ਨਾਮਾਂ
ਸਥਿਤੀ :
ਤਲਵੰਡੀ ਸਾਬੋ ਤੋਂ ਇਹ ਪਿੰਡ ਨਾਮਾਂ ਸਿਰਫ 15 ਕਿਲੋਮੀਟਰ ਤੇ ਸਥਿਤ ਹੈ। ਇਹ ਪਿੰਡ ਹੁਣ ਰਾਮਾ ਮੰਡੀ ਦੇ ਨਾਲ ਹੀ ਮਿਲ ਗਿਆ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਦੇ ਬਜ਼ੁਰਗਾਂ ਮੁਤਾਬਿਕ ਇਹ ਪਿੰਡ 350 ਸਾਲ ਪਹਿਲਾਂ ਨਾਮਾ ਨਾਂ ਦੇ ਜੱਟ ਜੋ ਗੋਤ ਦਾ ਸਿੱਧੂ ਸੀ ਤੇ ਮਲਕਾਣੇ ਦਾ ਵਾਸੀ ਸੀ, ਨੇ ਵਸਾਇਆ। ਆਪਣੇ ਭਰਾਵਾਂ ਨਾਲ ਵਿਗੜ ਜਾਣ ਕਰਕੇ ਇੱਥੇ ਆ ਕੇ ਵੱਸ ਗਿਆ ਤੇ ਸਾਰਾ ਪਿੰਡ ਉਸਦੀ ਹੀ ਔਲਾਦ ਹੈ ਜਿਸ ਕਾਰਨ ਇੱਥੇ ਸਿੱਧੂਆਂ ਦੀ ਬਹੁਤਾਤ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