ਰਸੂਲਪੁਰ ਕਲਾਂ ਪਿੰਡ ਦਾ ਇਤਿਹਾਸ | Rasulpur Kalan Village History

ਰਸੂਲਪੁਰ ਕਲਾਂ

ਰਸੂਲਪੁਰ ਕਲਾਂ ਪਿੰਡ ਦਾ ਇਤਿਹਾਸ | Rasulpur Kalan Village History

ਸਥਿਤੀ :

ਤਹਿਸੀਲ ਨਕੋਦਰ ਦਾ ਪਿੰਡ ਰਸੂਲਪੁਰ ਕਲਾਂ, ਨਕੋਦਰ-ਕਪੂਰਥਲਾ ਸੜਕ ਤੋਂ 3 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਨਕੋਦਰ ਤੋਂ 16 ਕਿਲੋਮੀਟਰ ਦੂਰ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਇਹ ਪਿੰਡ 800 ਸਾਲ ਪੁਰਾਣਾ ਦੱਸਿਆ ਜਾਂਦਾ ਹੈ। ਤਿੰਨ ਮੁਸਲਮਾਨ ਭਰਾ ਗੁਲਾਮ ਰਸੂਲ ਖਾਂ, ਆਵਾਣਾ ਅਤੇ ਸਹਿਮ ਇਸ ਜਗ੍ਹਾ ਤੇ ਆਏ/ਅਤੇ ਤਿੰਨਾ ਨੇ ਆਪਣੇ ਆਪਣੇ ਨਾ ਤੇ ਪਿੰਡ ਵਸਾਏ। ਗੁਲਾਮ ਰਸੂਲ ਖਾਂ ਨੇ ਰਸੂਲਪੁਰ ਕਲਾਂ ਪਿੰਡ ਵਸਾਇਆ ਕਿਉਂਕਿ ਉਹ ਸਭ ਤੋਂ ਵੱਡਾ ਸੀ। ਆਵਾਣਾ ਤੇ ਸਹਿਮ ਦੇ ਵੀ ਨਾਲ ਲਗਦੇ ਪਿੰਡ ਹਨ। ਇਸ ਪਿੰਡ ਵਿੱਚ ਬਾਲਮੀਕਿ ਢਾਈ ਸੌ ਸਾਲ ਤੋਂ ਵੱਸ ਰਹੇ ਹਨ ਅਤੇ ਇਹਨਾਂ ਦੀ ਇੱਥੇ ਬਹੁਗਿਣਤੀ ਹੈ। ਪਾਕਿਸਤਾਨ ਬਨਣ ਤੋਂ ਬਾਅਦ ਇੱਥੇ ਕਈ ਗੋਤਾਂ ਦੇ ਜੱਟ ਅਤੇ ਫੌਜੀਆਂ ਨੂੰ ਜ਼ਮੀਨਾਂ ਅਲਾਟ ਹੋਈਆਂ।

 

 

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment

error: Content is protected !!