਾਸ ਦਾ ਅਟੁੱਟ ਅੰਗ ਬਣ ਚੁੱਕਾ ਹੈ। ਆਉਣ ਵਾਲਾ ਸਿੱਖ ਇਤਿਹਾਸ ਇਸ ਸਾਕੇ ਤੋਂ ਕਿਸੇ ਨਾ ਕਿਸੇ ਰੂਪ ਵਿੱਚ ਪ੍ਰਭਾਵਿਤ ਹੁੰਦਾ ਹੀ ਰਹੇਗਾ। ਇਹ ਉਸ ਤਣਾਓ ਦਾ ਵਿਸਫੋਟ ਸੀ ਜੋ ਧੁਰੋਂ ਆਜ਼ਾਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਭਾਰਤੀ ਲੋਕਤੰਤਰ ਦੇ ਗਲਬੇ ਹੇਠ ਆ … Read more

ਪੈਗ਼ੰਬਰ ਤੋਂ ਪੈਗ਼ੰਬਰ ਦੀ ਮੌਤ ਤੱਕ ਖ਼ਲੀਲ ਜਿਬਰਾਨ

ਪੈਗ਼ੰਬਰ ਤੋਂ ਪੈਗ਼ੰਬਰ ਦੀ ਮੌਤ ਤੱਕ ਖ਼ਲੀਲ ਜਿਬਰਾਨ

ਕੁਝ ਗੱਲਾਂ ਇਸ ਪੁਸਤਕ ਤੇ ਇਸ ਦੇ ਲੇਖਕ ਬਾਰੇ ‘ਪੈਗ਼ੰਬਰ’ (The Prophet) ਲੇਬਨਾਨ ਮੂਲ ਦੇ ਅਰਬੀ ਤੇ ਅੰਗਰੇਜ਼ੀ ਸਾਹਿਤ ਦੇ ਅਜ਼ੀਮ ਕਵੀ, ਲਘੂ-ਕਥਾਕਾਰ, ਨਿਬੰਧਕਾਰ, ਚਿੱਤਰਕਾਰ, ਦਾਰਸ਼ਨਿਕ, ਬੁੱਤ-ਤਰਾਸ਼, ਅਧਿਆਤਮਵਾਦੀ ਤੇ ਦ੍ਰਿਸ਼ਟੀਗਤ ਕਲਾਕਾਰ (ਵਿਜ਼ੂਅਲ ਆਰਟਿਸਟ) ਖ਼ਲੀਲ ਜਿਬਰਾਨ ਦੀ ਵਿਸ਼ਵ ਪ੍ਰਸਿੱਧੀ ਵਾਲੀ ਕ੍ਰਿਤ ਹੈ। ਪ੍ਰਕਾਸ਼ਨ ਨਾਲ ਜੁੜੇ ਵਸੀਲਿਆਂ ਦੀ ਇਕ ਖੋਜ ਮੁਤਾਬਿਕ ਜਿਬਰਾਨ ਵਿਲੀਅਮ ਸ਼ੈਕਸ਼ਪੀਅਰ ਤੇ ਲਾਉਤਸੇ (‘ਤਾਓ … Read more

ਦੂਜਾ ਪਾਸਾ ਡਾ. ਦਲਜੀਤ ਸਿੰਘ

ਦੂਜਾ ਪਾਸਾ ਡਾ. ਦਲਜੀਤ ਸਿੰਘ

ਮੁੱਖ-ਬੰਦ ਕੰਮਾਂ ਕਾਰਾਂ ਵਿਚ ਰੁੱਝਾ ਸਾਧਾਰਨ ਮਨੁੱਖ ਦੇਸ਼ ਵਿਦੇਸ਼ ਬਾਰੇ ਖ਼ਬਰਾਂ ਦੀਆਂ ਸੁਰਖੀਆਂ ਉੱਤੇ ਮਸਾਂ ਹੀ ਓਪਰੀ ਜਹੀ ਨਜ਼ਰ ਪਾਉਣ ਜੋਗਾ ਹੁੰਦਾ ਹੈ। ਉਸ ਦੇ ਕੰਨ ਤਦੋਂ ਖੜ੍ਹੇ ਹੁੰਦੇ ਹਨ ਜਦੋਂ ਖ਼ਬਰਾਂ ਦਾ ਅਸਰ, ਉਸਦੇ ਆਪਣੇ ਉੱਤੇ ਹੋਣ ਦਾ ਡਰ ਹੋਵੇ। ਕੁਲ ਖ਼ਬਰਾਂ ਪਲਾਂ ਮਿੰਟਾਂ ਜਾਂ ਘੰਟਿਆਂ ਅੰਦਰ ਵਿਸਰ ਜਾਂਦੀਆਂ ਹਨ, ਉਨ੍ਹਾਂ ਦੀ ਥਾਂ ਨਵੀਆਂ … Read more

ਰੱਬੀ ਫ਼ਰਿਸ਼ਤਾ ਅਵਜੀਤਬਾਵਾ | Rabbi Farishta Avjit Bawa

ਰੱਬੀ ਫ਼ਰਿਸ਼ਤਾ ਅਵਜੀਤਬਾਵਾ

ਰਣਜੀਤ ਘਰ ਵਿੱਚ ਸਭ ਤੋਂ ਛੋਟਾ ਸੀ ਸਭ ਦੀ ਪਿਆਰਾ ਤੋ ਲਾਡਲਾ | ਜੋ ਸਾਰਾ ਦਿਨ ਖੇਡਦਾ ਕੁੱਦਦਾ ਰਹਿੰਦਾ ਜਿਸ ਨੂੰ ਘਰ ਪਰਿਵਾਰ ਦੀ ਕੋਈ ਸਮਝ ਨਹੀ ਸੀ । ਬਸ ਬੱਚਿਆ ਵਾਂਗ ਆਪਣੀ ਮਸਤੀ ਵਿੱਚ ਰਹਿਣ ਵਾਲਾ ਬੱਚਾ ਸੀ | ਰਣਜੀਤ ਪਿੰਡ ਦੇ ਸਕੂਲ ਵਿੱਚ ਅੱਠਵੀਂ ਜਮਾਤ ਵਿੱਤ ਪੜਦਾ ਸੀ | ਰਣਜੀਤ ਮੱਧਵਰਗੀ ਪਰਿਵਾਰ ਨਾਲ … Read more

