ਹੰਸਰੋਂ
ਸਥਿਤੀ :
ਤਹਿਸੀਲ ਨਵਾਂ ਸ਼ਹਿਰ ਦਾ ਪਿੰਡ ਹੰਸਰੋ, ਨਵਾਂ ਸ਼ਹਿਰ-ਔੜ ਸੜਕ ਤੋਂ 1 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਨਵਾਂ ਸ਼ਹਿਰ ਤੋਂ 5 ਕਿਲੋਮੀਟਰ ਦੂਰ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਦੇ ਬਜ਼ੁਰਗਾਂ ਮੁਤਾਬਕ ਇਸ ਪਿੰਡ ਦਾ ਨਾਂ ‘ਹੰਸਾਂ ਦੀ ਰੌਅ’ ਤੋਂ ਹੰਸਰੋ ਪੈ ਗਿਆ ਜੋ ਇੱਥੇ ਆਏ ਇੱਕ ਸੰਤ ਨੇ ਰੱਖਿਆ।
ਮਹਾਰਾਜਾ ਪਟਿਆਲਾ ਵੇਲੇ ਇੱਥੇ ਦੇ ਹਹਿਣ ਵਾਲੇ ਸੰਤ ਗੁਰਬਖਸ਼ ਸਿੰਘ ਸਭਾਪਤੀ ਸਨ ਜਿਨ੍ਹਾਂ ਦੀ ਦਰਬਾਰ ਵਿੱਚ ਬਹੁਤ ਚਲਦੀ ਸੀ । ਉਹਨਾਂ ਨੇ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ ਅਤੇ ਇਸ ਕਾਰਨ ਇਸ ਪਿੰਡ ਵਿੱਚ ਸਿੱਖ ਬਹੁਤ ਮਰਿਯਾਦਾ ਵਿੱਚ ਰਹਿਣ ਵਾਲੇ ਸਨ। ਜੱਟਾਂ ਤੋਂ ਇਲਾਵਾ ਇੱਥੇ, ਹਰੀਜਨ, ਝਿਊਰ, ਬਾਲਮੀਕੀ ਅਤੇ ਸੁਨਿਆਰੇ ਰਹਿੰਦੇ ਅਟਵਾਲ, ਮੰਡੇਰ ਅਤੇ ਛੋਕਰ ਹਨ। ਹਨ। ਜੱਟਾਂ ਦੇ ਪੰਜ ਗੋਤ ਢਿੱਲੋਂ, ਗਿੱਲ, ਅਟਵਾਲ/
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