ਝਿਲਾੜੀ

ਸਥਿਤੀ :
ਤਹਿਸੀਲ ਬਾਬਾ ਬਕਾਲਾ ਦਾ ਪਿੰਡ ਝਿਲਾੜੀ, ਬਟਾਲਾ – ਜਲੰਧਰ ਸੜਕ ਤੋਂ ਤਿੰਨ ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਬਿਆਸ ਤੋਂ 15 ਕਿਲੋਮੀਟਰ ਦੂਰ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਜਦੋਂ ਪਿੰਡ ਆਬਾਦ ਨਹੀਂ ਹੋਇਆ ਸੀ ਤਾਂ ਇੱਥੇ ਜੰਗਲ ਬੇਰੀਆਂ ਅਤੇ ਝਾੜੀਆਂ ਸਨ। ਪਿੰਡ ਬੁਤਾਲੇ ਤੋਂ ਕੁਝ ਆਦਮੀ ਇਹਨਾਂ ਝਾੜੀਆਂ ਵਿੱਚ ਰਹਿਣ ਲੱਗ ਪਏ ਜਿਸ ਤੇ ਬੁਤਾਲੇ ਵਾਲਿਆਂ ਨੇ ਇਸ ਜਗ੍ਹਾ ਦਾ ਨਾਂ ਝਾੜੀ ਤੋਂ ‘ਝਿਲਾੜੀ’ ਰੱਖ ਦਿੱਤਾ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