ਦੁਸਾਂਝ ਖੁਰਦ ਪਿੰਡ ਦਾ ਇਤਿਹਾਸ | Dosanjh Khurd Village History

ਦੁਸਾਂਝ ਖੁਰਦ ਪਿੰਡ ਦਾ ਇਤਿਹਾਸ | Dosanjh Khurd Village History

ਦੁਸਾਂਝ ਖੁਰਦ ਸਥਿਤੀ : ਤਹਿਸੀਲ ਫਿਲੌਰ ਦਾ ਪਿੰਡ ਦੋਸਾਂਝ ਖੁਰਦ ਫਗਵਾੜਾ-ਮੁਕੰਦਪੁਰ-ਬੰਗਾ ਸੜਕ ਤੇ ਸਥਿਤ ਹੈ ਤੇ ਫਗਵਾੜਾ ਤੋਂ 12 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਸ਼ਹੀਦ ਭਗਤ ਸਿੰਘ ਦਾ ਜੱਦੀ ਪਿੰਡ ਖੱਟਕੜ ਕਲਾਂ ਇਸ ਪਿੰਡ ਦੇ ਬਿਲਕੁਲ ਨਾਲ ਲਗਦਾ ਹੈ। ਕਹਿੰਦੇ ਹਨ ਪਿੰਡ ਖੱਟਕੜਕਲਾਂ ਦੇ ਇੱਕ ਜ਼ਿਮੀਦਾਰ ਜਿਸਦੀ ਜ਼ਮੀਨ 1300 ਏਕੜ ਸੀ, ਨੇ … Read more

ਘੁੜਕਾ ਪਿੰਡ ਦਾ ਇਤਿਹਾਸ | Ghudka Village History

ਘੁੜਕਾ ਪਿੰਡ ਦਾ ਇਤਿਹਾਸ | Ghudka Village History

ਘੁੜਕਾ ਸਥਿਤੀ : ਤਹਿਸੀਲ ਫਿਲੌਰ ਦਾ ਇਹ ਪਿੰਡ ਘੁੜਕਾ, ਜੰਡਿਆਲਾ-ਗੁਰਾਇਆ ਸੜਕ ਤੋਂ 3 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਗੁਰਾਇਆ ਤੋਂ 5 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਦਾ ਪਿਛੋਕੜ ਸਿੱਖ ਰਾਜ ਵੇਲੇ ਤੋਂ ਸ਼ੁਰੂ ਹੁੰਦਾ ਹੈ। ਇਸ ਤੋਂ ਪਹਿਲਾਂ ਦਾ ਪਿਛੋਕੜ ਕਾਫੀ ਧੁੰਧਲਾ ਹੈ ਜਿਸ ਬਾਰੇ ਪਿੰਡ ਵਾਲਿਆਂ ਵਿਚੋਂ … Read more

ਨਗਰ ਪਿੰਡ ਦਾ ਇਤਿਹਾਸ | Nagar Village History

ਨਗਰ ਪਿੰਡ ਦਾ ਇਤਿਹਾਸ | Nagar Village History

ਨਗਰ ਸਥਿਤੀ : ਤਹਿਸੀਲ ਫਿਲੌਰ ਦਾ ਪਿੰਡ ਨਗਰ, ਫਿਲੌਰ ਨਵਾਂ-ਸ਼ਹਿਰ ਸੜਕ ਤੇ ਫਿਲੌਰ ਰੇਲਵੇ ਸਟੇਸ਼ਨ ਤੋਂ 6 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਸਰਕਾਰੀ ਖੋਜ ਮਹਿਕਮੇ ਦੇ ਅਨੁਸਾਰ ਦੋ ਹਜ਼ਾਰ ਸਾਲ ਪਹਿਲਾਂ ਤਲਵਨ ਤੋਂ ਰਾਹੋਂ ਤੱਕ ਦਰਿਆ ਸਤਲੁਜ ਦੇ ਕਿਨਾਰੇ ਕੋਈ 200 ਕਿਲੋਮੀਟਰ ਇਲਾਕੇ ਦਾ ਨਾਂ ਫੂਲ ਨਗਰੀ ਹੋਇਆ ਕਰਦਾ ਸੀ ਕਹਿੰਦੇ ਹਨ … Read more

