ਕਾਂਸਲ
ਸਥਿਤੀ :
ਇਹ ਪਿੰਡ ਨਵਾਂ ਗਾਓਂ ਅਤੇ ਚੰਡੀਗੜ੍ਹ ਵਿੱਚ ਸ਼ਾਮਲ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਚੰਡੀਗੜ੍ਹ ਸ਼ਹਿਰ ਦੇ ਉੱਤਰ • ਵੱਲ ਵੱਸਿਆ ਪਿੰਡ ਕਾਂਸਲ ਉਹਨਾਂ 17 ਪਿੰਡਾਂ ਵਿਚੋਂ ਇੱਕ ਬਚਿਆ ਹੋਇਆ ਪਿੰਡ ਰ ਹੈ ਜੋ ਚੰਡੀਗੜ੍ਹ ਬਣਨ ਨਾਲ ਆਪਣੀ ਹੋਂਦ ਗੁਆ ਚੁੱਕੇ ਹਨ। ਹੁਣ ਇਹ ਨਵਾਂ ਗਾਓਂ ਵਿੱਚ ਸ਼ਾਮਲ ਹੈ।
ਇਸ ਪਿੰਡ ਦਾ ਨਾਂ ‘ਕਾਂਸਲ ਦੇਵੀ’ ਦੇ ਨਾਂ ਤੋਂ ਪਿਆ ਜਿਸ ਦੇ ਮੰਦਰ ਦੀ ਅੱਜ ਵੀ ਕਾਫੀ ਮਾਨਤਾ ਹੈ। ਪਿੰਡ ਵਿੱਚ ਜ਼ਿਆਦਾ ਵਸੋਂ ਗੁੱਜਰਾਂ ਦੀ ਹੈ। ਬਾਕੀ ਆਬਾਦੀ ਵਿੱਚ ਸਾਰੀਆਂ ਬਰਾਦਰੀਆਂ ਦੇ ਲੋਕ ਹਨ ਅਤੇ ਜੱਟਾਂ ਦੇ ਬੈਂਸ ਤੇ ਸੰਧੂ ਗੋਤ ਦੇ ਲੋਕ ਪਿੰਡ ਵਿੱਚ ਵੱਸਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