ਜਰਨੈਲ ਜ਼ੋਰਾਵਰ ਸਿੰਘ- ਬਿਗੇਡੀਅਰ ਗੁਰਬਚਨ ਸਿੰਘ ਬਲ
ਖ਼ਾਨਦਾਨੀ ਇਤਿਹਾਸ ਇਹ ਇਤਿਹਾਸ ਮੈਨੂੰ ਜ਼ੋਰਾਵਰ ਸਿੰਘ ਦੇ ਖ਼ਾਨਦਾਨ ਵੱਲੋਂ ਅਤੇ ਰਿਆਸੀ ਦੇ ਤਹਿਸੀਲਦਾਰ ਤੋਂ ਮਿਲਿਆ ਹੈ ਅਤੇ ਮੈਂ ਬਗੈਰ ਕਿਸੇ ਟੀਕਾ-ਟਿੱਪਣੀ ਤੋਂ ਲਿਖ ਦਿੱਤਾ ਹੈ । ਜਰਨੈਲ ਜ਼ੋਰਾਵਰ ਸਿੰਘ ਕਾਂਗੜਾ ਦੇ ਡੰਗਰਾ ਰਾਜਪੂਤ ਅਤੇ ਇੱਜ਼ਤਦਾਰ ਕਲਹੂਰੀਆ ਘਰਾਣੇ ਨਾਲ ਸੰਬੰਧ ਰਖਦਾ ਹੈ । ਉਹ ਜ਼ਿਲ੍ਹਾ ਕਾਂਗੜਾ, ਤਹਿਸੀਲ ਹਮੀਰਪੁਰ, ਪਿੰਡ* ਅਨਸਰਾ ਦੇ ਵਸਨੀਕ ਠਾਕਰ ਹਰਜੀਅ ਸਿੰਘ … Read more