ਬਰੂਵਾਲ ਪਿੰਡ ਦਾ ਇਤਿਹਾਸ | Baruwal Village History

ਬਰੂਵਾਲ

ਬਰੂਵਾਲ ਪਿੰਡ ਦਾ ਇਤਿਹਾਸ | Baruwal Village History

ਸਥਿਤੀ :

ਤਹਿਸੀਲ ਅਨੰਦਪੁਰ ਸਾਹਿਬ ਦਾ ਪਿੰਡ ਬਰੂਵਾਲ, ਰੂਪ ਨਗਰ – ਨੰਗਲ ਸੜਕ ‘ਤੇ ਸਥਿਤ, ਕੀਰਤਪੁਰ ਸਾਹਿਬ ਤੋਂ 8 ਕਿਲੋਮੀਟਰ ਦੂਰ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਇਹ ਪਿੰਡ ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇਂ ਵਿੱਚ ਬੱਝਿਆ। ਪਿੰਡ ਦੇ ਵਸਾਉਣ ਵਾਲੇ ਬਜ਼ੁਰਗ ਪਹਾੜਾਂ ਤੋਂ ਕਾਲ ਦੀ ਸਥਿਤੀ ਵਿੱਚ ਅਤੇ ਗੁਰੂ ਘਰ ਦੇ ਨੇੜੇ ਹੋਣ ਕਰਕੇ ਹੇਠਾਂ ਆ ਕੇ ਵੱਸ ਗਏ। ਪਿੰਡ ਦੇ ਪੱਧਰੇ ਇਲਾਕੇ ‘ਤੇ ਕਾਫੀ ਬਰੂ ਦਾ ਘਾਹ (ਜੰਗਲੀ ਘਾਹ) ਸੀ ਜਿਸ ਕਰਕੇ ਪਿੰਡ ਦਾ ਨਾਂ ‘ਬਰੂਵਾਲ’ ਪ੍ਰਚਲਤ ਹੋ ਗਿਆ।

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment

error: Content is protected !!