ਮੀਆਂਪੁਰ
ਸਥਿਤੀ :
ਤਹਿਸੀਲ ਰੂਪ ਨਗਰ ਦਾ ਪਿੰਡ ਮੀਆਂਪੁਰ, ਰੂਪ ਨਗਰ – ਪੁਰਖਾਲੀ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਮੀਆਂਪੁਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦਾ ਨਾਂ ਮੀਆਂਪੁਰ ਇਸ ਕਰਕੇ ਪਿਆ ਕਿ ਇੱਥੇ ਇੱਕ ਮੁਸਲਮਾਨ ਹਜ਼ਰਤ ਮੀਆਂ ਅਲੀ ਨੇ ਇਬਾਦਤ ਕੀਤੀ ਸੀ, ਉਹ ਬਹੁਤ ਕਰਨੀ ਵਾਲਾ ਮਹਾਤਮਾ ਪੁਰਬ ਸੀ ਅਤੇ ਬਹੁਤ ਦਿਆਲੂ ਸੀ। ਲੋਕਾਂ ਨੇ ਉਸ ਦੇ ਨਾਂ ਤੇ ਇਸ ਪਿੰਡ ਦਾ ਨਾਂ ਮੀਆਂਪੁਰ ਰੱਖ ਲਿਆ। ਇਸ ਪਿੰਡ ਦੇ ਪੁਰਾਣੇ ਬ੍ਰਿਛ ਅਤੇ ਖੂਹ ਤੋਂ ਪਤਾ ਲੱਗਦਾ ਹੈ ਕਿ ਇਹ ਬਹੁਤ ਪੁਰਾਣਾ ਪਿੰਡ ਹੈ। ਪਿੰਡਾਂ ਵਿੱਚ ਸਾਰੀਆਂ ਜਾਤਾਂ ਦੇ ਲੋਕ ਹਨ ਅਤੇ ਜ਼ਿਆਦਾ ਲੋਕ ਪੜ੍ਹੇ लिखे ग्ठ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