ਚੌਹੜਾ ਪਿੰਡ ਦਾ ਇਤਿਹਾਸ | Chauhra Village History

ਚੌਹੜਾ ਪਿੰਡ ਦਾ ਇਤਿਹਾਸ | Chauhra Village History

ਚੌਹੜਾ ਸਥਿਤੀ : ਤਹਿਸੀਲ ਗੜ੍ਹਸ਼ੰਕਰ ਦਾ ਪਿੰਡ ਚੌਹੜਾ, ਗੜ੍ਹਸ਼ੰਕਰ – ਬੰਗਾ ਸੜਕ ਤੇ ਸਥਿਤ, ਰੇਲਵੇ ਸਟੇਸ਼ਨ ਗੜ੍ਹਸ਼ੰਕਰ ਤੋਂ 6 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਔਰੰਗਜ਼ੇਬ ਦੀ ਹਕੂਮਤ ਸਮੇਂ ਗੜ੍ਹਸ਼ੰਕਰ ਨਿਵਾਸੀ ਰੂਪ ਚੰਦ ਘੋੜੇ ਵਾਲਾ ਆਪਣੇ ਆਲੇ ਦੁਆਲੇ ਦੇ ਬਾਈ ਪਿੰਡਾਂ ਦਾ ਚੌਧਰੀ ਸੀ। ਇੱਕ ਵਾਰੀ ਦਿੱਲੀ ਦੇ ਮੁਸਲਮਾਨ ਹਾਕਮਾਂ ਨਾਲ ਬੈਠ ਕੇ … Read more

ਸਿੰਬਲੀ ਪਿੰਡ ਦਾ ਇਤਿਹਾਸ | Simbli Village History

ਸਿੰਬਲੀ ਪਿੰਡ ਦਾ ਇਤਿਹਾਸ | Simbli Village History

ਸਿੰਬਲੀ ਸਥਿਤੀ : ਤਹਿਸੀਲ ਗੜ੍ਹਸ਼ੰਕਰ ਦਾ ਪਿੰਡ ਸਿੰਬਲੀ, ਗੜ੍ਹਸ਼ੰਕਰ-ਬਲਾਚੌਰ ਸੜਕ ਤੋਂ 2 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਨਵਾਂ ਸ਼ਹਿਰ ਤੋਂ 3 ਕਿਲੋਮੀਟਰ ਦੂਰ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਰੋਪੜ-ਆਦਮਪੁਰ ਨਹਿਰ ਦੇ ਕੰਢੇ ਤੇ ਹੋਣ ਕਰਕੇ ਹੜ੍ਹਾਂ ਕਰਕੇ ਕਾਫੀ ਵਾਰ ਉਜੜ ਕੇ ਵੱਸਿਆ ਹੈ। ਜਦੋਂ ਇਹ ਪਿੰਡ ਵੱਸਿਆ ਤਾਂ ਉਦੋਂ ਆਲੇ-ਦੁਆਲੇ ਦੂਰ … Read more

ਖਾਨਪੁਰ ਪਿੰਡ ਦਾ ਇਤਿਹਾਸ | Khanpur Village History

ਖਾਨਪੁਰ ਪਿੰਡ ਦਾ ਇਤਿਹਾਸ | Khanpur Village History

ਖਾਨਪੁਰ ਸਥਿਤੀ : ਤਹਿਸੀਲ ਗੜ੍ਹਸ਼ੰਕਰ ਦਾ ਪਿੰਡ ਖਾਨਪੁਰ, ਗੜ੍ਹਸ਼ੰਕਰ -ਸੰਤੋਖਗੜ੍ਹ ਤੋਂ 2 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਗੜ੍ਹ ਸ਼ੰਕਰ ਤੋਂ 6 ਕਿਲੋਮੀਟਰ ਦੀ ਦੂਰੀ ਤੇ ਵੱਸਿਆ ਹੋਇਆ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਤਕਰੀਬਨ ਸਵਾ ਤਿੰਨ ਸੌ ਸਾਲ ਪਹਿਲਾਂ ਸਹੋਤਾ ਜੱਟਾਂ ਦੇ ਦੋ ਭਰਾਵਾ ਬਾਬਾ ਨੌਧਾ ਅਤੇ ਪਾਲਾ ਸਿੰਘ ਨੇ ਬੜਾ ਪਿੰਡ (ਗੁਰਇਆਂ) … Read more

