ਮਾਲੋਵਾਲ ਪਿੰਡ ਦਾ ਇਤਿਹਾਸ | Malowal Village History

ਮਾਲੋਵਾਲ

ਮਾਲੋਵਾਲ ਪਿੰਡ ਦਾ ਇਤਿਹਾਸ | Malowal Village History

ਸਥਿਤੀ  :

ਤਹਿਸੀਲ ਬਾਬਾ ਬਕਾਲਾ ਦਾ ਪਿੰਡ ਮਾਲੋਵਾਲ, ਅੰਮ੍ਰਿਤਸਰ-ਮਾਲੋਵਾਲ ਸੜਕ ਤੇ ਸਥਿਤ, ਰੇਲਵੇ ਸਟੇਸ਼ਨ ਜੰਡਿਆਲਾ ਤੋਂ 3 ਕਿਲੋਮੀਟਰ ਦੂਰ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਰਾਜਪੂਤ ਮੁਸਲਮਾਨਾਂ ਦੇ ਇਸ ਪਿੰਡ ਨੂੰ ਫਕੀਰ ਮਾਲੇਸ਼ਾਹ ਨੇ ਵਸਾਇਆ ਸੀ। ਇਸ ਪਿੰਡ ਨੂੰ ਪਹਿਲੇ ਮਾਲੇਵਾਲ ਕਿਹਾ ਜਾਂਦਾ ਸੀ ਜੋ ਬਾਅਦ ਵਿੱਚ ਮਾਲੋਵਾਲ ਬਣ ਗਿਆ। ਉਸ ਫਕੀਰ ਦੀ ਸਮਾਧ ਅੱਜ ਵੀ ਪਿੰਡ ਤੋਂ ਬਾਹਰ ਵੀਰਾਨ ਹਾਲਤ ਵਿੱਚ ਹੈ। ਪਾਕਿਸਤਾਨ ਬਨਣ ਤੋਂ ਪਹਿਲਾਂ ਇਸ ਸਮਾਧ ਦੀ ਬਹੁਤ ਮਾਨਤਾ ਸੀ। ਇਸ ਪਿੰਡ ਵਿੱਚ ਪਾਕਿਸਤਾਨ ਤੋਂ ਆਏ ਅਲਾਟੀਆਂ ਵਿਚੋਂ ਜ਼ਿੰਮੀਦਾਰ ਵਸੋਂ ਕੰਬੋਆਂ ਦੀ ਹੈ। ਮਜ਼੍ਹਬੀ ਹਰੀਜਨ, ਲੁਹਾਰ ਤੇ ਬ੍ਰਾਹਮਣ ਬ੍ਰਾਹਮਣ ਆਦਿ ਵੀ ਪਿੰਡ ਦੇ ਵਾਸੀ ਹਨ।

 

 

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment