ਸ਼ਾਹੀ ਗੋਤ ਦਾ ਇਤਿਹਾਸ | Shahi Goat History |

ਸ਼ਾਹੀ ਗੋਤ ਦਾ ਇਤਿਹਾਸ | Shahi Goat History |

ਸ਼ਾਹੀ ਲੁਧਿਆਣੇ ਵਿੱਚ ਕਈ ਵਾਰ ‘ਛਾਹੀ, ਵੀ ਦੱਸਦੇ ਹਨ’, ਇੱਕ ਜੱਟ ਗੋਤ ਹੈ, ਜਿਹੜਾ ਸੰਧੂਆਂ ਦੇ ਵਾਂਗ ਇੱਕ ਸੂਰਜ ਵੰਸ਼ੀ ਰਾਜਪੂਤ ਤੋਂ ਪੀੜ੍ਹੀ ਚੱਲਣ ਦਾ ਦਾਅਵਾ ਕਰਦਾ ਹੈ, ਜਿਹੜਾ ਰਾਜਪੂਤ ਮਹਿਮੂਦ ਦੇ ਨਾਲ਼ ਗਜ਼ਨੀ ਚਲਾ ਗਿਆ ਸੀ ਅਤੇ ਵਾਪਸ ਆਕੇ ਗੋਤ ਸਥਾਪਿਤ ਕੀਤਾ ਅਤੇ ਲਾਹੌਰ ਦੇ ਕੋਲ ਰਾਵੀ ਦੇ ਉਪਰਲੇ ਇਲਾਕੇ ਵਿੱਚ ਆਬਾਦ ਹੋ ਗਿਆ। … Read more

ਵੜੈਚ ਗੋਤ ਦਾ ਇਤਿਹਾਸ | Warich Goat History |

ਵੜੈਚ ਗੋਤ ਦਾ ਇਤਿਹਾਸ | Warich Goat History |

ਵੜੈਚ ਜੱਟਾਂ ਦਾ ਇੱਕ ਬਹੁਤ ਹੀ ਵੱਡਾ ਤੇ ਮਹੱਤਵਪੂਰਨ ਗੋਤ ਹੈ । ਵੜੈਚ ਖਾੜਕੂ ਸੁਭਾਅ ਦੇ ਜੱਟ ਹਨ । ਇਹ ਆਪਣੇ ਆਪ ਨੂੰ ਰਾਜਪੂਤ ਨਹੀਂ ਮੰਨਦੇ ਅਤੇ ਕਹਿੰਦੇ ਹਨ ਕਿ ਉਨ੍ਹਾਂ ਦਾ ਵਡੇਰਾ ਮਹਿਮੂਦ ਗਜ਼ਨਵੀ ਨਾਲ ਭਾਰਤ ਵਿੱਚ ਆਇਆ ਅਤੇ ਗੁਜਰਾਤ ਵਿੱਚ ਟਿਕਿਆ । ਜਿੱਥੇ ਕਿ ਉਸ ਦੀ ਬੰਸ ਬਹੁਤ ਵੱਧੀ ਫੁਲੀ ਅਤੇ ਅਸਲੀ ਵਸਨੀਕ … Read more