ਪਰਤਾਬਪੁਰਾ ਪਿੰਡ ਦਾ ਇਤਿਹਾਸ | Partabpura Village History

ਪਰਤਾਬਪੁਰਾ ਪਿੰਡ ਦਾ ਇਤਿਹਾਸ | Partabpura Village History

ਪਰਤਾਬਪੁਰਾ ਸਥਿਤੀ : ਤਹਿਸੀਲ ਫਿਲੌਰ ਦਾ ਇਹ ਪਿੰਡ ਪਰਤਾਬਪੁਰਾ ਫਿਲੌਰ-ਨੂਰਮਹਿਲ ਸੜਕ ਤੋਂ 1 ਕਿਲੋਮੀਟਰ ਤੇ ਰੇਲਵੇ ਸਟੇਸ਼ਨ ਪੁਰਤਾਬਪੁਰਾ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਪਰਤਾਬਪੁਰ ਪਿੰਡ ਵਿੱਚ ਵਧੇਰੇ ਘਰ ਦੁੱਲੇ (ਜੱਟ) ਗੋਤ ਨਾਲ ਸੰਬੰਧ ਰੱਖਦੇ ਹਨ। ਇਹ ਪਿੰਡ ਉਹਨਾਂ ਦੇ ਕਿਸੇ ਵਡੇਰੇ ਪਰਤਾਪ ਸਿੰਘ ਦੇ ਨਾਂ ਤੇ ਬੱਝਿਆ। ਪਹਿਲਾਂ ਇਸ ਪਿੰਡ ਦਾ ਨਾਂ ਪਰਤਾਪਪੁਰਾ ਸੀ … Read more

ਤਲਵਣ ਪਿੰਡ ਦਾ ਇਤਿਹਾਸ | Talwan Village History

ਤਲਵਣ ਪਿੰਡ ਦਾ ਇਤਿਹਾਸ | Talwan Village History

ਤਲਵਣ ਸਥਿਤੀ : ਤਹਿਸੀਲ ਫਿਲੌਰ ਦਾ ਪਿੰਡ ਤਲਵਣ, ਨੂਰ ਮਹਿਲ – ਤਲਵਣ ਸੜਕ ‘ਤੇ ਸਥਿਤ ਰੇਲਵੇ ਸਟੇਸ਼ਨ ਨੂਰ ਮਹਿਲ ਤੋਂ 9 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਸਾਢੇ ਚਾਰ ਸੌ ਸਾਲ ਪਹਿਲਾਂ ਵਸਿਆ ਦੱਸਿਆ ਜਾਂਦਾ ਹੈ। ਇਹ ਪਹਿਲੇ ਕਿਸੇ ਵਿਕਸਤ ਸ਼ਹਿਰ ਦੀ ਥੇਹ ਤੇ ਵਸਿਆ ਹੋਇਆ ਪ੍ਰਤੀਤ ਹੁੰਦਾ ਹੈ। ਸਤਲੁਜ ਦਰਿਆ … Read more

ਮੌ ਸਾਹਿਬ ਪਿੰਡ ਦਾ ਇਤਿਹਾਸ | Mao Sahib Village History

ਮੌ ਸਾਹਿਬ ਪਿੰਡ ਦਾ ਇਤਿਹਾਸ | Mao Sahib Village History

ਮੌ ਸਾਹਿਬ ਫਿਲੌਰ ਤਹਿਸੀਲ ਦਾ ਪਿੰਡ ਮੌ ਸਾਹਿਬ, ਫਿਲੌਰ – ਤਲਵਣ ਸੜਕ ‘ਤੇ ਸਥਿਤ ਰੇਲਵੇ ਸਟੇਸ਼ਨ ਪਰਤਾਬਪੁਰਾ ਤੋਂ 4 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਵਾਲੀ ਜਗ੍ਹਾ ‘ਤੇ ਪੁਰਾਣੇ ਖੰਡਰਾਂ ਤੋਂ ਪਤਾ ਲੱਗਦਾ ਹੈ ਕਿ ਇੱਥੇ ਕਿਸੇ ਵੇਲੇ ਇੱਕ ਵੱਡਾ ਸ਼ਹਿਰ ਵੱਸਦਾ ਸੀ ਜਿਸਦਾ ਨਾਂ ਮਮੇਲਾ ਦੱਸਿਆ ਜਾਂਦਾ ਹੈ। 12 ਕੋਹ … Read more

ਬਿਲਗਾ ਪਿੰਡ ਦਾ ਇਤਿਹਾਸ | Bilga Village History

ਬਿਲਗਾ ਪਿੰਡ ਦਾ ਇਤਿਹਾਸ | Bilga Village History

ਬਿਲਗਾ ਸਥਿਤੀ : ਫਿਲੌਰ ਤਹਿਸੀਲ ਦਾ ਪਿੰਡ ਬਿਲਗਾ, ਫਿਲੌਰ-ਨੂਰਮਹਿਲ ਸੜਕ ਤੋਂ 2 ਕਿਲੋਮੀਟਰ ਦੱਖਣ ਵੱਲ ਵੱਸਿਆ ਹੋਇਆ ਹੈ। ਰੇਲਵੇ ਸਟੇਸ਼ਨ ਬਿਲਗਾ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਦਾ ਇਤਿਹਾਸ ਕੋਈ ਸਾਢੇ ਪੰਜ ਸਦੀਆਂ ਪੁਰਾਣਾ ਹੈ। ਤਲਵਣ ਵਸਾਉਣ ਵਾਲੇ ਤੁਲ੍ਹੇ ਦੇ ਭਰਾ ਬੇਗੇ ਨੇ ਇਹ ਪਿੰਡ ਵਸਾਇਆ ਤੇ ਉਹਦੇ ਨਾਂ ‘ਤੇ ਹੀ ਇਸ ਪਿੰਡ … Read more

