ਹੇਅਰ ਗੋਤ ਦਾ ਇਤਿਹਾਸ | Hear Goat History |
ਇਹ ਅਸਲੀ ਜੱਟ ਹਨ। ਇਹ ਆਪਣੇ ਆਪ ਨੂੰ ਰਾਜਪੂਤਾਂ ਵਿੱਚੋਂ ਨਹੀਂ ਮੰਨਦੇ। ਕਿਸੇ ਸਮੇਂ ਪੰਜਾਬ ਦੀ ਧਰਤੀ ਦੇ ਮਾਲਕ ਮਾਨ, ਭੁੱਲਰ ਤੇ ਹੇਅਰ ਹੀ ਸਨ। ਸੰਤ ਵਿਸ਼ਾਖਾ ਸਿੰਘ ਆਪਣੀ ਕਿਤਾਬ ‘ਮਾਲਵਾ ਇਤਿਹਾਸ’ ਵਿੱਚ ਹੇਰਾਂ ਨੂੰ ਸ਼ੱਕ ਬੰਸ ਵਿੱਚੋਂ ਹੀ ਮੰਨਦਾ ਹੈ। ਉਸ ਨੇ ਲਿਖਿਆ ਹੈ “150 ਵਰਸ ਈਸਵੀ ਪੂਰਬ ਬਾਖਤਰ ਵਾਲਿਆਂ ਵਿੱਚੋਂ ਮਾਨਿੰਦਰ ਨੇ ਮਾਲਵੇ … Read more