ਮੇਘੋਵਾਲ ਪਿੰਡ ਦਾ ਇਤਿਹਾਸ | Meghowal Village History

ਮੇਘੋਵਾਲ ਪਿੰਡ ਦਾ ਇਤਿਹਾਸ | Meghowal Village History

ਮੇਘੋਵਾਲ ਸਥਿਤੀ : ਤਹਿਸੀਲ ਗੜ੍ਹਸ਼ੰਕਰ ਦਾ ਪਿੰਡ ਮੇਘੋਵਾਲ, ਹੁਸ਼ਿਆਰਪੁਰ-ਗੜ੍ਹਸ਼ੰਕਰ ਸੜਕ ਤੋਂ 3 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਮਹਿੰਗਰਵਾਲ ਤੋਂ । ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਕਿਹਾ ਜਾਂਦਾ ਹੈ ਕਿ ਇਸ ਪਿੰਡ ਵਿੱਚ ਇੱਕ ਮੇਘਾ ਨਾਮ ਦਾ ਆਦਮੀ ਸੀ ਜੋ ਕਿ ਰੂਹਾਨੀਅਤ ਦਾ ਮਾਲਕ ਸੀ, ਜਿਸਦੇ ਨਾਂ ਤੇ ਹੀ ਪਿੰਡ ਦਾ ਨਾਂ ਮੇਘੋਵਾਲ … Read more

ਗੁੱਜਰਪੁਰ ਪਿੰਡ ਦਾ ਇਤਿਹਾਸ | Gujarpur Khurd Village History

ਗੁੱਜਰਪੁਰ ਪਿੰਡ ਦਾ ਇਤਿਹਾਸ | Gujarpur Khurd Village History

ਗੁੱਜਰਪੁਰ ਸਥਿਤੀ : ਤਹਿਸੀਲ ਗੜ੍ਹਸ਼ੰਕਰ ਦਾ ਪਿੰਡ ਗੁੱਜਰਪੁਰ, ਹੁਸ਼ਿਆਰਪੁਰ-ਗੜ੍ਹਸ਼ੰਕਰ ਤੋਂ 15 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਸੈਲਾ ਖੁਰਦ ਤੋਂ 4 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਨੂੰ ਸਵਾ ਤਿੰਨ ਸੌ ਸਾਲ ਪਹਿਲਾ ਮਾਲਵੇ ਦੇ ਫੂਲ ਮਰਾਜ ਪਿੰਡ ਤੋਂ ਗੁਜਰ ਸਿੰਘ ਜੱਟ ਨੇ ਆ ਕੇ ਆਬਾਦ ਕਰਵਾਇਆ ਜਿਸ ਕਰਕੇ … Read more

ਬੀਨੇਵਾਲ ਬੀਤ ਪਿੰਡ ਦਾ ਇਤਿਹਾਸ | Behniwal Beet Village History

ਬੀਨੇਵਾਲ ਬੀਤ ਪਿੰਡ ਦਾ ਇਤਿਹਾਸ | Behniwal Beet Village History

ਬੀਨੇਵਾਲ ਬੀਤ ਸਥਿਤੀ : ਤਹਿਸੀਲ ਗੜ੍ਹਸ਼ੰਕਰ ਦਾ ਪਿੰਡ ਬੀਨੇਵਾਲ, ਗੜ੍ਹਸ਼ੰਕਰ-ਸੰਤੋਖਗੜ੍ਹ ਸੜਕ ਤੋਂ । ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਗੜ੍ਹਸ਼ੰਕਰ ਤੋਂ 13 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਸ਼ਿਵਾਲਿਕ ਦੀਆਂ ਪਹਾੜੀਆਂ ਦੀ ਪਹਿਲੀ ਧਾਰ ‘ਕਟਾਰ ਧਾਰ’ ਤੋਂ ਦੂਜੀ ਧਾਰ ਸ਼ੁਰੂ ਹੋਣ ਦੇ ਇਲਾਕੇ ਨੂੰ ‘ਬੀਤ’ ਦਾ ਇਲਾਕਾ ਕਿਹਾ ਜਾਂਦਾ ਹੈ। ਇਸ ਇਲਾਕੇ ਵਿੱਚ ਵਸਦੇ … Read more

