ਜਾਫਰ ਵਾਲਾ ਪਿੰਡ ਦਾ ਇਤਿਹਾਸ | Jafar Wala Village History
ਜਾਫਰ ਵਾਲਾ ਸਥਿਤੀ : ਤਹਿਸੀਲ ਮੋਗਾ ਦਾ ਪਿੰਡ ਜਾਫਰ ਵਾਲਾ ਕੋਟ ਈਸੇ ਖਾਂ – ਖੰਭਾ ਸੜਕ ਤੋਂ 9 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਮੋਗਾ ਤੋਂ 22 ਕਿਲੋਮੀਟਰ ਦੀ ਦੂਰੀ ‘ਤੇ ਸਥਿਤ है। ਇਤਿਹਾਸਕ ਪਿਛੋਕੜ ਤੇ ਮਹੱਤਤਾ : ਪਿੰਡ ਜਾਫਰ ਵਾਲਾ, ਦੋ ਭਰਾਵਾਂ ਜਾਫਰ ਤੇ ਮੂਸਾ ਦਾ ਵਸਾਇਆ ਹੋਇਆ ਹੈ। ਪਿੰਡ ਦਾ ਨਾਂ ਵੱਡੇ ਭਰਾ ਜਾਫਰ … Read more