ਬਿਲਿੰਗ ਗੋਤ ਦਾ ਇਤਿਹਾਸ | Baling Goat History |
ਬਿਲਿੰਗ ਜਰਗ ਦੇ ਰਾਜੇ ਜੱਗਦੇਉ ਪੱਵਾਰ ਦੀ ਬੰਸ ਵਿੱਚੋਂ ਹਨ। ਦਿਉਲ, ਦਲਿਉ, ਔਲਖ ਵੀ ਬਿਲਿੰਗਾਂ ਦੀ ਬਰਾਦਰੀ ਵਿੱਚੋਂ ਹਨ । ਇਸ ਭਾਈਚਾਰੇ ਦਾ ਮੁੱਢ ਲੁਧਿਆਣਾ ਜ਼ਿਲ੍ਹਾ ਹੀ ਹੈ । ਪ੍ਰਸਿੱਧ ਇਤਿਹਾਸਕਾਰ ਤੇ ਖੋਜੀ ਐਚ. ਏ. ਰੋਜ਼ ਵੀ ਇਨ੍ਹਾਂ ਨੂੰ ਜੱਗਦੇਉ ਬੰਸੀ ਮੰਨਦਾ ਹੈ । ਬਲਿੰਗ ਗੋਤ ਦੇ ਜੱਟ ਬਹੁਤੇ ਧੂਰੀ ਦੇ ਇਲਾਕੇ ਵਿੱਚ ਹੀ ਹਨ … Read more