ਬਲ ਖੁਰਦ ਪਿੰਡ ਦਾ ਇਤਿਹਾਸ | Bal Khurd Village History

ਬਲ ਖੁਰਦ

ਬਲ ਖੁਰਦ ਪਿੰਡ ਦਾ ਇਤਿਹਾਸ | Bal Khurd Village History

ਸਥਿਤੀ :

ਤਹਿਸੀਲ ਅੰਮ੍ਰਿਤਸਰ ਦਾ ਪਿੰਡ ਬਲ ਖੁਰਦ, ਅੰਮ੍ਰਿਤਸਰ-ਫਤਿਹਗੜ੍ਹ ਚੂੜੀਆਂ ਸੜਕ ਤੇ ਸਥਿਤ, ਰੇਲਵੇ ਸਟੇਸ਼ਨ ਅੰਮ੍ਰਿਤਸਰ ਤੋਂ 8 ਕਿਲੋਮੀਟਰ ਦੂਰ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਬਲ ਜੱਟਾਂ ਦਾ ਵਸਾਇਆ ਹੋਇਆ ਇਹ ਪਿੰਡ ਬਲਬਗੜ੍ਹ ਤੋਂ ਆਏ ਦੋ ਭਰਾਵਾਂ ਦਾ ਵਸਾਇਆ ਹੋਇਆ ਹੈ। ਤਿੰਨ ਭਰਾਵਾਂ ਨੇ ਬਲ ਕਲਾਂ ਪਿੰਡ ਵਸਾਇਆ।

 

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment

error: Content is protected !!