ਕਲਸੀਆਂ ਪਿੰਡ ਦਾ ਇਤਿਹਾਸ | Kalsian Village History
ਕਲਸੀਆਂ ਸਥਿਤੀ : ਤਹਿਸੀਲ ਰਾਏਕੋਟ ਦਾ ਇਹ ਸਰਹੱਦੀ ਪਿੰਡ ਕਲਸੀਆਂ, ਰਾਏਕੋਟ- ਮਲੇਰਕੋਟਲਾ ਸੜਕ ‘ਤੇ ਅਹਿਮਦਗੜ੍ਹ ਤੋਂ 14 ਕਿਲੋਮੀਟਰ ਦੂਰ ਸਥਿਤ ਹੈ। ਇਤਿਹਾਸਕ ਪਿਛੋਕੜ : ਕਿਸੇ ਸਮੇਂ ਇਹ ਨਾਭਾ ਰਿਆਸਤ ਦਾ ਮਹੱਤਵਪੂਰਨ ਪਿੰਡ ਸੀ। ਇਸ ਪਿੰਡ ਦੀ ਪ੍ਰਸਿੱਧੀ ਸੰਨਿਆਸੀਆਂ ਦੇ ਡੇਰੇ ਅਤੇ ਸ੍ਰੀ ਨਰਾਇਣ ਪੂਰੀ ਦੇ ਡੇਰੇ ਕਾਰਨ ਦੂਰ-ਦੂਰ ਤੱਕ ਹੈ। ਸੰਨਿਆਸੀਆਂ ਦੀ ਇੱਕ ਸੰਪ੍ਰਦਾਇ ਦੇ … Read more