ਚੋਟੀਆਂ ਠੋਬਾ ਪਿੰਡ ਦਾ ਇਤਿਹਾਸ | Chotian Thoba Village History
ਚੋਟੀਆਂ ਠੋਬਾ ਸਥਿਤੀ : ਤਹਿਸੀਲ ਬਾਘਾ ਪੁਰਾਣਾ ਦਾ ਪਿੰਡ ਚੋਟੀਆਂ ਠੋਬਾ, ਮੋਗਾ – ਕੋਟਕਪੂਰਾ ਸੜਕ ਤੋਂ 5 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਮੋਗਾ ਤੋਂ 16 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਪਿੰਡ ਦੇ ਅਸਲ ਮੋਢੀ ਮੁਸਲਮਾਨ ਗੋਤ ਚੋਟੀਏ ਸਨ ਪਰ ਕੁਝ ਸਾਲਾਂ ਪਿੱਛੋਂ ਸ. ਠੋਬਾ ਸਿੰਘ ਜਿਸਦਾ ਗੋਤ ਬਰਾੜ ਸੀ ਨੇ ਲੜਾਈ ਦੰਗੇ ਕਰਕੇ … Read more