ਸਿੱਖ ਵਾਲਾ ਪਿੰਡ ਦਾ ਇਤਿਹਾਸ | Sikh Wala Village History

ਸਿੱਖ ਵਾਲਾ

ਸਿੱਖ ਵਾਲਾ ਪਿੰਡ ਦਾ ਇਤਿਹਾਸ |  Sikh Wala Village History

ਸਥਿਤੀ  :

ਤਹਿਸੀਲ ਮਲੋਟ ਦਾ ਪਿੰਡ ਸਿੱਖ ਵਾਲਾ, ਲੰਬੀ – ਅਬੋਹਰ ਸੜਕ ‘ਤੇ ਸਥਿਤ ਹੈ। ਅਤੇ ਮਲੌਟ ਤੋਂ 28 ਕਿਲੋਮੀਟਰ ਦੂਰ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਸਿੱਖ ਵਾਲਾ ਪਿੰਡ ਦਾ ਪਹਿਲਾ ਨਾਂ ਗੋਬਿੰਦਗੜ੍ਹ ਸੀ ਪਰ ਇਸ ਪਿੰਡ ਦੇ ਬਜ਼ੁਰਗਾਂ ਨੇ ਪਿੰਡ ਵਿੱਚ ਜ਼ਿਆਦਾ ਸਿੱਖ ਹੋਣ ਕਰਕੇ ਪਿੰਡ ਦਾ ਨਾਂ ਸਿੱਖ ਵਾਲਾ ਦਰਜ ਕਰਵਾ ਦਿੱਤਾ।

 

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment

error: Content is protected !!