ਮਲ੍ਹੀ ਗੋਤ ਦਾ ਇਤਿਹਾਸ | Malhi Goat History |

ਮਲ੍ਹੀ ਗੋਤ ਦਾ ਇਤਿਹਾਸ | Malhi Goat History |

ਮਲ੍ਹੀ ਆਰੀਆ ਜਾਤੀ ਦੇ ਲੋਕ ਈਸਾ ਤੋਂ ਦੋ ਹਜ਼ਾਰ ਸਾਲ ਪੂਰਬ ਮੱਧ ਏਸ਼ੀਆ ਤੋਂ ਚਲਕੇ ਸਿੰਧ ਅਤੇ ਮੁਲਤਾਨ ਦੇ ਖੇਤਰਾਂ ਵਿੱਚ ਆਬਾਦ ਹੋਏ । ਕਿਸੇ ਸਮੇਂ ਕੈਸਪੀਅਨ ਸਾਗਰ ਦੇ ਖੇਤਰ ਤੋਂ ਲੈਕੇ ਮੁਲਤਾਨ ਦੇ ਖੇਤਰ ਤੱਕ ਤਕੜੇ ਅਤੇ ਖਾੜਕੂ ਜੱਟ ਕਬੀਲੇ ਦੂਰ-ਦੂਰ ਤੱਕ ਫੈਲੇ ਹੋਏ ਸਨ । ਮਲ੍ਹੀ ਭਾਈਚਾਰੇ ਦੇ ਲੋਕ ਈਸਾ ਤੋਂ 1500 ਸਾਲ … Read more

ਮਾਹਲ ਗੋਤ ਦਾ ਇਤਿਹਾਸ | Mahal Goat History |

ਮਾਹਲ ਗੋਤ ਦਾ ਇਤਿਹਾਸ | Mahal Goat History |

ਮਾਹਲ ਮਹਾਂਭਾਰਤ ਦੇ ਸਮੇਂ ਦਾ ਇੱਕ ਪੁਰਾਣਾ ਜੱਟ ਕਬੀਲਾ ਹੈ । ਮਾਹਲ, ਮੋਹਿਲ ਅਤੇ ਮਾਹੇ ਇਕੋ ਗੋਤ ਹੈ । ਵੱਖ-ਵੱਖ ਖੇਤਰਾਂ ਵਿੱਚ ਉੱਚਾਰਨ ਵਿੱਚ ਫਰਕ ਹੈ । ਇਹ ਆਪਣਾ ਸੰਬੰਧ ਚੋਹਾਨ ਰਾਜਪੂਤਾਂ ਨਾਲ ਜੋੜਦੇ ਹਨ । ਇਹ ਗੋਦਾਰਿਆਂ ਨੂੰ ਆਪਣੇ ਭਾਈਚਾਰੇ ਵਿੱਚੋਂ ਸਮਝਦੇ ਹਨ । ਰਾਮਾਇਣ ਕਾਲ ਸਮੇਂ ਵੀ ਇਨ੍ਹਾਂ ਦਾ ਇੱਕ ਜਨਪਦ ਸੀ । ਮਾਹੀ … Read more

ਮਾਨ ਗੋਤ ਦਾ ਇਤਿਹਾਸ | Maan Goat History |

ਮਾਨ ਗੋਤ ਦਾ ਇਤਿਹਾਸ | Maan Goat History |

ਮਾਨ ਬੰਸ ਦਾ ਵਡੇਰਾ ਮਾਨਪਾਲ ਸੀ । ਇਸ ਨੂੰ ਮਾਨਾ ਵੀ ਕਿਹਾ ਜਾਂਦਾ ਸੀ । ਸ਼ੱਕ ਜਾਤੀ ਦੇ ਕੁਝ ਲੋਕ ਈਸਾ ਤੋਂ 160 ਵਰ੍ਹੇ ਪਹਿਲਾਂ ਟੈਕਸਲਾ, ਮਥੁਰਾ ਤੇ ਸੁਰਾਸ਼ਟਰ ਵਿੱਚ ਮੱਧ ਏਸ਼ੀਆ ਦੇ ਕੈਸਪੀਅਨ ਸਾਗਰ ਦੇ ਖੇਤਰਾਂ ਤੋਂ ਆਕੇ ਹੀ ਵਸੇ ਸਨ । ਆਰੀਆ ਲੋਕਾਂ ਦੇ ਵੱਖ-ਵੱਖ ਕਬੀਲੇ ਵੱਖ-ਵੱਖ ਦੇਸ਼ਾਂ ਵਿੱਚ ਘੁੰਮ ਫਿਰ ਕੇ ਵੱਖ-ਵੱਖ … Read more