ਹੀਰਾ ਮੰਡੀ ਲਾਹੌਰ ਦੀ ਫੌਜ਼ੀਆਂ ਸਾਈਦ

ਹੀਰਾ ਮੰਡੀ ਲਾਹੌਰ ਦੀ ਫੌਜ਼ੀਆਂ ਸਾਈਦ

ਬਦਨਾਮ ਗਲੀਆਂ ਦਾ ਸ਼ਾਹੀ ਸੱਚ: ਹੀਰਾ ਮੰਡੀ ਦੀ ਗੁਆਚੀ ਹੋਈ ਰੂਹ ਲਾਹੌਰ ਦੀ ਹੀਰਾ ਮੰਡੀ ਦਾ ਨਾਂ ਸੁਣਦਿਆਂ ਹੀ ਸਾਡੇ ਜ਼ਿਹਨ ਵਿੱਚ ਇੱਕ ਬਦਨਾਮ ਗਲੀ, ਇੱਕ ਲਾਲ-ਬੱਤੀ ਇਲਾਕੇ ਦੀ ਤਸਵੀਰ ਉੱਭਰਦੀ ਹੈ। ਆਮ ਧਾਰਨਾ ਇਹੀ ਹੈ ਕਿ ਇਹ ਜਿਸਮ-ਫਰੋਸ਼ੀ ਦਾ ਗੜ੍ਹ ਹੈ, ਇੱਕ ਅਜਿਹੀ ਥਾਂ ਜਿੱਥੇ ਕਲਾ ਅਤੇ ਇੱਜ਼ਤ ਦਾ ਕੋਈ ਵਾਸਤਾ ਨਹੀਂ। ਪਰ ਕੀ … Read more

ਪੰਜ ਸਦੀਆਂ ਦਾ ਵੈਰ ਸੁਖਦੀਪ ਸਿੰਘ ਬਰਨਾਲਾ | Punj Sadia Da Vair Sukhdeep Singh Barnala

ਪੰਜ ਸਦੀਆਂ ਦਾ ਵੈਰ ਸੁਖਦੀਪ ਸਿੰਘ ਬਰਨਾਲਾ

……ਉਸ ਵਿੱਚ ਕਿਤੇ ਕਿਤੇ ਮੈਨੂੰ ਆਪਣਾ ਆਪ ਦਿਖਾਈ ਦਿੰਦਾ ਹੈ…… ਕੁੱਝ ਸਮਾਂ ਪਹਿਲਾਂ ਇੱਕ ਪਿਆਰ ਕਰਨ ਵਾਲੇ ਨੇ ਸੁਖਦੀਪ ਸਿੰਘ ਬਾਰੇ ਦਸਿਆ ਤੇ ਫਿਰ ਉਸ ਦੀਆਂ ਕਵਿਤਾਵਾਂ ਪੜ੍ਹਨ ਲਈ ਮਿਲੀਆਂ । ਉਸਦੀਆਂ ਕਵਿਤਾਵਾਂ ਪੜ੍ਹ ਕੇ ਆਪਣਾ ਪੁਰਾਣਾ ਵੇਲਾ ਯਾਦ ਆ ਗਿਆ ਤੇ ਇੱਕ ਖੁਸ਼ੀ ਭਰੀ ਤਸੱਲੀ ਜਿਹੀ ਮਹਿਸੂਸ ਹੋਈ । ਉਹ ਆਪਣੀ ਇੱਕ ਕਵਿਤਾ ਵਿੱਚ … Read more

ਅਪਸਰਾ ਪ੍ਰੀਤ ਕੈਂਥ

ਅਪਸਰਾ ਪ੍ਰੀਤ ਕੈਂਥ

ਸਮਰਪਿਤ ਦੋਗਲੇ ਸਮਾਜ ਦੇ ਪਿੰਜਰੇ ਅੰਦਰ ਖੰਭ ਜਖ਼ਮੀ ਕਰਵਾ ਰਹੀਆਂ ਕਾਸ਼ਨੀ ਵਰਗੀਆਂ ਕੁੜੀਆਂ ਦੇ ਨਾਂ…ਅਪਸਰਾ ਇੱਕ ਔਰਤ ਦੀ ਕਹਾਣੀ ਨਹੀਂ ਹੈ। ਇਸ ਨੂੰ ਪੜ੍ਹਦਿਆਂ ਉਹ ਅਣਗਿਣਤ ਔਰਤਾਂ ਮੇਰੇ ਖਿਆਲਾਂ ਚ ਘੁੰਮ ਗਈਆਂ ਜੋ ਆਪਣੀ ਜ਼ਿੰਦਗੀ ਬਿਲਕੁਲ ਕਿਸੇ ਨਰਕ ਵਾਂਗ ਭੋਗਦੀਆਂ ਹਨ। ਕਿਸੇ ਵੀ ਇੱਕ ਸੰਵੇਦਨਸ਼ੀਲ ਮਨੁੱਖ ਦਾ ਮੂਰਖਾਂ ਅਤੇ ਜ਼ਾਹਿਲ ਲੋਕਾਂ ਵਿੱਚ ਰਹਿਣਾ ਆਪਣੇ ਆਪ … Read more