Labana Caste History | ਲੁਬਾਣਾ ਜਾਤ ਦਾ ਇਤਿਹਾਸ

Labana Caste History | ਲੁਬਾਣਾ ਜਾਤ ਦਾ ਇਤਿਹਾਸ

ਕਿਹਾ ਜਾਂਦਾ ਹੈ ਕਿ ਲੁਬਾਣਾ ਸ਼ਬਦ ‘ਲੂਣ’ ਅਤੇ ‘ਬਾਣਾ’ (ਵਪਾਰ) ਅਰਥਾਤ ਲੂਣ ਦਾ ਵਪਾਰ ਕਰਨ ਵਾਲਾ ਅਰਥ ਦਿੰਦਾ ਹੈ। ਕਿਉਂਕਿ ਬਹੁਤੇ ਲੁਬਾਣੇ ਜਿਹਲਮ ਦੇ ਲਾਗੇ ਲੂਣ-ਖਲਾ (Salt-Range) ਦੇ ਲਾਗੇ ਕੇਂਦਰਤ ਸਨ, ਇਸ ਲਈ ਲੂਣ ਦਾ ਵਪਾਰ ਕਰਦੇ ਹੋਣਗੇ। ਲੂਣ ਉਦੋਂ ਬਹੁਤ ਮਹਿੰਗੀ ਵਸਤੂ ਸੀ । ਲੁਬਾਣਾ ਸ਼ਬਦ ਦਾ ਉਚਾਰਨ ਲਬਾਣਾ, ਲੁਬਾਣਾ ਅਤੇ ਲੋਬਾਣਾ ਵੀ ਹੈ। … Read more

Baniye Caste History | ਬਾਣੀਏਂ ਜਾਤ ਦਾ ਇਤਿਹਾਸ

Baniye Caste History | ਬਾਣੀਏਂ ਜਾਤ ਦਾ ਇਤਿਹਾਸ

ਮਨੂੰ ਵਰਣ ਵਿਵਸਥਾ ਵਿਚ ਬਾਣੀਏਂ ਵੈਸ਼ ਵਰਣ ਅਧੀਨ ਆਉਂਦੇ ਹਨ ਅਤੇ ਕਸ਼ੱਤਰੀ ਤੋਂ ਥੱਲੇ ਹਨ। ਬਾਣੀਆਂ ਸ਼ਬਦ ਸੰਸਕ੍ਰਿਤ ਦੇ ਸ਼ਬਦ ‘ਬਨਜਿਯਾ’ ਜਿਸਦਾ ਅਰਥ ਵਣਜ ਕਰਨ ਵਾਲਾ ਹੈ, ਤੋਂ ਉਤਪਤ ਹੋਇਆ ਹੈ। ਇਹ ਪੰਜਾਬ ਦੀ ਤੀਜੀ ਅਤੇ ਮਹੱਤਵਪੂਰਨ ਜਾਤ ਹੈ। ਇਹ ਪ੍ਰਸਿੱਧ ਹੁਕਮਰਾਨ ਅਗਰਸੇਨ ਦੇ ਉੱਤਰਾਧਿਕਾਰੀ ਕਹੇ ਜਾਂਦੇ ਹਨ, ਜਿਸ ਦੀ ਰਾਜਧਾਨੀ ਹਰਿਆਣੇ ਵਿਚ ਅਗਰੋਹੇ ਦੀ … Read more

