ਅਮਰੀਕਾ ਵਿਚ ਗ਼ਦਰ ਲਹਿਰ ਦੀਆਂ ਦੋ ਇਤਿਹਾਸਕ ਯਾਦਗਾਰਾਂ
ਸਟਾਕਟਨ, ਸਾਨ ਫਰਾਂਸਿਸਕੋ ਤੋਂ ਸੈਕਰਾਮੈਂਟੋ ਨੂੰ ਜਾਣ ਵਾਲੇ ਮਾਰਗ ਤੇ ਇੱਕ ਉੱਘਾ ਸ਼ਹਿਰ ਹੈ। ਸੈਕਰਾਮੈਂਟੋ ਤੋਂ ਫ਼ਰੈਜ਼ਨੋ ਜਾਣ ਵਾਲੀ ਸੜਕ ਵੀ ਇਸ ਵਿਚੋਂ ਲੰਘਦੀ ਹੈ, ਜੋ ਅੱਗੇ ਜਾ ਕੇ ਲਾਸ ਏਂਜਲਸ ਨੂੰ ਚਲੇ ਜਾਂਦੀ ਹੈ । ਸਟਾਕਟਨ, ਸ਼ਿਕਾਗੋ ਤੋਂ ਲਾਸ ਏਂਜਲਸ ਜਾਣ ਵਾਲੇ ਰੇਲ ਮਾਰਗ ਦਾ ਸਟੇਸ਼ਨ ਹੈ। ਮੇਰੇ ਲਈ ਸਟਾਕਟਨ ਦੀ ਮਹੱਤਤਾ ਇਹਨਾਂ ਮਾਰਗਾਂ … Read more