ਖੇੜਾ ਗੋਤ ਦਾ ਇਤਿਹਾਸ | Khera Goat History |

ਖੇੜਾ ਗੋਤ ਦਾ ਇਤਿਹਾਸ | Khera Goat History |

ਖੇਰਾ ਜਾਂ ਖੇੜਾ ਮੁਲਤਾਨ ਜ਼ਿਲ੍ਹੇ ਦੀ ਕਬੀਰਵਾਲ਼ਾ ਤਹਿਸੀਲ ਵਿੱਚ ਮਿਲਣ ਵਾਲ਼ਾ ਇੱਕ ਕਾਸਤਕਾਰ ਜੱਟ ਗੋਤ, ਜਿਹੜਾ 13ਵੀਂ ਸਦੀ ਵਿੱਚ ਲੱਖੀ ਜੰਗਲ ਤੋਂ ਆਇਆ ਸੀ। ਇਹ ਲੁਧਿਆਣੇ ਅਤੇ ਅੰਮ੍ਰਿਤਸਰ ਵਿੱਚ ਵੀ ਮਿਲਦੇ ਹਨ। ਇਨ੍ਹਾਂ ਦੇ ਬੰਸਾਵਲੀ ਅੱਗੇ ਦਿੱਤੀ ਗਈ ਹੈ, ਜਿਸ ਅਨੁਸਾਰ ਇਹਨਾਂ ਦੇ ਸੂਰਜ ਵੰਸ਼ੀ ਰਾਜਪੂਤ ਹੋਣ ਦਾ ਦਾਅਵਾ ਕੀਤਾ ਗਿਆ ਹੈ।” ਇਨ੍ਹਾਂ ਦਾ ਮੁੱਢਲਾ … Read more

ਖਾਰਾ ਗੋਤ ਦਾ ਇਤਿਹਾਸ | Khara Goat History |

ਖਾਰਾ ਗੋਤ ਦਾ ਇਤਿਹਾਸ | Khara Goat History |

ਖਾਰਾ ਨਾਭੇ (ਰਿਆਸਤ) ਵਿੱਚ ਮਿਲਣ ਵਾਲ਼ਾ ਇੱਕ ਜੱਟ ਗੋਤ। ਇਹ ਛੱਤਰੀ (ਕੁਸ਼ੱਤਰੀ) ਹੋਣ ਦਾ ਦਾਅਵਾ ਕਰਦੇ ਹਨ ਅਤੇ ਕਹਿੰਦੇ ਹਨ ਕਿ ਇਨ੍ਹਾਂ ਦਾ ਵਡਾਰੂ ਦਿੱਲੀ ਦਰਬਾਰ ਵਿੱਚ ਇੱਕ ਦਫ਼ਤਰ ਦਾ ਪ੍ਰਬੰਧਕ ਸੀ ਪਰ ਉਸ ਦਾ ਪੁੱਤਰ ‘ਖਾਰਾ’ ਡਾਕੂ ਬਣ ਗਿਆ ਅਤੇ ਖਡੂਰ (ਪੰਜਾਬ) ਵੱਲ ਆ ਗਿਆ, ਜਿੱਥੇ ਕਿਸੇ ਹੋਰ ਜਾਤੀ ਦੀ ਔਰਤ ਨਾਲ ਉਸ ਨੇ … Read more