Arora Caste History | ਅਰੋੜਾ ਜਾਤ ਦਾ ਇਤਿਹਾਸ

Arora Caste History | ਅਰੋੜਾ ਜਾਤ ਦਾ ਇਤਿਹਾਸ

ਅਰੋੜਾ ਬਹੁਤ ਹੀ ਸਿਆਣੀ, ਵਪਾਰਕ, ਚੁਸਤ ਅਤੇ ਉੱਦਮੀ ਜਾਤ ਹੈ। ਇਸ ਜਾਤ ਦਾ ਮੁਖ ਕੇਂਦਰ ਪੰਜਾਬ ਦੇ ਪੰਜਾਂ ਦਰਿਆਵਾਂ ਦੇ ਥੱਲੇ ਵਾਲਾ ਖੇਤਰ, ਜਿੱਥੇ ਇਨ੍ਹਾਂ ਦਰਿਆਵਾਂ ਦੇ ਸੰਗਮ ਨੂੰ ਪੰਜਨਦ ਕਿਹਾ ਜਾਂਦਾ ਹੈ, ਬਹਾਵਲਪੁਰ ਤੋਂ ਲੈ ਕੇ ਸਿੰਧ ਤਕ ਸੀ। ਇਥੇ ਖੱਤਰੀਆਂ ਦੀ ਵੱਸੋਂ ਘੱਟ ਸੀ। ਇਨ੍ਹਾਂ ਦੀ ਮੁਲਤਾਨ ਵਿਚ ਵੀ ਸੰਘਣੀ ਆਬਾਦੀ ਸੀ। ਅਰੋੜਿਆਂ … Read more

Ramgarhia Caste History | ਰਾਮਗੜ੍ਹੀਆ, ਤਰਖਾਣ, ਲੋਹਾਰ ਜਾਤ ਦਾ ਇਤਿਹਾਸ

Ramgarhia Caste History | ਰਾਮਗੜ੍ਹੀਆ, ਤਰਖਾਣ, ਲੋਹਾਰ ਜਾਤ ਦਾ ਇਤਿਹਾਸ

ਸੰਸਕ੍ਰਿਤ ਦਾ ਸ਼ਬਦ ਤਕਛ ਹੈ, ਜਿਸਦਾ ਅਰਥ ਹੈ ਛਿੱਲਣਾ ਜਾਂ ਕੱਟਣਾ। ਪੰਜਾਬੀ ਦਾ ਸ਼ਬਦ ਤੱਛਣਾ ਇਸ ਤੋਂ ਹੀ ਉਪਜਿਆ ਹੈ। ਵਿਸ਼ਵਕਰਮਾ ਨੂੰ ਤਕਛਕ ਕਿਹਾ ਜਾਂਦਾ ਹੈ। ਇਸ ਸ਼ਬਦ ਤੋਂ ਹੀ ਤਰਖਾਣ, ਅਰਥਾਤ ਛਿੱਲਣ ਜਾਂ ਕੱਟਣ ਵਾਲਾ ਸ਼ਬਦ ਚੱਲਤ ਹੋਇਆ। ਸੰਸਕ੍ਰਿਤ ਦਾ ਸ਼ਬਦ ਲੋਹਕਾਰ ਸ਼ਬਦ ਲੋਹੇ ਦਾ ਕੰਮ ਕਰਨ ਵਾਲਾ ਅਰਥ ਦਿੰਦਾ ਹੈ। ਜਿਸ ਤੋਂ ਪੰਜਾਬੀ … Read more