ਵੜਿੰਗ ਗੋਤ ਦਾ ਇਤਿਹਾਸ | Varing Goat History |

ਵੜਿੰਗ ਗੋਤ ਦਾ ਇਤਿਹਾਸ | Varing Goat History |

ਵੜਿੰਗ ਪਵਾਰ ਬੰਸੀ ਰਾਜਪੂਤਾਂ ਦਾ ਇਕ ਉਪਗੋਤ ਹੈ । ਇਹ ਜਰਗ ਦੇ ਰਾਜੇ ਜੱਗਦੇਉ ਨੂੰ ਆਪਣਾ ਵਡੇਰਾ ਮੰਨਦੇ ਹਨ । ਇਨ੍ਹਾਂ ਦਾ ਮੁੱਢ ਲੁਧਿਆਣਾ ਜ਼ਿਲ੍ਹਾ ਹੀ ਹੈ । ਇਹ ਲੁਧਿਆਣੇ ਖੇਤਰ ਤੋਂ ਹੀ ਸਾਰੇ ਪੰਜਾਬ ਵਿੱਚ ਫੈਲੇ ਹਨ । ਲੁਧਿਆਣੇ ਜ਼ਿਲ੍ਹੇ ਵਿੱਚ ਭੈਣੀ ਵੜਿੰਗਾਂ ਇਨ੍ਹਾਂ ਦਾ ਮੋਢੀ ਤੇ ਪੁਰਾਣਾ ਪਿੰਡ ਹੈ। ਫਰੀਦਕੋਟ, ਮੁਕਤਸਰ ਤੇ ਬਠਿੰਡੇ … Read more

ਵਿਰਕ ਗੋਤ ਦਾ ਇਤਿਹਾਸ | Virk Goat History |

ਵਿਰਕ ਗੋਤ ਦਾ ਇਤਿਹਾਸ | Virk Goat History |

ਵਿਰਕ ਜੱਟਾਂ ਦਾ ਬਹੁਤ ਹੀ ਮਹੱਤਵਪੂਰਨ ਤੇ ਵੱਡਾ ਗੋਤ ਹੈ । ਇਹ ਸ਼ੱਕ ਬੰਸੀ ਜੱਟ ਸਨ । ਇਨ੍ਹਾਂ ਦੇ ਵਡੇਰੇ ਦਾ ਨਾਮ ਵਿਰਕ ਹੀ ਸੀ । ਵਿਰਕ ਜੱਟ ਬੜੇ ਖਾੜਕੂ ਤੇ ਦਲੇਰ ਹੁੰਦੇ ਹਨ । ‘ਬੁਰੇ’ ਵੀ ਵਿਰਕਾਂ ਦਾ ਸ਼ਾਖਾ ਗੋਤਰ ਹੈ । ਸਰ ਇੱਬਟਸਨ ਆਪਣੀ ਖੋਜ ਭਰਪੂਰ ਪੁਸਤਕ ‘ਪੰਜਾਬ ਕਾਸਟਸ’ ਵਿੱਚ ਵਿਰਕਾਂ ਨੂੰ ਮਿਨਹਾਸ … Read more

ਵਾਂਦਰ ਗੋਤ ਦਾ ਇਤਿਹਾਸ | Vandar Goat History |

ਵਾਂਦਰ ਗੋਤ ਦਾ ਇਤਿਹਾਸ | Vandar Goat History |

ਵਾਂਦਰ ਭੱਟੀ ਰਾਜਪੂਤਾਂ ਵਿੱਚੋਂ ਹਨ । ਇਸ ਗੋਤ ਦੇ ਮੋਢੀ ਦਾ ਨਾਮ ‘ਬਾਂਦਰ’ ਸੀ। ਪੰਦਰਵੀਂ ਸਦੀ ਵਿੱਚ ਹਨੂੰਮਾਨ ਕੋਟ ਦੇ ਇਕ ਭੱਟੀ ਰਾਜਪੂਤ ਰਜਵਾੜੇ ਕੱਛਣ ਦਾ ਪੁੱਤਰ ਬਾਂਦਰ ਆਪਣੇ ਬਾਪ ਨਾਲ ਨਾਰਾਜ਼ ਹੋਕੇ ਬਠਿੰਡੇ ਦੇ ਇਲਾਕੇ ਵਿੱਚ ਆ ਗਿਆ ਸੀ । ਉਸਨੇ ਭਾਗੀ ਪਿੰਡ ਦੇ ਪਾਸ ਆਪਣੇ ਨਾਮ ਉੱਪਰ ਇਕ ਨਵਾਂ ਪਿੰਡ ਵਸਾਇਆ । ਬਾਂਦਰ ਪਿੰਡ … Read more