ਕੋਜਾ ਗੋਤ ਦਾ ਇਤਿਹਾਸ | Koja Goat History |

ਕੋਜਾ ਗੋਤ ਦਾ ਇਤਿਹਾਸ | Koja Goat History |

ਕੋਜਾ (ਖੋਜ਼ਾ) ਜਲੰਧਰ ਤਹਿਸੀਲ ਵਿੱਚ ਇੱਕ ਜੱਟ ਗੋਤ ਮਿਲਦਾ ਹੈ ਜੋ ਮੁਸਲਮਾਨ ਬਣਨ ਵਾਲਾ ਪਹਿਲਾ ਜੱਟ ਗੋਤ ਵੀ ਹੈ। ਜਾਪਦਾ ਹੈ ਕਿ ਇਹ ਖੋਜਾ ਹੋਣਗੇ ਜਿਨ੍ਹਾਂ ਦਾ ਪੰਜ ਪਿੰਡਾਂ ਤੇ ਕਬਜ਼ਾ ਹੈ। ਜਿਨ੍ਹਾਂ ਵਿੱਚੋਂ ਇੱਕ ਨੂੰ ਕੋਜਾ ਕਿਹਾ ਜਾਂਦਾ ਹੈ। ਇਸੇ ਜ਼ਿਲ੍ਹੇ ਵਿੱਚ ਇੱਕ ਨਗਰ ਕਿੰਗਰਾ ਹੈ, ਜਿੱਥੇ ਇਨ੍ਹਾ ਦਾ ਮੁੱਖ ਟਿਕਾਣਾ ਸੀ। ਉਹ ਕਹਿੰਦੇ … Read more

ਕਲਹੋਰ ਜਾਂ ਸਾਰਾਈ ਗੋਤ ਦਾ ਇਤਿਹਾਸ | Kalhor – Sarai Goat History |

ਕਲਹੋਰ ਜਾਂ ਸਾਰਾਈ ਗੋਤ ਦਾ ਇਤਿਹਾਸ | Kalhor - Sarai Goat History |

ਕਲਹੋਰ ਜਾਂ ਸਾਰਾਈ ਮੂਲ ਰੂਪ ਵਿੱਚ ਇੱਕ ਜੱਟ ਗੋਤ ਜੋ ਦੋਦਾਈ ਲੱਟੀ6, ਵਜੋਂ ਵੀ ਜਾਣਿਆ ਜਾਂਦਾ ਹੈ, ਜਿਸ ਨੇ ਸਿੰਧ ਨੂੰ ਸ਼ਾਹ ਖ਼ਾਨਦਾਨ ਦਿੱਤਾ ਅਤੇ ਡੇਰਾ ਗਾਜ਼ੀਖ਼ਾਨ ਵਿੱਚ ਹੁਣ ਵੀ ਸਪੱਸ਼ਟ ਰੂਪ ਵਿੱਚ ਹੈ। ਉਨ੍ਹਾਂ ਦੇ ਵਡਾਰੂ ਦਰਵੇਸ਼ ਸਨ ਜੋ ਸੱਯਦ ਮੁਹੰਮਦ ਦੇ ਸਿਧਾਂਤਾਂ ਵਿੱਚ ਦਿਲਚਸਪੀ ਰੱਖਦੇ ਸਨ ਅਤੇ ਜੌਨਪੁਰ ਦੇ ਪ੍ਰਸਿੱਧ ਅਧਿਆਪਕ ਬਣ ਗਏ … Read more

ਕਹੂਤ ਗੋਤ ਦਾ ਇਤਿਹਾਸ | Kahoota Goat History |

ਕਹੂਤ ਗੋਤ ਦਾ ਇਤਿਹਾਸ | Kahoota Goat History |

ਕਹੂਤ ਸ਼ਾਹਪੁਰ, ਗੁਜਰਾਤ (ਪਾਕਿ.) ਰਾਵਲਪਿੰਡੀ, ਹਜ਼ਾਰਾ ਅਤੇ ਜੇਹਲਮ ਵਿੱਚ ਮਿਲਣ ਵਾਲਾ ਕਾਸ਼ਤਕਾਰ ਇੱਕ ਜੱਟ ਗੋਤ। ਰਾਵਲਪਿੰਡੀ ਦੀਆਂ ਪਹਾੜੀਆਂ, ਜਿਨ੍ਹਾਂ ਉੱਤੇ ਹੁਣ ਕੇਤਵਾਲ ਅਤੇ ਧਨਿਆਨਾਂ ਦਾ ਕਬਜ਼ਾ ਹੈ, ਉਨ੍ਹਾਂ ਨੂੰ ਇਨ੍ਹਾਂ ਨੇ ਆਪਣਾ ਨਾਂ ਦਿੱਤਾ ਹੈ ਅਤੇ ਕਹੂਤ ਕਸਬੇ ਨੂੰ ਵੀ ਜੋ ਹੁਣ ਜੰਜ਼ੂਆ ਦੇ ਕਬਜ਼ੇ ਹੇਠ ਹੈ। ਹੁਣ ਉਨ੍ਹਾਂ ਦੇ ਟਿਕਾਣੇ ਲੂਣੀ ਖੇਤਰ ਵਿੱਚ ਮਿਲਦੇ … Read more

