ਬੀਦੋਵਾਲ (ਬੀਬੋਵਾਲੀ)
ਸਥਿਤੀ :
ਤਹਿਸੀਲ ਗਿੱਦੜਬਾਹਾ ਦਾ ਪਿੰਡ ਬੀਦੋਵਾਲੀ ਜਾਂ ਬੀਬੋਵਾਲੀ, ਲੰਬੀ- ਗਿੱਦੜਬਾਹਾ ਸੜਕ ਤੋਂ 5 ਕਿਲੋਮੀਟਰ ਦੂਰ ਅਤੇ ਗਿੱਦੜਬਾਹਾ ਸਟੇਸ਼ਨ ਤੋਂ 14 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਜਿਵੇਂ ਕਿ ਪਿਓਰੀ ਪਿੰਡ ਦੇ ਇਤਿਹਾਸ ਵਿੱਚ ਦੱਸਿਆ ਗਿਆ ਹੈ ਕਿ ਇਹ ਇਲਾਕਾ ਚਾਰ ਵੇਸਵਾਵਾਂ ਦੇ ਨਾਂ ਲਗਾਇਆ ਗਿਆ ਤਾਂ ਜੋ ਅੰਗਰੇਜ਼ ਜ਼ਬਤ ਨਾ ਕਰ ਲੈਣ। ਇਹ ਇਲਾਕਾ ‘ਬੀਦੋਬਾਈ’ ਦੇ ਨਾਂ ਤੇ ਸੀ ਤੇ ਬਾਅਦ ਵਿੱਚ ਉਸਦੇ ਨਾਂ ਤੇ ‘ਬੀਦੋਵਾਲੀ’ ਪਿੰਡ ਵਸਾਇਆ ਗਿਆ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