ਚਨੌਲੀ ਪਿੰਡ ਦਾ ਇਤਿਹਾਸ | Chanauli Village History

ਚਨੌਲੀ

ਚਨੌਲੀ ਪਿੰਡ ਦਾ ਇਤਿਹਾਸ | Chanauli Village History

ਸਥਿਤੀ :

ਤਹਿਸੀਲ ਅਨੰਦਪੁਰ ਸਾਹਿਬ ਦਾ ਪਿੰਡ ਚਨੌਲੀ, ਨੂਰਪੁਰ ਬੇਦੀ – ਬੁੰਗਾ ਸਾਹਿਬ ਸੜਕ ‘ਤੇ ਸਥਿਤ ਹੈ ਅਤੇ ਕੀਰਤਪੁਰ ਸਾਹਿਬ ਰੇਲਵੇ ਸਟੇਸ਼ਨ ਤੋਂ 9 ਕਿਲੋਮੀਟਰ ਦੂਰ है।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਇਸ ਪਿੰਡ ਦਾ ਨਾਂ ਗੁਰੂ ਹਰਿ ਰਾਇ ਸਾਹਿਬ ਦੀ ਚਰਨ ਛੋਹ ਤੋਂ ‘ਚਨੌਲੀ’ ਪਿਆ। ਇਹ ਪਿੰਡ ਸਤਿਲੁਜ ਦਰਿਆ ਦੀ ਮਾਰ ਕਰਕੇ ਕਈ ਵਾਰ ਵੱਸਿਆ। ਇੱਥੇ ਗੁਰੂ ਹਰਿ ਰਾਏ ਜੀ ਆਪਣੇ ਸਿੰਘਾਂ ਸਮੇਤ ਕਾਫੀ ਦੇਰ ਰਹੇ। ਉਹਨਾਂ ਦੇ ਲੜਕੇ ਰਾਮਰਾਏ ਜੀ ਦਾ ਜਨਮ ਵੀ ਇਸ ਪਿੰਡ ਵਿੱਚ ਹੋਇਆ। ਸਿੰਘਾਂ ਨੇ ਗੁਰੂ ਜੀ ਨੂੰ ਕਿਹਾ ਕਿ ਇੱਥੇ ਮੰਦਰ ਬਹੁਤ ਹੈ ਅਤੇ ਗੁਰੂ ਜੀ ਨੇ ਵਰ ਦਿੱਤਾ ਕਿ ਮੱਛਰ ਦਾ ਡੰਗ ਅਸਰ ਨਹੀਂ ਕਰੇਗਾ।

ਪਿੰਡ ਵਿੱਚ ਗੁਰਦੁਆਰਾ ਮੰਜੀ ਸਾਹਿਬ ਹੈ, ਇੱਕ ਪੰਜਾਂ ਪੀਰਾਂ ਦਾ ਗੁਰਦੁਆਰਾ ਹੈ. ਸ਼ਿਵ ਮੰਦਰ ਤੇ ਗੁੱਗਾ ਮਾੜੀ ਹੈ।

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment

error: Content is protected !!