ਸ਼ੇਰ ਸਿੰਘ ਵਾਲਾ
ਸਥਿਤੀ :
ਤਹਿਸੀਲ ਫਰੀਦਕੋਟ ਦਾ ਪਿੰਡ ਸ਼ੇਰ ਸਿੰਘ ਵਾਲਾ, ਫਰੀਦਕੋਟ- ਸਾਦਿਕ ਸੜਕ ਤੋਂ 3 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਫਰੀਦਕੋਟ ਤੋਂ 15 ਕਿਲੋਮੀਟਰ ਦੂਰ ਸਥਿਤ वै।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਸੰਧੂ ਗੋਤ ਦੇ ਬਾਬਾ ਸ਼ੇਰ ਸਿੰਘ ਨੇ ਵਸਾਇਆ ਸੀ ਅਤੇ ਹੁਣ ਵੀ ਇਸ ਪਿੰਡ ਵਿੱਚ ਵਧੇਰੇ ਲੋਕ ਸੰਧੂ ਗੋਤ ਦੇ ਹੀ ਰਹਿੰਦੇ ਹਨ। ਪਿੰਡ ਵਿੱਚ ਢਿੱਲੋਂ, ਔਲਖ, ਗਿੱਲਾਂ ਤੋਂ ਇਲਾਵਾ ਬਾਣੀਏ, ਪੰਡਤ ਤੇ ਮਜ਼੍ਹਬੀ ਸਿੱਖ ਵੀ ਰਹਿ ਰਹੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