ਬੁੱਟਰ ਗੋਤ ਦਾ ਇਤਿਹਾਸ | Buttar Goat History |

ਬੁੱਟਰ ਗੋਤ ਦਾ ਇਤਿਹਾਸ | Buttar Goat History |

ਬੁੱਟਰ ਜੱਗਦੇਉਬੰਸੀ ਪੱਵਾਰ ਰਾਜਪੂਤਾਂ ਵਿੱਚੋਂ ਹਨ। ਇਹ ਪੱਵਾਰਾਂ ਇਹ ਲੱਖੀ ਜੰਗਲ ਤੋਂ ਉੱਠ ਕੇ ਦੂਰ ਗੁਜਰਾਂਵਾਲਾ ਤੇ ਮਿੰਟਗੁਮਰੀ ਤੱਕ ਚਲੇ ਗਏ ਸਨ। ਸਾਂਦਲਬਾਰ ਵਿੱਚ ਵੀ ਬੁੱਟਰ ਭਾਈਚਾਰੇ ਦਾ ਇਕ ਪ੍ਰਸਿੱਧ ਪਿੰਡ ਬੁੱਟਰ ਹੈ। ਅਸਲ ਵਿੱਚ ਬੁੱਟਰਾਂ¹3° ਦਾ ਮੁੱਢ ਲੱਖੀ ਜੰਗਲ ਦਾ ਖੇਤਰ ਹੀ ਹੈ। ਘੱਗਰ ਅਤੇ ਸਤਲੁਜ ਦੇ ਵਿਚਕਾਰਲੇ ਖੇਤਰ ਨੂੰ ਲੱਖੀ ਜੰਗਲ ਕਹਿੰਦੇ ਸਨ … Read more

ਪੂੰਨੀਆਂ ਗੋਤ ਦਾ ਇਤਿਹਾਸ | Pooniya Goat History |

ਪੂੰਨੀਆਂ ਗੋਤ ਦਾ ਇਤਿਹਾਸ | Pooniya Goat History |

ਸ਼ੱਕ ਜਾਤੀ ਦੇ ਲੋਕ ਈਸਾ ਤੋਂ ਕਈ ਸੌ ਵਰ੍ਹੇ ਪਹਿਲਾਂ ਤੁਰਕਸਤਾਨ ਤੇ ਬੱਲਖ ਖੇਤਰ ਤੋਂ ਆਕੇ ਟੈਕਸਲਾ, ਮੱਥਰਾ ਅਤੇ ਸੁਰਾਸ਼ਟਰ ਆਦਿ ਵਿੱਚ ਵਸ ਗਏ ਸਨ। ਇਨ੍ਹਾਂ ਦੇ ਇਕ ਪਰਤਾਪੀ ਰਾਜੇ ਸਲਵਾਨ ਨੇ ਈਸਾ ਤੋਂ 78 ਵਰ੍ਹੇ ਮਗਰੋਂ ਦੱਖਣੀ, ਪਛਮੀ ਤੇ ਉੱਤਰ ਪੱਛਮੀ ਭਾਰਤ ਨੂੰ ਜਿੱਤ ਕੇ ਆਪਣਾ ਸੰਮਤ ਚਲਾਇਆ ਸੀ। ਕੰਗ, ਬੱਲ ਤੇ ਪੂੰਨੀਆਂ ਜਾਤੀ … Read more