ਬਡੇਸਰੋਂ ਪਿੰਡ ਦਾ ਇਤਿਹਾਸ | Badesron Village History

ਬਡੇਸਰੋਂ ਪਿੰਡ ਦਾ ਇਤਿਹਾਸ | Badesron Village History

ਬਡੇਸਰੋਂ ਸਥਿਤੀ : ਤਹਿਸੀਲ ਗੜ੍ਹਸ਼ੰਕਰ ਦਾ ਪਿੰਡ ਬਡੇਸਰੋਂ, ਗੜ੍ਹਸ਼ੰਕਰ-ਹੁਸ਼ਿਆਰਪੁਰ ਸੜਕ ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਸਤਨੌਰ ਤੋਂ ਅੱਧਾ ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਪੰਜ ਸੌ ਸਾਲ ਪਹਿਲਾਂ ਭਨੋਟ ਰਾਜਪੂਤ ਜਦੋਂ ਰਾਜਸਥਾਨ ਤੋਂ ਰਾਹੋਂ ਆਏ ਤਾਂ ਰਾਹੋਂ ਦੇ ਪ੍ਰਸਿੱਧ ਇਤਿਹਾਸਕ ਸਥਾਨ ਸੂਰਜ ਕੁੰਡ ਤੇ ਮੁਸਲਮਾਨਾਂ ਅਤੇ ਭਨੌਟ ਰਾਜਪੂਤਾਂ ਦੀ ਆਪਸ ਵਿੱਚ ਜੰਮ … Read more

ਪਚਨੰਗਲ ਬਾਬਾ ਕਾਲੂ ਪਿੰਡ ਦਾ ਇਤਿਹਾਸ | Pachnangal Baba Kallu Village History

ਪਚਨੰਗਲ ਬਾਬਾ ਕਾਲੂ ਪਿੰਡ ਦਾ ਇਤਿਹਾਸ | Pachnangal Baba Kallu Village History

ਪਚਨੰਗਲ ਬਾਬਾ ਕਾਲੂ ਸਥਿਤੀ : ਤਹਿਸੀਲ ਗੜ੍ਹਸ਼ੰਕਰ ਦਾ ਪਿੰਡ ਪਚਨੰਗਲ ਬਾਬਾ ਕਾਲੂ, ਫਗਵਾੜਾ- ਮਾਹਲਪੁਰ ਸੜਕ ਤੋਂ 2 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਬੰਗਾ ਤੋਂ 15 ਕਿਲੋਮੀਟਰ ਦੀ ਦੂਰੀ ਤੇ ਵੱਸਿਆ ਹੋਇਆ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਅਕਬਰ ਦੇ ਵੇਲੇ ਇੱਕ ਬਾਬਾ ਕਾਲੂ ਫਕੀਰ ਦਾ ਵਸਾਇਆ ਹੋਇਆ ਹੈ। ਪਿੰਡ ਵਾਲੀ ਥਾਂ ਤੇ ਪੰਜ … Read more

ਸੈਲਾ ਖੁਰਦ ਪਿੰਡ ਦਾ ਇਤਿਹਾਸ | Saila Khurd Village History

ਸੈਲਾ ਖੁਰਦ ਪਿੰਡ ਦਾ ਇਤਿਹਾਸ | Saila Khurd Village History

ਸੈਲਾ ਖੁਰਦ ਸਥਿਤੀ : ਤਹਿਸੀਲ ਗੜ੍ਹਸ਼ੰਕਰ ਦਾ ਪਿੰਡ ਸੈਲਾ ਖੁਰਦ, ਗੜ੍ਹਸ਼ੰਕਰ-ਹੁਸ਼ਿਆਰਪੁਰ ਸੜਕ ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਸੈਲਾ ਖੁਰਦ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਲਗਭਗ ਸਵਾ ਤਿੰਨ ਸੌ ਸਾਲ ਪਹਿਲਾ, ਨੀਲਾ ਤੇ ਸੈਲਾ ਦੋ ਭਰਾਵਾਂ ਨੇ ਪਿੰਡ ‘ਨੀਲਾ ਸੈਲਾ’ ਵਸਾਇਆ ਜਿਸਦਾ ਨਾਂ ਹੁਣ ‘ਨੀਲਾ ਕਲਾਂ’ ਹੈ। ਕਿਸੇ ਗੱਲ ਤੇ ਦੋਹਾਂ ਭਰਾਵਾਂ ਦੀ ਅਣਬਨ … Read more

ਪੋਸੀ ਪਿੰਡ ਦਾ ਇਤਿਹਾਸ | Pousi Village History

ਪੋਸੀ ਪਿੰਡ ਦਾ ਇਤਿਹਾਸ | Pousi Village History

ਪੋਸੀ ਸਥਿਤੀ : ਤਹਿਸੀਲ ਗੜ੍ਹਸ਼ੰਕਰ ਦਾ ਪਿੰਡ ਪੋਸੀ, ਗੜ੍ਹਸ਼ੰਕਰ-ਹੁਸ਼ਿਆਰਪੁਰ ਸੜਕ ਤੋਂ 2 ਕਿਲੋਮੀਟਰ ਹੈ ਅਤੇ ਰੇਲਵੇ ਸਟਸ਼ੇਨ ਸੈਲਾ ਖੁਰਦ ਤੋਂ 3 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ । ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ 500 ਸਾਲ ਪਹਿਲਾਂ ਭਾਤਪੁਰ ਰਾਜੇ ਦੇ ਬਾਰਾ ਪੁਤਰਾਂ ਵਿਚੋਂ ਸਭ ਤੋਂ ਵੱਡੇ ਪੋਸਤੀ ਰਾਮ ਨੇ ਵਸਾਇਆ। ਪੋਸਤੀ ਤੋਂ ਹੌਲੀ ਹੌਲੀ … Read more