ਸੂਮਰਾ ਗੋਤ ਦਾ ਇਤਿਹਾਸ | Soomra Goat History |

ਸੂਮਰਾ ਗੋਤ ਦਾ ਇਤਿਹਾਸ | Soomra Goat History |

ਸੂਮਰਾ ਪੱਛਮੀ ਮੈਦਾਨਾਂ ਦੇ ਜੱਟ ਗੋਤਾਂ ਵਿੱਚੋਂ ਇੱਕ ਗੋਤ। ਏ. ਓ. ਬਰੀਏਨ, ਸੂਮਰਾ ਨੂੰ ਰਾਜਪੂਤੀ ਮੂਲ ਵਜੋਂ ਵਰਨਣ ਕਰਦਾ ਹੈ:-“750 ਏ. ਡੀ. ਵਿੱਚ ਪਹਿਲੇ ਹਮਲਾਵਰਾਂ ਨੇ ਉਨ੍ਹਾਂ ਨੂੰ ਮੁਲਤਾਨ ਅਤੇ ਸਿੰਧ ਤੋਂ ਬਾਹਰ ਕੱਢ ਦਿੱਤਾ ਸੀ ਅਤੇ ਇੱਕ ਸ਼ਾਹੀ ਵੰਸ਼ ਜਿਸਨੇ ਮੁਲਤਾਨ ਉੱਤੇ 1445 ਤੋਂ 1526 ਏ. ਡੀ. ਤੱਕ ਰਾਜ ਕੀਤਾ ਸੀ, ਦੇ ਨਾਲ ਇਸ … Read more

ਸਿਆਰ ਗੋਤ ਦਾ ਇਤਿਹਾਸ | Seaar Goat History |

ਸਿਆਰ ਗੋਤ ਦਾ ਇਤਿਹਾਸ | Seaar Goat History |

ਸਿਆਰ ਜੱਟਾਂ ਦਾ ਇੱਕ ਗੋਤ, ਜੋ ਕਹਿੰਦਾ ਹੈ ਕਿ ਸਿੰਧ ਤੋਂ ਆਇਆ ਹੈ। ਸਿੰਧ ਦੇ ਕੰਢੇ ਤੇ ਕਾਰੋਰ ਲਾਲ ਈਸਾ ਦੇ ਕੋਲ ਉਨ੍ਹਾਂ ਨੇ ਬਸਤੀ ਆਬਾਦ ਕੀਤੀ। ਸਿਆਰ ਹੁਣ ਖੇਤੀ ਕਰਨ ਵਿੱਚ ਬੜੇ ਮਿਹਨਤੀ ਹਨ, ਪਰ ਇੱਥੋਂ ਤੱਕ ਕਿ ਦੋਆਬੇ ਵਿੱਚ ਪੱਕੇ ਇਰਾਦੇ ਨਾਲ ਉਨ੍ਹਾਂ ਸਥਾਪਨਾ ਕੀਤੀ। ਇੰਝ ਪੂਰਵਜਾਂ ਰਾਹੀਂ ਜਾਪਦਾ ਹੈ ਕਿ ਉਨ੍ਹਾਂ ਨੇ … Read more