ਪੁਰੇਵਾਲ ਗੋਤ ਦਾ ਇਤਿਹਾਸ | Purewal Goat History |

ਪੁਰੇਵਾਲ ਗੋਤ ਦਾ ਇਤਿਹਾਸ | Purewal Goat History |

ਪੁਰੇਵਾਲ ਜੱਟਾਂ ਦਾ ਇੱਕ ਛੋਟਾ ਜਿਹਾ ਗੋਤ ਹੈ। ਐਚ. ਏ. ਰੋਜ਼ ਦੀ ਪੁਸਤਕ ਗਲੌਸਰੀ ਔਫ ਦੀ ਟ੍ਰਾਈਬਜ਼ ਐਂਡ ਕਾਸਟਸ ਦੇ ਅਨੁਸਾਰ ਪੁਰੇਵਾਲ ਜੱਟ ਸੂਰਜਬੰਸੀ ਰਾਜਪੂਤ ਸਨ ਇਨ੍ਹਾਂ ਦਾ ਵੇਡਰਾ ਰਾਉਪੁਰਾ ਸੀ । ਮੁੱਗਲ ਬਾਦਸ਼ਾਹ ਅਕਬਰ ਦੋ ਸਮੇਂ ਸਿਆਲਕੋਟ ਦੇ ਨਾਰੋਵਾਲ ਪਰਗਣਾ ਵਿੱਚ ਆਬਾਦ ਸਨ। ਮੁੱਗਲਾਂ ਦੇ ਰਾਜ ਸਮੇਂ ਬਹੁਤੇ ਪੁਰੇਵਾਲ ਜੱਟ ਮੁਸਲਮਾਨ ਬਣ ਗਏ ਸਨ … Read more

ਪੰਨੂੰ ਗੋਤ ਦਾ ਇਤਿਹਾਸ | Pannu Goat History |

ਪੰਨੂੰ ਗੋਤ ਦਾ ਇਤਿਹਾਸ | Pannu Goat History |

ਪੰਨੂੰ ਗੋਤ ਦਾ ਮੋਢੀ ਪੰਨੂੰ ਸੀ । ਇਹ ਸੂਰਜ ਬੰਸ ਵਿਚੋਂ ਹਨ। ਇਹ ਮੱਧ ਏਸ਼ੀਆਂ ਤੋਂ ਆਇਆ ਹੋਇਆ ਜੱਟਾਂ ਦਾ ਬਹੁਤ ਹੀ ਪੁਰਾਣਾ ਕਬੀਲਾ ਹੈ। 800 ਪੂਰਬ ਈਸਵੀ ਜੱਟ ਭਾਈਚਾਰੇ ਦੇ ਲੋਕ ਕੈਸਪੀਅਨ ਸਾਗਰ ਤੋਂ ਲੈ ਕੇ ਸਿੰਧ ਅਤੇ ਮੁਲਤਾਨ ਤੱਕ ਫੈਲੇ ਹੋਏ ਸਨ । ਜੱਟਾਂ ਨੂੰ ਬਾਹਲੀਕਾ ਕਿਹਾ ਜਾਂਦਾ ਸੀ ਕਿਉਂਕਿ ਇਹ ਵਾਹੀ ਕਰਦੇ ਅਤੇ … Read more

ਨਿੱਜਰ ਗੋਤ ਦਾ ਇਤਿਹਾਸ | Nijjar Goat History |

ਨਿੱਜਰ ਗੋਤ ਦਾ ਇਤਿਹਾਸ | Nijjar Goat History |

ਨਿੱਜਰ ਜੱਟਾਂ ਦਾ ਇਕ ਛੋਟਾ ਜਿਹਾ ਗੋਤ ਹੈ । ਇਹ ਮੱਧ ਏਸ਼ੀਆ ਤੋਂ ਆਇਆ ਜੱਟਾਂ ਦਾ ਬਹੁਤ ਹੀ ਪੁਰਾਣਾ ਕਬੀਲਾ ਹੈ । ਨਿੱਜਰ ਗੋਤ ਨਾਲ ਰਲਦੇ- ਮਿਲਦੇ ਗੋਤ ਦੇ ਲੋਕ ਮੱਧ ਏਸ਼ੀਆ ਵਿੱਚ ਹੁਣ ਵੀ ਹਨ । ਨਿੱਜਰ ਜੱਟ ਜਮਨਾ ਦੇ ਪੂਰਬ ਵਲੋਂ ਦੁਆਬੇ ਵਿੱਚ ਆਏ । ਇਹ ਵੀ ਭੱਟੀ ਰਾਜਪੂਤਾਂ ਵਿਚੋਂ ਹਨ । ਮੁਹੰਮਦ … Read more

