ਟਪਰੀਆਂ ਖੁਰਦ

ਸਥਿਤੀ :
ਤਹਿਸੀਲ ਬਲਾਚੌਰ ਦਾ ਪਿੰਡ ਟਪਰੀਆਂ ਖੁਰਦ, ਗੜ੍ਹਸ਼ੰਕਰ-ਬਲਾਚੌਰ ਸੜਕ ਤੋਂ 8 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਗੜ੍ਹਸ਼ੰਕਰ ਤੋਂ 22 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਔਰਗਜ਼ੇਬ ਦੇ ਰਾਜ ਕਾਲ ਸਮੇਂ ਵੱਸਿਆ ਜਦੋਂ ਲੋਕ ਉਤਰ ਪ੍ਰਦੇਸ਼ ਤੋਂ ਭੇਜ ਕੇ ਸ਼ਿਵਾਲਕ ਦੀਆਂ ਪਹਾੜੀਆਂ ਦੀ ਪਹਿਲੀ ਧਾਰ ਨੈੜੇ ਵੱਸ ਗਏ। ਟੱਪਰੀ ਨਾ ਦੇ ਪਿੰਡ ਹੋਰ ਵੀ ਹੋਣ ਕਰਕੇ ਇਸ ਪਿੰਡ ਦਾ ਨਾਂ ‘ਟਪਰੀਆ ਖੁਰਦ’ ਪੈ ਗਿਆ । ਇਹਨਾ ਡੇ ਸਾਰਾ ਗੁੱਜਰ ਬਰਾਦਰੀ ਦੇ ਲੋਕਾਂ ਦਾ ਹੈ। ਪਿੰਡ ਵਿੱਚ ਇੱਕ ਭੂਰੀ ਵਾਲੇ ਸੰਤਾਂ ਦੀ ਕੁਟੀਆ ਹੈ ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