ਅੰਮੀਆ ਤੋਫਾ ਪਿੰਡ ਦਾ ਇਤਿਹਾਸ | Ammia Tohfa Village History

ਅੰਮੀਆ ਤੋਫਾ

ਅੰਮੀਆ ਤੋਫਾ ਪਿੰਡ ਦਾ ਇਤਿਹਾਸ | Ammia Tohfa Village History

ਸਥਿਤੀ :

ਅੰਮੀਆ ਤੋਫਾ ਪਿੰਡ ਜਲੰਧਰ ਅੰਮ੍ਰਿਤਸਰ ਜੀ ਦੀ ਰੋਡ ਤੋਂ ਕਰਤਾਰਪੁਰ ਕੋਲੋਂ 5 ਕਿਲੋਮੀਟਰ ਉਤਰ ਵੱਲ ਵੱਸਿਆ ਹੋਇਆ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਅੰਮੀਆ ਤੋਫਾ ਦੋ ਮੁਸਲਮਾਨ ਭਰਾ ਸਨ ਜੋ 1947 ਤੋਂ ਪਹਿਲਾਂ ਬਾਰ ਵਿੱਚ ਚਲੇ ਗਏ ਸਨ । ਬਾਅਦ ਵਿੱਚ ਪੰਜ-ਸੱਤ ਹਰੀਜਨਾਂ ਨੇ ਪਿੰਡ ਨੂੰ ਬੰਨਿਆ। ਉਹਨਾਂ ਭਰਾਵਾਂ ਦੀ ਪਿੰਡ ਵਿੱਚ ਮਸੀਤ ਸੀ ਜੋ ਢਾਹ ਕੇ ਗੁਰਦੁਆਰਾ ਬਣ ਗਿਆ ਪਰ ਪਿੰਡ ਦਾ ਨਾਂ ਅੰਮੀਆ ਤੋਫਾ ਪੈ ਗਿਆ। ਜੋ ਲੋਕ ਇੱਥੇ ਆ ਕੇ ਵੱਸੇ ਉਹ ਕਰਤਾਰਪੁਰ ਦੇ ਸੋਢੀਆਂ ਦੇ ਮੁਜ਼ਾਰੇ ਸਨ। ਨੌ ਨਿਹਾਲ ਤੇ ਬਾਬਾ ਵਡਭਾਗ ਸਿੰਘ ਦੀ ਗੱਦੀ ਇਸ ਪਿੰਡ ਵਿੱਚ ਸੀ। ਪਿੰਡ ਅੰਮੀਆ ਤੋਫਾ, ਚੀਮਾ ਕਲਾਂ ਅਤੇ ਟਾਹਲੀ ਦੀ ਇੱਕੋ ਸਾਂਝੀ ਪੰਚਾਇਤ ਹੈ।

 

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

 

Leave a Comment