ਸੰਤੇ ਮਾਜਰਾ ਪਿੰਡ ਦਾ ਇਤਿਹਾਸ | Sante Majra Neighborhood in Ajitgarh, Punjab History
ਸੰਤੇ ਮਾਜਰਾ ਸਥਿਤੀ : ਲਾਂਡਰਾ – ਖਰੜ ਸੜਕ ‘ਤੇ ਸਥਿਤ ਇਹ ਪਿੰਡ ਖਰੜ ਨਗਰ ਵਿੱਚ ਸ਼ਾਮਲ ਹੋ ਚੁੱਕਾ है। ਇਤਿਹਾਸਕ ਪਿਛੋਕੜ ਤੇ ਮਹੱਤਤਾ : ਲਾਂਡਰਾ – ਖਰੜ ਸੜਕ ‘ਤੇ ਇੱਕ ਟੋਭਾ ਹੈ ਜਿਸ ਨੂੰ ‘ਸੰਤੇ ਵਾਲਾ ਟੋਭਾ’ ਕਿਹਾ। ਜਾਂਦਾ ਹੈ। ਲੁਧਿਆਣਾ ਜ਼ਿਲ੍ਹੇ ਦੇ ਬਾਹੀਆ ਪਿੰਡ ਤੋਂ ਆ ਕੇ ਇੱਕ ਵੱਡੇ ਵਡੇਰੇ ਨੇ ਪਿੰਡ ਦੀ ਮੋਹੜੀ … Read more