Brahmin Caste History | ਬ੍ਰਾਹਮਣ ਜਾਤ ਦਾ ਇਤਿਹਾਸ

Brahmin Caste History | ਬ੍ਰਾਹਮਣ ਜਾਤ ਦਾ ਇਤਿਹਾਸ

ਬ੍ਰਾਹਮਣ ਦੇ ਸ਼ਾਬਦਕ ਅਰਥ ਹਨ, ਬ੍ਰਹਮ ਨੂੰ ਜਾਣਨ ਵਾਲਾ, ਗਿਆਨੀ, ਵੇਦ ਪੜ੍ਹਨ ਵਾਲਾ । ਰਵਾਇਤੀ ਤੌਰ ‘ਤੇ ਬ੍ਰਾਹਮਣ ਪੂਜਾ ਅਸਥਾਨਾਂ (ਮੰਦਰਾਂ) ਦਾ ਪ੍ਰਬੰਧ ਕਰਦੇ, ਜਨਮ, ਨਾਮਕਰਨ, ਵਿਆਹ, ਮੌਤ ਆਦਿ ਦੇ ਅਵਸਰਾਂ ਵੇਲੇ ਧਾਰਮਿਕ ਰਸਮਾਂ ਨਿਭਾਉਂਦੇ ਸਨ। ਪੰਜਾਬ ਦੇ ਪਿੰਡਾਂ ਵਿਚ ਉਨ੍ਹਾਂ ਨੂੰ ਜਜਮਾਨੀ ਪ੍ਰਣਾਲੀ ਅਧੀਨ ਛੇ ਮਹੀਨਿਆਂ ਪਿਛੋਂ ਅਦਾਇਗੀ ਕੀਤੀ ਜਾਂਦੀ ਸੀ। ਵਿਸ਼ੇਸ਼ ਸਮਿਆਂ ਉਤੇ … Read more

Khatari Caste History | ਖੱਤਰੀ ਜਾਤ ਦਾ ਇਤਿਹਾਸ

Khatari Caste History | ਸੂਰਜਵੰਸ਼ੀ ਅਤੇ ਚੰਦਰਵੰਸ਼ੀ ਕਸ਼ੱਤਰੀ ਖੱਤਰੀ ਜਾਤ ਦਾ ਇਤਿਹਾਸ

ਇਹ ਮੰਨਿਆ ਜਾਂਦਾ ਹੈ ਕਿ ਸੂਰਜਵੰਸ਼ੀ ਤੇ ਚੰਦਰਵੰਸ਼ੀ ਆਰੀਆ ਲੋਕ ਮੱਧ-ਏਸ਼ੀਆ ਦੇ ਉਸ ਖੇਤਰ ਵਿਚੋਂ ਆਏ ਜਿੱਥੇ ਆਮੂ (Oxus) ਜਾਂ ਜਿਹੂਨ ਅਤੇ ਹੋਰ ਦਰਿਆ ਵਗਦੇ ਹਨ ਅਤੇ ਜਿੱਥੇ ਇਨ੍ਹਾਂ ਦੇ ਪੁਰਖੇ ਵਸਦੇ ਸਨ। ਇਹ ਲੋਕ ਕੱਦਾਵਰ, ਗੋਰੇ, ਤਿੱਖੇ ਨੈਣ-ਨਕਸ਼ ਅਤੇ ਸੋਹਣੀ ਆਕ੍ਰਿਤੀ ਦੇ ਮਾਲਕ ਸਨ। ਗ੍ਰੰਥਾਂ ਵਿਚ ਲਿਖਿਆ ਹੈ ਕਿ ਇਸ ਖੇਤਰ ਵਿਚ ਇਕ ਸੁਮੇਰ … Read more

Rajput caste History | ਰਾਜਪੂਤ ਜਾਤ ਦਾ ਇਤਿਹਾਸ

Rajput caste History | ਰਾਜਪੂਤ ਜਾਤ ਦਾ ਇਤਿਹਾਸ

ਰਾਜਪੂਤ ਸ਼ਬਦ ਬਾਰੇ ਜੱਟਾਂ ਦੇ ਕਾਂਡ ਵਿਚ ਕਾਫੀ ਲਿਖ ਦਿੱਤਾ ਗਿਆ ਹੈ, ਰਾਜਪੂਤ ਨੂੰ ਸ਼ਾਬਦਕ ਤੌਰ ਤੇ ਰਾਜੇ ਦਾ ਪੁੱਤਰ, ਪ੍ਰਾਚੀਨ ‘ਰਾਜਪੁੱਤਰਾ’ ਤੌਰ ‘ਤੇ ਲਵਾਂਗੇ। ਇਸ ਸ਼ਬਦ ਦੀ ਪ੍ਰਯੋਗਤਾ ਲਗਭਗ ਤਿੰਨ ਸੋ ਪੂ.ਮ. ਤੋਂ ਲੈ ਕੇ ਦਸਵੀਂ ਸਦੀ ਤਕ ਕਿਧਰੇ ਨਹੀਂ ਮਿਲਦੀ । ਸ੍ਰੀ ਰਾਮਚੰਦਰ ਜੀ ਅਤੇ ਸ੍ਰੀ ਕ੍ਰਿਸ਼ਨ ਜੀ ਦੇ ਉੱਤਰਾਧਿਕਾਰੀਆਂ ਦਾ ਰਾਜਪੂਤ (ਰਾਜਪੂਤ … Read more

