Teli Caste History | ਤੇਲੀ ਜਾਤ ਦਾ ਇਤਿਹਾਸ
ਤੇਲੀ ਦਾ ਅਰਥ ਹੈ ਕਿ ਕਿਸੇ ਉਤਪਾਦ ਤੋਂ ਤੇਲ ਕੱਢਣ ਵਾਲਾ, ਜਿਵੇਂ ਸਰ੍ਹੋਂ, ਤੋਰੀਆ, ਮੂੰਗਫਲੀ, ਵੜੇਵਿਆਂ (ਕਪਾਹ ਦੇ ਬੀਜਾਂ) ਆਦਿ ਵਿਚੋਂ। ਜਿਸ ਉਪਕਰਨ ਰਾਹੀਂ ਇਹ ਤੇਲ ਕੱਢਦਾ ਸੀ, ਉਸਨੂੰ ਕੋਹਲੂ ਕਿਹਾ ਜਾਂਦਾ ਸੀ ਅਤੇ ਕੋਹਲੂ ਨੂੰ ਬਲਦ ਗੇੜਦਾ ਸੀ। ਪੰਜ ਛੇ ਦਹਾਕੇ ਪਹਿਲਾਂ ਪਿੰਡ ਵਿਚ ਇਹ ਬੜਾ ਵਧੀਆ ਕਾਰੋਬਾਰ ਸੀ, ਪਰ ਮਸ਼ੀਨੀ ਯੁੱਗ ਕਾਰਨ ਕੋਹਲੂਆਂ … Read more