ਖਾਰਾ ਗੋਤ ਦਾ ਇਤਿਹਾਸ | Khara Goat History |
ਖਾਰਾ ਨਾਭੇ (ਰਿਆਸਤ) ਵਿੱਚ ਮਿਲਣ ਵਾਲ਼ਾ ਇੱਕ ਜੱਟ ਗੋਤ। ਇਹ ਛੱਤਰੀ (ਕੁਸ਼ੱਤਰੀ) ਹੋਣ ਦਾ ਦਾਅਵਾ ਕਰਦੇ ਹਨ ਅਤੇ ਕਹਿੰਦੇ ਹਨ ਕਿ ਇਨ੍ਹਾਂ ਦਾ ਵਡਾਰੂ ਦਿੱਲੀ ਦਰਬਾਰ ਵਿੱਚ ਇੱਕ ਦਫ਼ਤਰ ਦਾ ਪ੍ਰਬੰਧਕ ਸੀ ਪਰ ਉਸ ਦਾ ਪੁੱਤਰ ‘ਖਾਰਾ’ ਡਾਕੂ ਬਣ ਗਿਆ ਅਤੇ ਖਡੂਰ (ਪੰਜਾਬ) ਵੱਲ ਆ ਗਿਆ, ਜਿੱਥੇ ਕਿਸੇ ਹੋਰ ਜਾਤੀ ਦੀ ਔਰਤ ਨਾਲ ਉਸ ਨੇ … Read more