ਰੈਹਿਲ ਗੋਤ ਦਾ ਇਤਿਹਾਸ | Rehal Goat History |

ਰੈਹਿਲ ਗੋਤ ਦਾ ਇਤਿਹਾਸ | Rehal Goat History |

ਰੈਹਿਲ ਜੱਟਾਂ ਦਾ ਇੱਕ ਛੋਟਾ ਜਿਹਾ ਗੋਤ ਹੈ । ਇਹ ਨਾਭੇ ਦੇ ਖੇਤਰ ਵਿੱਚ ਕਾਫੀ ਆਬਾਦ ਹਨ । ਇਹ ਵੀ ਆਪਣਾ ਪਿਛੋਕੜ ਰਾਜਪੂਤਾਂ ਨਾਲ ਜੋੜਦੇ ਹਨ । ਵਿਧਵਾ ਵਿਆਹ ਕਾਰਨ ਰਾਜਪੂਤਾਂ ਨੇ ਇਨ੍ਹਾਂ ਨੂੰ ਆਪਣੀ ਬਰਾਦਰੀ ਵਿਚੋਂ ਕੱਢ ਦਿੱਤਾ । ਆਖਰ ਇਹ ਜੱਟਾਂ ਵਿੱਚ ਰਲ ਗਏ । ਜੱਟ ਬਰਾਦਰੀ ਵਿਧਵਾ ਵਿਆਰ ਨੂੰ ਬੁਰਾ ਨਹੀਂ ਸਮਝਦੀ … Read more

ਰੰਧਾਵਾ ਗੋਤ ਦਾ ਇਤਿਹਾਸ | Randhawa Goat History |

ਰੰਧਾਵਾ ਗੋਤ ਦਾ ਇਤਿਹਾਸ | Randhawa Goat History |

ਰੰਧਾਵਾ ਬੰਸ ਦਾ ਮੋਢੀ ਰੰਧਾਵਾ ਸੀ । ਇਹ ਭੱਟੀ 70 ਰਾਜਪੂਤਾਂ ਵਿੱਚੋਂ ਹਨ । ਸਿੱਧੂਆਂ ਬਰਾੜਾਂ ਤੇ ਸਾਰਨਾ ਵਾਂਗ ਰੰਧਾਵੇ ਵੀ ਜੁੱਧਰ ਦੀ ਬੰਸ ਵਿੱਚੋਂ ਹਨ ਪਰ ਇਹ ਇਨ੍ਹਾਂ ਦੋਵਾਂ ਗੋਤਾਂ ਨਾਲ ਰਿਸ਼ਤੇਦਾਰੀਆਂ ਵੀ ਕਰ ਲੈਂਦੇ ਹਨ । ਇਹ ਬਾਰ੍ਹਵੀਂ ਸਦੀ ਵਿੱਚ ਹੀ ਰਾਜਸਤਾਨ ਦੇ ਬੀਕਾਨੇਰ ਖੇਤਰ ਤੋਂ ਉੱਠਕੇ ਸਭ ਤੋਂ ਪਹਿਲਾਂ ਪੰਜਾਬ ਦੇ ਮਾਲਵਾ … Read more

