ਝੱਜ ਗੋਤ ਦਾ ਇਤਿਹਾਸ | Jhajj Goat History |

ਝੱਜ, ਗਿੱਲ ਤੇ ਗੰਢੂ ਵਰਯਹਾ ਰਾਜਪੂਤ ਹਨ। ਇਹ ਬਿਨੈਪਾਲ ਦੀ ਬੰਸਾ2 ਵਿੱਚੋਂ ਹਨ। ਗੰਢੂ ਤੇ ਝੱਜ ਬਿਨੈਪਾਲ ਜੱਟਾਂ ਦੇ ਹੈ ਉਪਗੋਤ ਹਨ। ਇਹ ਬਾਰ੍ਹਵੀਂ ਸਦੀ ਦੇ ਆਰੰਭ ਵਿੱਚ ਪਰਮਾਰ, ਧਾਲੀਵਾਲ, ਗੰਢੂ, ਪੰਧੇਰ, ਮਾਂਗਟ ਆਦਿ ਕਬੀਲਿਆਂ ਨਾਲ ਰਲਕੇ ਭੱਟਨੇਰ ਤੋਂ ਰਾਜੇ ਜੱਗਦੇਵ ਪਰਮਾਰ ਨਾਲ ਆਏ ਸਨ। ਇਨ੍ਹਾਂ ਨੇ ਮਹਿਮੂਦ ਗੱਜ਼ਨਵੀ ਦੇ ਪੋਤੇ ਨੂੰ ਹਰਾਕੇ ਲੁਧਿਆਣੇ ਦੇ ਸਾਰੇ ਖੇਤਰ ਤੇ ਆਪਣਾ ਕਬਜ਼ਾ ਕਰ ਲਿਆ। ਮਹਿਮੂਦ ਦਾ ਪੋਤਾ ਹਾਰਕੇ ਲਾਹੌਰ ਵੱਲ ਭੱਜ ਗਿਆ। ਇਹ ਸਾਰੇ ਕਬੀਲੇ ਲੁਧਿਆਣੇ ਖੇਤਰ ਦੇ ਇਰਦ-ਗਿਰਦ ਹੀ ਆਬਾਦ ਹੋ ਗਏ। ਧਾਲੀਵਾਲ ਮਾਨਸਾ ਵੱਲ ਚਲੇ ਗਏ। ਉਨ੍ਹਾਂ ਦੀਆਂ ਚਹਿਲਾਂ ਨਾਲ ਰਿਸ਼ਤੇਦਾਰੀਆਂ ਸਨ। ਪੰਜਾਬ ਵਿੱਚ ਝੱਜ ਜੱਟਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਲੁਧਿਆਣੇ ਜ਼ਿਲ੍ਹੇ ਦੇ ਪਾਇਲ ਖੇਤਰ ਵਿੱਚ ਬਿਲਾਸਪੁਰ ਝੱਜ ਜੱਟਾਂ ਦਾ ਪ੍ਰਸਿੱਧ ਪਿੰਡ ਹੈ। ਇਸ ਤੋਂ ਇਲਾਵਾ ਕੋਟਲੀ, ਗਿੱਦੜੀ, ਬੂਆਣੀ, ਲੰਢਾ, ਰੌਲ, ਉਮੇਦਪੁਰ, ਡੇਹੇਲੋਂ, ਪੰਧੇਰ ਖੇੜੀ ਤੇ ਟਿੱਬਾ ਆਦਿ ਪਿੰਡਾਂ ਵਿੱਚ ਵੀ ਭੱਜ ਗੋਤ ਦੇ ਜੱਟ ਕਾਫੀ ਗਿਣਤੀ ਵਿੱਚ ਵੱਸਦੇ ਹਨ। ਝੱਜਾਂ ਦੇ ਬਹੁਤੇ ਪਿੰਡ ਲੁਧਿਆਣੇ ਜ਼ਿਲ੍ਹੇ ਵਿੱਚ ਹੀ ਹਨ।

ਝੱਜ ਗੋਤ ਦਾ ਇਤਿਹਾਸ | Jhajj Goat History |

ਕੁਝ ਰੋਪੜ ਵੱਲ ਹਨ। ਮਾਝੇ ਤੇ ਦੁਆਬੇ ਵਿੱਚ ਝੱਜ ਬਹੁਤ ਹੀ ਘੱਟ ਹਨ ਪੰਜਾਬ ਕਲਾ ਬਖ ਮੁੱਖ ਮੰਤਰੀ ਸਰਦਾਰ ਬੇਅੰਤ ਸਿੰਘ ਵੀ ਬਿਲਾਸਪੁਰ ਪਿੰਡ ਦਾ ਝੱਜ ਜਬ ਹੀ ਸਾਬ ਅ ਵਲੋਂ ਝੱਜ ਜੱਟ ਸਿੱਖ ਅਖੜ ਹੀ ਹਨ। ਇਸ ਗੋਤ ਦੇ ਲੋਕ ਦਲਿਤ ਤੇ ਪਿਛੜਿਆਂ ਸ਼੍ਰੇਣੀਆਂ ਵਿੱਚ ਘੱਟ ਹੀ ਹਨ। ਇਹ ਜੱਟਾਂ ਦਾ ਇੱਕ ਛੋਟਾ ਜਿਹਾ ਗੋਤ ਹੀ ਹੈ । ਝੱਜ ਬਹੁਤਾ ਉੱਘਾ ਗੋਤ ਨਹੀਂ ਹੈ। ਉੱਚੀਆਂ ਤੇ ਨੀਵੀਆਂ ਜਾਤੀਆਂ ਜੱਟਾਂ ਨਾਲ ਘਿਰਨਾ ਕਰਦੀਆਂ ਹਨ। ਜਾਤ, ਨਸਲ, ਧਰਮ ਅਤੇ ਰੰਗ ਦੇ ਆਧਾਰ ਤੇ ਕਿਸੇ ਨਾਲ ਘਿਰਨਾ ਅਤੇ ਵਿਤਕਰਾ ਨਹੀਂ ਕੀਤਾ ਜਾਣਾ ਚਾਹੀਦਾ। ਜੱਟ ਮਿਹਨਤੀ, ਨਿੱਡਰ, ਹਿੰਮਤੀ ਤੇ ਖੁੱਲ ਦਿਲੇ ਲੋਕ ਹਨ।

ਝੱਜ ਗੋਤ ਦਾ ਇਤਿਹਾਸ | Jhajj Goat History |

Leave a Comment

error: Content is protected !!