ਜਤੌਲੀ ਪਿੰਡ ਦਾ ਇਤਿਹਾਸ | Jatoli Village History
ਜਤੌਲੀ ਸਥਿਤੀ : ਤਹਿਸੀਲ ਅਨੰਦਪੁਰ ਸਾਹਿਬ ਦਾ ਪਿੰਡ ਜਤੌਲੀ ਨੂਰਪੁਰ ਬੇਦੀ – ਗੜ੍ਹ ਸ਼ੰਕਰ ਸੜਕ ਤੋਂ 2 ਕਿਲੋਮੀਟਰ ਅਤੇ ਕੀਰਤਪੁਰ ਸਾਹਿਬ ਰੇਲਵੇ ਸਟੇਸ਼ਨ ਤੋਂ 18 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਜਤੌਲੀ ਪਿੰਡ ਇੱਕ ਚੋਏ ਦੇ ਦੋ ਕਿਨਾਰਿਆਂ ‘ਤੇ ਆਬਾਦ ਹੈ। ਇਸ ਪਿੰਡ ਦਾ ਪਹਿਲਾ ਨਾਂ ਮਨਕੌਲੀ ਹੁੰਦਾ ਸੀ। ਅਨੰਦਪੁਰ … Read more