ਝੀਂਗੜ ਕਲਾਂ
ਸਥਿਤੀ:
ਤਹਿਸੀਲ ਦਸੂਆ ਦਾ ਪਿੰਡ ਝੀਂਗੜ ਕਲਾਂ, ਜਲੰਧਰ – ਪਠਾਨਕੋਟ ਸੜਕ ਤੋਂ 2 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਗਰਨਾ ਸਾਹਿਬ ਤੋਂ 2 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਜਗ੍ਹਾਂ ਤੇ ਪਹਿਲੇ ਝਿੰਗਨ ਨਾਂ ਦੀ ਬ੍ਰਾਹਮਣ ਬਰਾਦਰੀ ਰਹਿੰਦੀ ਸੀ। ਜਿਨ੍ਹਾਂ ਨੇ ਇਸ ਵਸੇਬੇ ਦਾ ਨਾਂ ਝਿੰਗੜ ਪਾਇਆ। ਬਾਅਦ ਵਿੱਚ ਇਸ ਉਪਰ ਸਯਦਾਂ ਦਾ ਕਬਜ਼ਾ ਹੋ ਗਿਆ ਅਤੇ ਇਹ ਬਰਾਦਰੀ ਨੇੜੇ ਦੇ ਕਸਬੇ ਦੁਸੂਹਾ ਵਿੱਚ ਜਾ ਵੱਸੀ। ਮੁਗਲ ਕਾਲ ਦੇ ਪਤਨ ਪਿੱਛੋਂ ਮਾਲਵੇ ਦਾ ਇੱਕ ਜੱਟ ਕਬੀਲਾ ਚੜਿਕ ਪਿੰਡ ਫਿਰੋਜ਼ਪੁਰ ਤੋਂ ਇੱਥੇ ਆ ਵੱਸਿਆ ਤੇ ਸਯਦ ਵੀ ਪਿੰਡ ਛੱਡ ਗਏ। ਇਸ ਪਿੰਡ ਦੇ ਬਹੁਤ ਗਿੱਲ ਘਰਾਣੇ • ਉਸੇ ਚੜਿੱਕ ਕਬੀਲੇ ਦੀ ਔਲਾਦ ਹਨ। ਬਹੁਤ
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