ਸ਼ੇਊਰਾ ਗੋਤ ਦਾ ਇਤਿਹਾਸ | Sheura Goat History |

ਸ਼ੇਊਰਾ ਗੋਤ ਦਾ ਇਤਿਹਾਸ | Sheura Goat History |

ਸ਼ੇਊਰਾ ਇੱਕ ਜੱਟ ਗੋਤ। ਜੀਂਦ ਦੀ ਦਾਦਰੀ ਤਹਿਸੀਲ ਵਿੱਚ ਇਹ ਪਿੰਡਾਂ ਉੱਤੇ ਕਾਬਿਜ਼ ਹਨ ਅਤੇ ਇਨ੍ਹਾਂ ਦੇ ਖੇਤਰ ਨੂੰ ਸ਼ੇਉਰਾ ਤਪਾ ਕਿਹਾ ਜਾਂਦਾ ਹੈ। ਪਰ ਇਨ੍ਹਾਂ ਦੇ ਕੁੱਝ ਪਿੰਡ ਲੋਹਾਰੂ ਅਤੇ ਕੁੱਝ ਹਿਸਾਰ ਵਿੱਚ ਵੀ ਹਨ। ਸ਼ੇਊਰਾ ਗੋਤ ਦਾ ਦਾਅਵਾ ਹੈ ਕਿ ਸ਼ੇਊਰਾ ਗੋਤ ਦੀ ਪੀੜ੍ਹੀ ਸ਼ੇਊਰਾ ਤੇ ਸਾਮਾਥਰਾ ਦੋ ਚੌਹਾਨਾਂ ਤੋਂ ਚਲੀ ਜੋ ਸਾਂਭਰ … Read more

ਸਾਂਹਸੀ ਗੋਤ ਦਾ ਇਤਿਹਾਸ | Sanhasi Goat History |

ਸਾਂਹਸੀ ਗੋਤ ਦਾ ਇਤਿਹਾਸ | Sanhasi Goat History |

ਸਾਂਹਸੀ ਹਿੰਦੂ ਜੱਟ ਕਾਸ਼ਤਕਾਰ ਗੋਤ ਮਿੰਟਗੁਮਰੀ ਅਤੇ ਅੰਮ੍ਰਿਤਸਰ ਵਿੱਚ ਮਿਲਦਾ ਹੈ।ਪਿੱਛਲੇ (ਅੰਮ੍ਰਿਤਸਰ) ਜ਼ਿਲ੍ਹੇ ਵਿੱਚ ਰਾਜਾ ਸਾਂਸੀ ਇੱਕ ਪਿੰਡ ਵੀ ਹੈ ਜੋ ਅੰਮਿ੍ਤਸਰ ਤੋਂ ਸੱਤ ਮੀਲ ਹੈ ਅਤੇ ਸੰਧਾਵਾਲੀਆ ਪਰਿਵਾਰ ਦਾ ਜੱਦੀ ਪਿੰਡ ਹੈ, ਜਿਹੜਾ ਰਾਜਪੂਤ ਵੰਸ਼ਜ਼ ਹੋਣ ਦਾ ਦਾਅਵਾ ਕਰਦਾ ਹੈ ਜੋ ਇਸੇ ਹੀ ਗੋਤ ਨਾਲ ਸਬੰਧਤ ਹੈ। ਉਹ ਗੁੱਜਰਾਂ ਵਾਲ਼ਾ ਵਿੱਚ ਵੀ ਮਿਲਦੇ ਹਨ। … Read more

ਸਾਂਗਵਾਂ ਗੋਤ ਦਾ ਇਤਿਹਾਸ | Sangwan Goat History |

ਸਾਂਗਵਾਂ ਗੋਤ ਦਾ ਇਤਿਹਾਸ | Sangwan Goat History |

ਸਾਂਗਵਾਂ ਜੱਟਾਂ ਦਾ ਇੱਕ ਗੋਤ, ਜੋ ਸ਼ੇਊਰਾਂ ਨਾਲ ਨੇੜਤਾ ਰੱਖਦਾ ਹੈ, ਜਿਵੇਂ 1 ਉਹ ਮੰਨਦੇ ਹਨ। ਜੀਂਦ ਦੇ ਦਾਦਰੀ ਪਰਗਨੇ ਵਿੱਚ ਉਹ 40 ਪਿੰਡਾਂ ਉੱਤੇ ਕਾਬਜ਼ ਹਨ ਅਤੇ ਹਿਸਾਰ ਅਤੇ ਰੋਹਤਕ ਵਿੱਚ ਵੀ ਮਿਲਦੇ ਹਨ। ਜੀਂਦ ਵਿੱਚ ਉਹ ਸਰਦੂਹਾਂ, ਜੋ ਸਰਸੂ ਜੰਗੂ ਦਾ ਇੱਕ ਰਾਜਪੂਤ ਸੀ, ਤੋਂ ਪੀੜ੍ਹੀ ਚੱਲਣ ਦਾ ਦਾਅਵਾ ਕਰਦੇ ਹਨ। ਨੈਣੂ ਦਾ … Read more