ਮਾਣਕ
Contents
hide
ਤਹਿਸੀਲ ਦਸੂਆ ਦਾ ਪਿੰਡ ਮਾਣਕ, ਜਲੰਧਰ – ਪਠਾਨਕੋਟ ਸੜਕ ਤੋਂ 3 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਦਸੂਆ ਤੋਂ 3 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਮਾਣਕ ਬਠਿੰਡੇ ਦੇ ਰਹਿਣ ਵਾਲੇ ਮਾਣਕ ਜੋ ਜਾਤ ਦਾ ਸੈਣੀ ਸੀ ਨੇ ਵਸਾਇਆ। ਉਸਦੇ ਨਾਂ ‘ਤੇ ਪਿੰਡ ਦਾ ਨਾਂ ‘ਮਾਣਕ’ ਪੈ ਗਿਆ। ਇੱਥੋਂ ਦੇ ਲੋਕ ਸਿੱਖਾਂ ਦੇ ਰਾਜ ਵੇਲੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਨੌਕਰੀ ਕਰਦੇ ਸਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