ਮੰਡੇਰ ਗੋਤ ਦਾ ਇਤਿਹਾਸ | Mandher Goat History |

ਮੰਡੇਰ ਗੋਤ ਦਾ ਇਤਿਹਾਸ | Mandher Goat History |

ਮੰਡੇਰ ਬੰਸ ਦਾ ਵੱਡੇਰਾ ਮੰਡੇਰਾ ਸੀ । ਇਹ ਮੱਧ ਪ੍ਰਦੇਸ਼ ਦੇ ਮਾਂਡੂ ਖੇਤਰ ਵਿੱਚ ਆਬਾਦ ਸਨ । ਇਹ ਰਿੱਗਵੇਦ ਦੇ ਸਮੇਂ ਦਾ ਪੁਰਾਣਾ ਜੱਟ ਕਬੀਲਾ ਹੈ । ਇਹ ਧਾਰਾ ਨਗਰੀ ਦੇ ਰਾਜੇ ਜੱਗਦੇਉ ਪਰਮਾਰ ਨਾਲ ਰਾਜਸਤਾਨ ਦੇ ਰਸਤੇ 12ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੇ ਮਾਲਵਾ ਖੇਤਰ ਵਿੱਚ ਆਏ । ਇਸ ਕਬੀਲੇ ਨੇ ਰਾਜੇ ਜੱਗਦੇਉ … Read more

ਮਾਂਗਟ ਗੋਤ ਦਾ ਇਤਿਹਾਸ | Mangat Goat History |

ਮਾਂਗਟ ਗੋਤ ਦਾ ਇਤਿਹਾਸ | ਮਾਂਗਟ Goat History |

ਮਾਂਗਟ ਭਾਈਚਾਰੇ ਦਾ ਵੱਡੇਰਾ ਮਾਂਗਟ ਸੀ । ਮਾਂਗਟ ਭਾਈਚਾਰਾ ਮੱਧ ਏਸ਼ੀਆ ਦੇ ਰੂਸੀ ਖੇਤਰ ਤੋਂ ਆਇਆ ਹੋਇਆ, ਮਹਾਂਭਾਰਤ ਦੇ ਸਮੇਂ ਦਾ ਬਹੁਤ ਪੁਰਾਣਾ ਕਬੀਲਾ ਹੈ । ਏ. ਐਲ. ਮੰਗੇਟ 6 ਰੂਸ ਦਾ ਪ੍ਰਸਿੱਧ ਇਤਿਹਾਸਕਾਰ ਹੋਇਆ ਹੈ । ਕੁਝ ਜੱਟ ਯੂਕਰੇਨ ਵਿੱਚ ਵੀ ਹਨ । ਇਕ ਮਾਗਟ ਸਿੱਧ 12ਵੀਂ ਸਦੀ ਵਿੱਚ ਵੀ ਹੋਇਆ ਹੈ । ਇਸ … Read more

ਭੰਗੂ ਗੋਤ ਦਾ ਇਤਿਹਾਸ | Bhangu Goat History |

ਭੰਗੂ ਗੋਤ ਦਾ ਇਤਿਹਾਸ | Bhangu Goat History |

ਭੰਗੂ ਬੰਸ ਦਾ ਮੋਢੀ ਭੰਗੂ ਸੀ । ਭੰਗਾਲ ਅਤੇ ਭਾਗੂ ਵੀ ਇਸੇ ਭਾਈਚਾਰੇ ਵਿੱਚੋਂ ਹਨ । ਇਹ ਸਿੰਧ ਤੋਂ ਪੰਜਾਬ ਵਿੱਚ ਆਏ ਹਨ । ਇਹ ਸਿਕੰਦਰ ਦੇ ਹਮਲੇ ਸਮੇਂ ਪੰਜਾਬ ਵਿੱਚ ਸਨ । ਜਦੋਂ ਅਰਬਾਂ ਨੇ ਸਿੰਧ ਤੇ ਹਮਲਾ ਕੀਤਾ ਤਾਂ ਸਿਵੀਸਤਾਨ ਦੇ ਖੇਤਰ ਵਿੱਚ ਭੰਗੂ ਦਾ ਪੋਤਾ ਕਾਕਾ 54 ਰਾਜ ਕਰ ਰਿਹਾ ਸੀ । … Read more

ਭਿੰਡਰ ਗੋਤ ਦਾ ਇਤਿਹਾਸ | Bhindar Goat History |

ਭਿੰਡਰ ਗੋਤ ਦਾ ਇਤਿਹਾਸ | Bhindar Goat History |

ਭਿੰਡਰ ਗੋਤ ਦਾ ਮੋਢੀ ਭਿੰਡਰ ਹੀ ਸੀ । ਇਹ ਤੰਵਰਬੰਸੀ ਹਨ ਇਹ ਮੱਧ ਏਸ਼ੀਆ ਤੋਂ ਆਇਆ ਜੱਟਾਂ ਦਾ ਬਹੁਤ ਹੀ ਪੁਰਾਣਾ ਕਬੀਲਾ ਹੈ । ਇਨ੍ਹਾਂ ਦਾ ਮੁੱਖੀਆ ਰਾਏ ਤਾਨਾਰ 253 (Tanar) ਪੰਜਾਬ ਵਿੱਚ ਆਕੇ ਆਬਾਦ ਹੋਇਆ । ਇਹ ਬਹੁਤੇ ਸਿਆਲਕੋਟ ਵਿੱਚ ਸਨ । ਕੁਝ ਭਿੰਡਰ ਸਿਆਲਕੋਟ ਤੋਂ ਗੁਰਦਾਸਪੁਰ ਦੇ ਇਲਾਕੇ ਵਿੱਚ ਆਏ ਸਨ । ਤਲਵੰਡੀ … Read more

