ਹਰੀ ਗੋਤ ਦਾ ਇਤਿਹਾਸ | Hari Goat History |
ਇਹ ਜੱਟਾਂ ਦਾ ਇਕ ਛੋਟਾ ਜਿਹਾ ਗੋਤ ਹੈ। ਇਸ ਦੇ ਮੋਢੀ ਦਾ ਨਾਮ ਹਰੀ ਸੀ ਜੋ ਰਾਜੇ ਜੱਗਦੇਉ ਪਰਮਾਰ ਦੀ ਬੰਸ ਵਿੱਚੋਂ ਸੀ। ਹਰੀ ਗੋਤ ਦੇ ਲੋਕ ਸ਼ਾਦੀ ਹਰੀ ਦੇ ਸਥਾਨ ਤੇ ਦਿਵਾਲੀ ਨੂੰ ਆਪਣੇ ਜਠੇਰੇ ਦੇ ਨਾਮ ਤੇ ਇੱਕ ਛਪੜ ਵਿੱਚੋਂ ਮਿੱਟੀ ਕੱਢਦੇ ਹਨ। ਹਰੀ ਗੋਤ ਦੇ ਲੋਕ ਰਿਆਸਤ ਜੀਂਦ ਵਿੱਚ ਵੀ ਕਾਫੀ ਸਨ … Read more