Kamboj Caste History | ਕੰਬੋਜ ਜਾਤ ਦਾ ਇਤਿਹਾਸ

Kamboj Caste History | ਕੰਬੋਜ ਜਾਤ ਦਾ ਇਤਿਹਾਸ

ਕੰਬੋਜ ਜਾਤ ਬਾਰੇ ਜੱਟਾਂ ਅਤੇ ਰਾਜਪੂਤਾਂ ਦੇ ਅਧਿਆਏ ਵਿਚ ਕਾਫੀ ਲਿਖ ਦਿੱਤਾ ਗਿਆ ਹੈ ਕਿ ਸ਼ਕਾਂ ਅਤੇ ਕੰਬੋਜਾਂ ਤੋਂ ਹੀ ਰਾਜਪੂਤ ਬਣੇ ਹਨ ਅਤੇ ਰਾਜਪੂਤਾਂ ਤੋਂ ਕਈ ਜੱਟ ਬਣੇ ਹਨ। ਇਹ ਜਾਤ, ਭਾਰਤ/ਪੰਜਾਬ ਦੀ ਇਕ ਅਣਖੀਲੀ ਤੇ ਮਹੱਤਵਪੂਰਨ ਜਾਤ ਹੈ ਜਿਸਦਾ ਇਤਿਹਾਸ ਬੜਾ ਹੀ ਗੋਰਵਮਈ ਹੈ। ਕੰਬੋਜ ਜਾਤ, ਇਕ ਪ੍ਰਾਚੀਨ ਕੰਬੋਜ ਦੇਸ਼ ਵਿਚ ਰਹਿਣ ਕਰਕੇ … Read more

Jatt Caste History | ਜੱਟ ਜਾਤ ਦਾ ਇਤਿਹਾਸ

Jatt Caste history | ਜੱਟ ਜਾਤ ਦਾ ਇਤਿਹਾਸ

ਜੱਟ ਭਾਰਤ ਦੀ ਧਰਤੀ ‘ਤੇ ਇਕ ਮਾਣਮੱਤੀ ਜਾਤ ਹੈ, ਜਿਸਦਾ ਇਤਿਹਾਸ ਬੜਾ ਗੌਰਵਮਈ ਹੈ। ਪੰਜਾਬ ਦਾ ਇਹ ਮਾਣ ਹਨ ਅਤੇ ਸਿੱਖ ਇਤਿਹਾਸ ਵਿਚ ਇਨ੍ਹਾਂ ਦੀ ਵਿਸ਼ੇਸ਼ ਥਾਂ ਹੈ। ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ, ‘ਜੱਟ ਕੱਦਆਵਰ, ਬਲਵਾਨ, ਨਿਸ਼ਕਪਟ, ਸਵਾਮੀ ਦੇ ਭਗਤ ਤੇ ਉਦਾਰਚਿਤ ਹੁੰਦੇ ਹਨ।’ ਜੱਟ ਦੇਸ਼ ਲਈ ਆਪਾ ਵਾਰਨ ਲਈ ਕਾਹਲਾ ਰਹਿੰਦਾ ਹੈ, ਯਾਰਾਂ ਦਾ … Read more