ਭੱਠਲ ਗੋਤ ਦਾ ਇਤਿਹਾਸ | Bhatthal Goat History |

ਭੱਠਲ ਗੋਤ ਦਾ ਇਤਿਹਾਸ | Bhatthal Goat History |

ਭੱਠਲ ਭੱਟੀ ਰਾਜਪੂਤਾਂ ਵਿੱਚੋਂ ਹਨ । ਭੱਠਲ ਗੋਤ ਦਾ ਮੋਢੀ ਭੱਠਲ ਸੀ । ਇਹ ਭੱਟੀ ਖਾਨਦਾਨ ਦੇ ਰਾਉ ਜੁੰਦਰ ਦਾ ਪੁੱਤਰ ਸੀ । ਧਾਲੀਵਾਲ ਤੇ ਜੌਹਲ ਵੀ ਇਸੇ ਬੰਸ ਵਿੱਚੋਂ ਹਨ । 1398 ਈਸਵੀ ਵਿੱਚ ਜਦੋਂ ਤੈਮੂਰ ਲੰਗਾ2 ਨੇ ਭੱਟਨੇਰ ਨੂੰ ਜਿੱਤ ਕੇ ਤੇ ਲੁੱਟਮਾਰ ਕਰਕੇ ਬਰਬਾਦ ਕਰ ਦਿੱਤਾ ਤਾਂ ਕਈ ਜੱਟ ਕਬੀਲੇ ਰਾਜਸਥਾਨ ਤੋਂ … Read more

ਭੁੱਟੇ ਗੋਤ ਦਾ ਇਤਿਹਾਸ | Bhutte Goat History |

ਭੁੱਟੇ ਗੋਤ ਦਾ ਇਤਿਹਾਸ | Bhutte Goat History |

ਭੁੱਟੇ ਪੱਵਾਰ ਰਾਜਪੂਤਾਂ ਦੀ ਸ਼ਾਖਾ ਹਨ । ਇਸ ਬੰਸ ਦਾ ਮੋਢੀ ਭੁੱਟੇ ਰਾਉ ਸੀ । ਭੁੱਟੇ ਰਾਉ ਜੱਗਦੇਉ ਬੰਸੀ ਸੋਲੰਗੀ ਦਾ ਪੋਤਾ ਸੀ । ਪੱਵਾਰ ਵੀ ਮੱਧ ਏਸ਼ੀਆ ਤੋਂ ਆਏ ਪੁਰਾਣੇ ਕਬੀਲਿਆਂ ਵਿੱਚੋਂ ਹਨ । ਪੰਜਾਬ ਵਿੱਚ ਪੱਵਾਰਾਂ ਦੀਆਂ ਚਾਰ ਮੁੱਖ ਸ਼ਾਖਾਂ ਸਨ । ਭੁੱਟੇ ਭਾਈਚਾਰੇ ਦੇ ਲੋਕ ਪੱਵਾਰਾ ਦੀ ਭੋਟਾ ਸ਼ਾਖਾ149 ਵਿੱਚੋਂ ਹਨ । … Read more

ਭੁੱਲਰ ਗੋਤ ਦਾ ਇਤਿਹਾਸ | Bhullar Goat History |

ਭੁੱਲਰ ਗੋਤ ਦਾ ਇਤਿਹਾਸ | Bhullar Goat History |

ਭੁੱਲਰ ਆਰੀਏ ਅੱਜ ਤੋਂ ਚਾਰ ਹਜ਼ਾਰ ਸਾਲ ਪਹਿਲਾਂ ਮੱਧ ਏਸ਼ੀਆ ਦੇ ਖੇਤਰਾਂ ਤੋਂ ਉੱਠਕੇ ਬੀਸ ਦੇ ਲਗਭਗ ਦੇਸਾਂ ਵਿੱਚ ਘੁੰਮ ਫਿਰ ਕੇ ਇਰਾਨ ਅਤੇ ਅਫਗਾਨਿਸਥਾਨ ਰਾਹੀਂ ਭਾਰਤ ਵਿੱਚ ਪਹੁੰਚੇ ਸਨ । ਸ਼ੁਰੂ ਵਿੱਚ ਇਹ ਸਿੰਧ, ਗੁਜਰਾਤ ਤੇ ਪੰਜਾਬ ਵਿੱਚ ਆਬਾਦ ਹੋਏ ਫਿਰ ਮੱਥਰਾ, ਹਰਿਆਣਾ ਤੇ ਰਾਜਸਤਾਨ ਵਿੱਚ ਵੀ ਪਹੁੰਚ ਗਏ ਸਨ । ਮੱਧ ਏਸ਼ੀਆ ਤੋਂ … Read more