ਰਾਂਝੇ ਗੋਤ ਦਾ ਇਤਿਹਾਸ | Ranjhe Goat History |

ਰਾਂਝੇ ਗੋਤ ਦਾ ਇਤਿਹਾਸ | Ranjhe Goat History |

ਰਾਂਝੇ ਭੱਟੀ ਰਾਜਪੂਤਾਂ169 ਵਿਚੋਂ ਹਨ । ਇਨ੍ਹਾਂ ਦਾ ਪਿਛੋਕੜ ਰਾਜਸਥਾਨ ਦਾ ਜੈਸਲਮੇਰ ਖੇਤਰ ਸੀ । ਪੂਰਬੀ ਪੰਜਾਬ ਵਿੱਚ ਇਨ੍ਹਾਂ ਦੀ ਗਿਣਤੀ ਬਹੁਤ ਹੀ ਘੱਟ ਸੀ । ਇਹ ਬਹੁਤ ਹੀ ਘੱਟ ਗਿਣਤੀ ਵਿੱਚ ਫਿਰੋਜ਼ਪੁਰ, ਗੁਰਦਾਸਪੁਰ, ਕਪੂਰਥਲਾ, ਜਲੰਧਰ ਤੇ ਪਟਿਆਲਾ ਆਦਿ ਖੇਤਰਾਂ ਵਿੱਚ ਪਾਏ ਜਾਂਦੇ ਹਨ । ਦੁਆਬੇ ਵਿਚ ਕੋਟ ਰਾਂਝਾ ਇਨ੍ਹਾਂ ਦਾ ਪ੍ਰਸਿੱਧ ਪਿੰਡ ਹੁੰਦਾ ਸੀ । … Read more

ਰਮਾਣੇ ਗੋਤ ਦਾ ਇਤਿਹਾਸ | Ramane Goat History |

ਰਮਾਣੇ ਗੋਤ ਦਾ ਇਤਿਹਾਸ | Ramane Goat History |

ਰਮਾਣੇ ਧਾਲੀਵਾਲਾਂ ਦਾ ਉਪਗੋਤ ਹੈ । ਇਸ ਗੋਤ ਦਾ ਮੋਢੀ ਰਾਜਾ ਰਾਮ ਸੀ । ਰਾਜਾ ਰਾਮ ਇਕ ਸਿੱਧ ਕਾਲੂ ਨਾਥ ਦਾ ਭਤੀਜਾ ਸੀ । ਕਾਲੂ ਨਾਥ ਦਾ ਜਨਮ 1612 ਈਸਵੀਂ ਦੇ ਲਗਭਗ ਹੋਇਆ ਹੈ । ਕਾਲੂ ਨਾਥ ਦੇ ਦੂਜੇ ਭਰਾ ਦਾ ਨਾਮ ਚੀਖਾ ਸੀ । ਰਾਜਾ ਰਾਮ ਚੀਖੇ ਦਾ ਪੁੱਤਰ ਸੀ । ਮਾਝੇ ਦੇ ਅੰਮਿ੍ਤਸਰ … Read more

ਰਾਏ ਗੋਤ ਦਾ ਇਤਿਹਾਸ | Rai Goat History |

ਰਾਏ ਗੋਤ ਦਾ ਇਤਿਹਾਸ | Rai Goat History |

ਰਾਏ ਬੰਸ ਦਾ ਮੋਢੀ ਰਾਇ ਸੀ । ਇਹ ਵੀ ਕੰਗਾਂ ਵਾਂਗ ਰਘੂਬੰਸੀ ਜੋਗਰੇ ਦੀ ਬੰਸ ਵਿੱਚੋਂ ਹਨ । ਨੱਤ ਜੱਟ ਵੀ ਇਨ੍ਹਾਂ ਦੇ ਭਾਈਚਾਰੇ ਵਿਚੋਂ ਹਨ । ਇਹ ਇਰਾਨ ਤੋਂ ਸਿੰਧ, ਰਾਜਸਤਾਨ, ਦਿੱਲੀ ਆਦਿ ਵਿੱਚ ਆਕੇ ਕਾਫੀ ਸਮਾਂ ਆਬਾਦ ਰਹੇ । ਤਾਰੀਖੇ ਸਿੰਧ ਦੇ ਅਨੁਸਾਰ ਸਿੰਧ ਦਾ ਪਹਿਲਾ ਬਾਦਸ਼ਾਹ ਦਿਵਾ ਜੀ ਸੀ । ਇਹ ਰਾਏ ਡਾਈਚਾਰੇ … Read more