ਸਰਹਾਲੀ ਪਿੰਡ ਦਾ ਇਤਿਹਾਸ | Sarhali Kalan Village History

ਸਰਹਾਲੀ ਪਿੰਡ ਦਾ ਇਤਿਹਾਸ | Sarhali Kalan Village History

ਸਰਹਾਲੀ ਸਥਿਤੀ : ਤਹਿਸੀਲ ਫਲੌਰ ਦਾ ਪਿੰਡ ਸਰਹਾਲੀ, ਫਗਵਾੜਾ ਜੰਡਿਆਲਾ ਸੜਕ ‘ਤੇ ਫਗਵਾੜਾ ਤੋਂ 9 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਤਲਵਨ ਤੋਂ ਦਾਦੂ ਵਾਲ ਤੱਕ ਮੰਝ ਰਾਜਪੂਤਾਂ ਦਾ ਇਲਾਕਾ ਸੀ ਜਿਸਨੂੰ ਮੰਝਕੀ ਦਾ ਇਲਾਕਾ ਕਿਹਾ ਜਾਂਦਾ ਸੀ। ਪਰ ਤਵਲਨ ਤੇ ਦਾਦੂ ਵਾਲ ਵਾਲੇ ਮੁਸਲਮਾਨਾਂ ਦੇ ਗੋਤ ਅਲਗ ਸਨ ਤੇ ਸਰਹਾਲੀ ਆ ਕੇ … Read more

ਧੋਲੇਤਾਂ ਪਿੰਡ ਦਾ ਇਤਿਹਾਸ | Dhalota Village History

ਧੋਲੇਤਾਂ ਪਿੰਡ ਦਾ ਇਤਿਹਾਸ | Dhalota Village History

ਧੋਲੇਤਾਂ ਸਥਿਤੀ : ਤਹਿਸੀਲ ਫਿਲੌਰ ਦਾ ਪਿੰਡ ਧੋਲੇਤਾਂ, ਗੁਰਾਇਆ – ਮਸਾਨੀ – ਬੰਗਾ ਸੜਕ ‘ਤੇ ਸਥਿਤ, ਰੇਲਵੇ ਸਟੇਸ਼ਨ ਗੁਰਾਇਆ ਤੋਂ 6 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਦੇ ਵਸਨੀਕਾਂ ਦੇ ਵਡੇਰੇ ਭਰਤਪੁਰ ਤੇ ਧੌਲਪੁਰ ਰਿਆਸਤਾਂ ਤੋਂ ਆਏ। ਸਨ। ਧੌਲਪੁਰ ਦੇ ਇੱਕ ਪਿੰਡ ਸੀਹੋਤਾ ਤੋਂ ਦੋ ਭਰਾ ਕੌਲ ਤੇ ਧੌਲ ਨੌਕਰੀ ਦੀ … Read more

ਸਮਰਾਏ ਪਿੰਡ ਦਾ ਇਤਿਹਾਸ | Samrai Village History

ਸਮਰਾਏ ਪਿੰਡ ਦਾ ਇਤਿਹਾਸ | Samrai Village History

ਸਮਰਾਏ ਸਥਿਤੀ :   ਤਹਿਸੀਲ ਫਿਲੌਰ ਦਾ ਇਹ ਪਿੰਡ ਫਗਵਾੜਾ ਸਟੇਸ਼ਨ ਥਾਬਲਕੇ ਤੋਂ 3 ਕਿਲੋਮੀਟਰ ਦੂਰ ਸਥਿਤ ਹੈ। ਜੰਡਿਆਲਾ ਸੜਕ ‘ਤੇ ਰੇਲਵੇ ਇਤਿਹਾਸਕ ਪਿਛੋਕੜ ਤੇ ਮਹੱਤਤਾ : ਔਰੰਗਜ਼ੇਬ ਨੇ ਜਦੋਂ ਜ਼ਿਆਦਾ ਜ਼ੁਲਮ ਸ਼ੁਰੂ ਕਰ ਦਿੱਤਾ ਤਾਂ ਰਾਜਸਥਾਨ ਤੋਂ ਉੱਜੜ ਕੇ ਆ ਰਹੇ ਲੋਕਾਂ ਵਿੱਚ ਜ਼ਿਲ੍ਹਾ ਸਰੋਹੀ ਦਾ ਇੱਕ ਸਮਰਾ ਗੋਤ ਦਾ ਵਿਅਕਤੀ ਇੱਥੇ ਰਹਿੰਦੇ – … Read more