ਪੱਦੀ ਸੂਰਾ ਸਿੰਘ ਪਿੰਡ ਦਾ ਇਤਿਹਾਸ | Paddi Sura Singh Village History

ਪੱਦੀ ਸੂਰਾ ਸਿੰਘ ਪਿੰਡ ਦਾ ਇਤਿਹਾਸ | Paddi Sura Singh Village History

ਪੱਦੀ ਸੂਰਾ ਸਿੰਘ ਸਥਿਤੀ : ਤਹਿਸੀਲ ਗੜ੍ਹਸ਼ੰਕਰ ਦਾ ਪਿੰਡ ਪੱਦੀ ਸੂਰਾ ਸਿੰਘ, ਗੜ੍ਹਸ਼ੰਕਰ – ਹੁਸ਼ਿਆਰਪੁਰ ਸੜਕ ਤੋਂ 1 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਸੈਲਾ ਖੁਰਦ ਤੋਂ 2 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਪਿੰਡ ਵੱਸਣ ਤੋਂ ਪਹਿਲਾਂ ਇੱਥੇ ਇੱਕ ਕਿਲ੍ਹਾ ਹੁੰਦਾ ਸੀ ਜਿਸ ਵਿੱਚ ਡੱਲੇਵਾਲ ਮਿਸਲ ਦਾ ਸਰਦਾਰ ਸੂਰਾ ਸਿੰਘ … Read more

ਅਕਾਲਗੜ੍ਹ ਪਿੰਡ ਦਾ ਇਤਿਹਾਸ | Akalgarh Village History

ਅਕਾਲਗੜ੍ਹ ਪਿੰਡ ਦਾ ਇਤਿਹਾਸ | Akalgarh Village History

ਅਕਾਲਗੜ੍ਹ   ਸਥਿਤੀ : ਤਹਿਸੀਲ ਗੜ੍ਹਸ਼ੰਕਰ ਦਾ ਪਿੰਡ ਅਕਾਲਗੜ੍ਹ, ਗੜ੍ਹਸ਼ੰਕਰ – ਹੁਸ਼ਿਆਰਪੁਰ ਸਰਬ ਤੋਂ 3 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਗੜ੍ਹਸ਼ੰਕਰ ਤੋਂ 6 ਕਿਲੋਮੀਟਰ ਦੀ ਦੂਰੀ ਤੋਂ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : 235 ਸਾਲ ਪਹਿਲਾਂ ਪਿੰਡ ਸਰਹਾਲੀ ਜ਼ਿਲ੍ਹਾ ਅੰਮ੍ਰਿਤਸਰ ਤੋਂ ਪੰਜ ਬਜ਼ੁਰਗ ਸ. ਸੂਬਾ ਸਿੰਘ, ਸ. ਸਾਉਣ ਸਿੰਘ, ਸ. ਵਸਾਖਾ ਸਿੰਘ, ਸ. ਗੁਰਮੁਖ … Read more

ਸਤਨੌਰ ਪਿੰਡ ਦਾ ਇਤਿਹਾਸ | Satnaur Village History

ਸਤਨੌਰ ਪਿੰਡ ਦਾ ਇਤਿਹਾਸ | Satnaur Village History

ਸਤਨੌਰ ਸਥਿਤੀ : ਤਹਿਸੀਲ ਗੜ੍ਹਸ਼ੰਕਰ ਦਾ ਪਿੰਡ ਸਤਨੌਰ, ਗੜ੍ਹਸ਼ੰਕਰ – ਹੁਸ਼ਿਆਰਪੁਰ ਸੜਕ ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਸਤਨੌਰ ਬਡੇਸਰੋਂ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਦੀ ਮੋਹੜੀ 500 ਸਾਲ ਪਹਿਲਾਂ ਬਾਹੜ ਨਾਂ ਦੇ ਭਨੋਤ ਗੋਤ ਦੇ ਰਾਜਪੂਤ ਵਿਅਕਤੀ ਨੇ ਰਾਹੋਂ ਤੋਂ ਆ ਕੇ ਇੱਥੇ ਗੱਡੀ ਸੀ। ਬਾਹੜ ਤੇ ਉਸਦੇ ਪੁੱਤਰ, ਕਲੀਆ ਗੁਰੀਆ … Read more