ਸਿੰਬਲ ਝੱਲੀਆਂ ਪਿੰਡ ਦਾ ਇਤਿਹਾਸ | Simbal Jhalian Village History

ਸਿੰਬਲ ਝੱਲੀਆਂ

ਸਿੰਬਲ ਝੱਲੀਆਂ ਪਿੰਡ ਦਾ ਇਤਿਹਾਸ | Simbal Jhalian Village History

ਸਥਿਤੀ :

ਤਹਿਸੀਲ ਰੂਪ ਨਗਰ ਦਾ ਪਿੰਡ ਸਿੰਬਲ ਝੱਲੀਆਂ, ਰੂਪ ਨਗਰ – ਕੁਰਾਲੀ ਸੜਕ ਤੋਂ 2 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਮੀਆਂਪੁਰ ਤੋਂ 2 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਇਸ ਪਿੰਡ ਦਾ ਨਾਂ ਸਿੰਬਲ ਦੇ ਇੱਕ ਵੱਡੇ ਰੁੱਖ ਦੇ ਨਾਂ ‘ਤੇ ਰੱਖਿਆ ਗਿਆ। ਇਹ ਰੁੱਖ ਜੋ ਇੱਕ ਟੋਭੇ ਦੇ ਕੰਢੇ ਸੀ ਇਤਨਾ ਉੱਚਾ ਸੀ ਕਿ ਰੋਪੜ ਤੋਂ ਵੀ ਵਿਖਾਈ ਦੇਂਦਾ ਸੀ। ਇਹ ਦਰਖਤ 2 ਏਕੜ ਵਿੱਚ ਫੈਲਿਆ ਹੋਇਆ ਸੀ। ਇਹ ਪਿੰਡ ਗਿੱਲ ਗੋਤ ਦੇ ਜੱਟਾਂ ਨੇ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਧਮੋਟ ਤੋਂ ਆ ਕੇ ਵੱਸਾਇਆ। ਪਿੰਡ ਦੇ ਤਿੰਨ ਬਜ਼ੁਰਗ ਅਜ਼ਾਦ ਹਿੰਦ ਫੌਜ ਰਹਿ ਕੇ ਆਜ਼ਾਦੀ ਦੀ ਲੜਾਈ ਲੜੇ।

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment