ਦਰਵੇਸ਼
ਸਥਿਤੀ :
ਤਹਿਸੀਲ ਫਗਵਾੜਾ ਦਾ ਦਰਵੇਸ਼ ਪਿੰਡ ਫਗਵਾੜਾ ਕਿਲੋਮੀਟਰ ਅਤੇ ਫਗਵਾੜਾ ਤੋਂ 6 ਕਿਲੋਮੀਟਰ ਦੂਰ ਸਥਿਤ ਹੈ। ਨਕੋਦਰ ਸੜਕ ਤੋਂ 1
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਦੇ ਨਾਲ ਪੀਰ ਜੁੰਮੇ ਸ਼ਾਹ ਦਾ ਮਕਬਰਾ ਹੈ ਜਿਸ ਦੀ ਪਿੰਡ ਵਾਸੀ ਬਹੁਤ ਮਾਨਤਾ ਕਰਤੇ ਹਨ ਅਤੇ ਹਰ ਸਾਲ ਇੱਥੇ ਮੇਲਾ ਲੱਗਦਾ ਹੈ। ਇਸ ਪੀਰ ਤੋਂ ਹੀ ਪਿੰਡ ਦਾ ਨਾਂ ਦਰਵੇਸ਼ ਪਿੰਡ ਪਿਆ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