ਧਾਲੀਵਾਲ ਗੋਤ ਦਾ ਇਤਿਹਾਸ | Dhaliwal Goat History |

ਧਾਲੀਵਾਲ ਗੋਤ ਦਾ ਇਤਿਹਾਸ | Dhaliwal Goat History |

ਸਰ ਇੱਬਟਸਨ ਆਪਣੀ ਕਿਤਾਬ ‘ਪੰਜਾਬ ਕਾਸਟਸ’ ਵਿੱਚ ਧਾਲੀਵਾਲ ਜੱਟਾਂ ਨੂੰ ਧਾਰੀਵਾਲ ਲਿਖਦਾ ਹੈ । ਇਨ੍ਹਾਂ ਨੂੰ ਧਾਰਾ ਨਗਰ ਵਿੱਚੋਂ ਆਏ ਭੱਟੀ ਰਾਜਪੂਤ ਮੰਨਦਾ ਹੈ ।ਅਸਲ ਵਿੱਚ ਧਾਲੀਵਾਲਾਂ ਦਾ ਮੂਲ ਸਥਾਨ ਰਾਜਸਥਾਨ ਦਾ ਧੌਲਪੁਰ ਖੇਤਰ ਹੈ। ਇਹ ਲੋਕ ਧੌਲ ਭਾਵ ਬਲਦ ਤੇ ਗਊਆਂ ਪਾਲ ਕੇ ਗੁਜ਼ਾਰਾ ਕਰਦੇ ਸਨ । ਪਹਿਲਾਂ। ਇਨ੍ਹਾਂ ਨੂੰ ਧੌਲਪਾਲ ਕਿਹਾ ਜਾਂਦਾ ਸੀ … Read more

ਦੋਸਾਂਝ ਗੋਤ ਦਾ ਇਤਿਹਾਸ | Dosanjh Goat History |

ਦੋਸਾਂਝ ਗੋਤ ਦਾ ਇਤਿਹਾਸ | Dosanjh Goat History |

ਦੋਸਾਂਝ ਸਰੋਹਾ ਰਾਜਪੂਤਾਂ ਵਿੱਚੋਂ ਹਨ। ਰਾਜਸਥਾਨ ਦਾ ਸਰੋਈ ਨਗਰ ਇਨ੍ਹਾਂ ਨੇ ਹੀ ਆਬਾਦ ਕੀਤਾ ਸੀ । ਇਹ ਪੰਜਾਬ ਵਿੱਚ ਰਾਜਸਤਾਨ ਤੋਂ ਆਏ ਹਨ । ਪਹਿਲਾਂ ਇਹ ਫਿਰੋਜ਼ਪੁਰ ਦੇ ਖੇਤਰ ਵਿੱਚ ਆਬਾਦ ਹੋਏ ਹਨ । ਸ਼ਾਹ ਸਰੋਆ ਦੇ ਪੰਜ ਪੁੱਤਰ ਸੰਘੇ, ਮਲ੍ਹੀ, ਢਿੱਲੋਂ, ਢੀਂਡਸੇ ਤੇ ਦੁਸਾਂਝ ਸਨ। ਮੋਗੇ ਦੇ ਖੇਤਰ ਵਿੱਚ ਆਕ ਦੇ ਪੰਜ ਪੁੱਤਰ ਸੰਘੇ … Read more

ਦਿਉ ਗੋਤ ਦਾ ਇਤਿਹਾਸ | Deo Goat History |

ਦਿਉ ਗੋਤ ਦਾ ਇਤਿਹਾਸ | Deo Goat History |

ਦਿਉ ਸੂਰਜਬੰਸੀ ਰਾਜੇ ਜੱਗਦੇਉ ਪੱਵਾਰ ਦੀ ਬੰਸ ਵਿੱਚੋਂ ਹਨ। ਇਨ੍ਹਾਂ ਦਾ ਵਡੇਰਾ ਮਹਾਜ਼ (Mahaj) ਸੀ । ਇਸ ਦੇ ਪੰਜ ਪੁੱਤਰ ਦਿਉ, ਦੇਵਲ, ਔਲਖ, ਸੋਹਲ ਤੇ ਕੌਮ (Kom) ਸਨ । ਸਿਆਲਕੋਟ ਦੇ ਦਿਉ ਆਪਣੇ ਵਡੇਰੇ ਸਨਕਤਰਾ (Sankatra) ਦੀ ਮਾਨਤਾ ਕਰਦੇ ਸਨ । ਦਿਉ, ਸੇਖੋਂ ਜੱਟਾਂ ਨੂੰ ਵੀ ਆਪਣੇ ਭਾਈਚਾਰੇ ਵਿਚੋਂ ਸਮਝਦੇ ਹਨ । ਇਹ ਮਾਨ ਜੱਟਾਂ … Read more

ਦੰਦੀਵਾਲ ਗੋਤ ਦਾ ਇਤਿਹਾਸ | Dandiwal Goat History |

ਦੰਦੀਵਾਲ ਗੋਤ ਦਾ ਇਤਿਹਾਸ | Dandiwal Goat History |

ਦੰਦੀਵਾਲ ਚੌਹਾਨ ਰਾਜਪੂਤਾਂ ਵਿੱਚੋਂ ਹਨ । “ਹੰਮੀਰ ਮਹਾਂਕਾਵਿਯ” ਅਤੇ “ਪ੍ਰਿਥਵੀ ਰਾਜ ਵਿਜੇ” ਦੀਆਂ ਲਿਖਤਾਂ ਅਨੁਸਾਰ ਚਾਹਮਾਨ (ਚੌਹਾਨ) ਸੂਰਜ ਪੁੱਤਰ ਚਾਹਮਾਨ ਦੇ ਵੰਸ਼ ਵਿੱਚੋਂ ਸਨ । ਇਹ ਅੱਗਨੀ ਕੁਲ ਵਿੱਚੋਂ ਹਨ । 1192 ਈਸਵੀਂ ਵਿੱਚ ਜਦੋਂ ਪ੍ਰਿਥਵੀ ਰਾਜ ਚੌਹਾਨ ਮੁਹੰਮਦ ਗ਼ੌਰੀ ਹੱਥੋਂ ਹਾਰ ਕੇ ਮਾਰਿਆ ਗਿਆ ਤਾਂ ਚੌਹਾਨ ਭਾਈਚਾਰੇ ਦੇ ਲੋਕ ਦਿੱਲੀ ਦੇ ਇਲਾਕੇ ਨੂੰ ਛੱਡ ਕੇ … Read more

ਦੁੱਲਟ ਗੋਤ ਦਾ ਇਤਿਹਾਸ | Dulat Goat History |

ਦੁੱਲਟ ਗੋਤ ਦਾ ਇਤਿਹਾਸ | Dulat Goat History |

ਦੁੱਲਟ ਚੌਹਾਣ ਵੰਸ ਵਿੱਚੋਂ ਹਨ। ਦੁੱਲਟ ਗੋਤ ਦਾ ਰਾਏ ਬੀਰਾ 16 (Bira) ਦਿੱਲੀ ਦੇ ਰਾਜੇ ਪ੍ਰਿਥਵੀ ਰਾਜ ਚੌਹਾਣ ਦੇ ਪਰਿਵਾਰ ਵਿਚੋਂ ਸੀ। ਰਾਏਬੀਰਾ ਪ੍ਰਿਥਵੀ ਰਾਜ ਚੌਹਾਨ ਦਾ ਛੋਟਾ ਭਰਾ ਸੀ । ਪੰਜਾਬ ਵਿੱਚ ਲੌਂਗੋਵਾਲ ਦੁਲਟਾਂ ਦਾ ਪੁਰਾਣਾ ਮੋਢੀ ਪਿੰਡ ਹੈ । ਸੰਗਰੂਰ ਜ਼ਿਲ੍ਹੇ ਵਿੱਚ ਦੁੱਲਟਾਂ ਦੇ ਕਾਫੀ ਪਿੰਡ ਹਨ। ਫਰੀਦਕੋਟ ਖੇਤਰ ਦੇ ਜੈਤੋਂ ਇਲਾਕੇ ਵਿੱਚ … Read more