ਚੱਕ ਫੁੱਲੂ ਪਿੰਡ ਦਾ ਇਤਿਹਾਸ | Chak Phullu Village History

ਚੱਕ ਫੁੱਲੂ ਪਿੰਡ ਦਾ ਇਤਿਹਾਸ | Chak Phullu Village History

ਚੱਕ ਫੁੱਲੂ ਸਥਿਤੀ : ਤਹਿਸੀਲ ਗੜ੍ਹਸ਼ੰਕਰ ਦਾ ਪਿੰਡ ਚੱਕ ਫੁੱਲ, ਗੜ੍ਹਸ਼ੰਕਰ – ਬਲਾਚੌਰ ਸੜਕ ਤੋਂ। ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਗੜ੍ਹਸ਼ੰਕਰ ਤੋਂ 7 ਕਿਲੋਮੀਟਰ ਦੂਰ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਤਕਰੀਬਨ ਤਿੰਨ ਸੌ ਸਾਲ ਪੁਰਾਣਾ ਹੈ। ਇਸ ਪਿੰਡ ਦੇ ਹੀਰ ਅਤੇ ਮੁੰਡੇਰ ਗੋਤ ਦੇ ਬਜ਼ੁਰਗਾਂ ਦਾ ਜੱਦੀ ਪਿੰਡ ਜਰਗਪਾਲ, ਜ਼ਿਲ੍ਹਾ ਲੁਧਿਆਣਾ … Read more

ਰੱਕੜਾ ਬੇਟ ਪਿੰਡ ਦਾ ਇਤਿਹਾਸ | Rakkara Bet Village History

ਰੱਕੜਾ ਬੇਟ ਪਿੰਡ ਦਾ ਇਤਿਹਾਸ | Rakkara Bet Village History

ਰੱਕੜਾ ਬੇਟ ਸਥਿਤੀ : ਤਹਿਸੀਲ ਬਲਾਚੌਰ ਦਾ ਪਿੰਡ ਰੱਕੜਾ ਬੇਟ, ਬਲਾਚੌਰ – ਰੂਪ ਨਗਰ ਸੜਕ ਤੋਂ । ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਨਵਾਂ ਸ਼ਹਿਰ ਤੋਂ 25 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਰੱਕੜ ਗੋਤ ਦੇ ਕਿਸੇ ਵਿਅਕਤੀ ਦਾ ਵਸਾਇਆ ਹੋਇਆ ਹੈ ਅਤੇ ਬੇਟ ਦੇ ਖੇਤਰ ਵਿੱਚ ਹੋਣ ਕਰਕੇ ਇਸਦਾ … Read more

ਫਿਰਨੀ ਮਜਾਰਾ ਪਿੰਡ ਦਾ ਇਤਿਹਾਸ | Phirni Mazara Village History

ਫਿਰਨੀ ਮਜਾਰਾ ਪਿੰਡ ਦਾ ਇਤਿਹਾਸ | Phirni Mazara Village History

ਫਿਰਨੀ ਮਜਾਰਾ ਸਥਿਤੀ : ਤਹਿਸੀਲ ਬਲਾਚੌਰ ਦਾ ਪਿੰਡ ਫਿਰਨੀ ਮਜਾਰਾ, ਬਲਾਚੌਰ – ਗੜ੍ਹਸ਼ੰਕਰ ਸੜਕ ਤੋਂ 5 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਨਵਾਂ ਸ਼ਹਿਰ ਤੋਂ 16 ਕਿਲੋਮੀਟਰ ਦੀ ਦੂਰੀ ‘ਤੇ ਵੱਸਿਆ ਹੋਇਆ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਅੰਗਰੇਜ਼ਾਂ ਦੇ ਰਾਜ ਸਮੇਂ ਇੱਥੇ ਕਿਸੇ ਮੁਜਾਰੇ ਨੇ ਜ਼ਮੀਨ ਦੀ ਸੰਭਾਲ ਕਰਨ ਲਈ ਰਹਿਣਾ ਸ਼ੁਰੂ ਕੀਤਾ ਅਤੇ ਹੋਰ … Read more

ਖਾਨਪੁਰ ਕੁੱਲੇ ਵਾਲ ਪਿੰਡ ਦਾ ਇਤਿਹਾਸ | Khanpur Kulewal Village History

ਖਾਨਪੁਰ ਕੁੱਲੇ ਵਾਲ ਪਿੰਡ ਦਾ ਇਤਿਹਾਸ | Khanpur Kulewal Village History

ਖਾਨਪੁਰ ਕੁੱਲੇ ਵਾਲ ਸਥਿਤੀ : ਤਹਿਸੀਲ ਬਲਾਚੌਰ ‘ਦਾ ਪਿੰਡ ਖਾਨਪੁਰ ਕੁੱਲੇਵਾਲ, ਬਲਾਚੌਰ – ਗੜ੍ਹਸ਼ੰਕਰ ਸਤਰ ਤੋਂ 1 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਨਵਾਂ ਸ਼ਹਿਰ ਤੋਂ 15 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਖਿਆਲ ਕੀਤਾ ਜਾਂਦਾ ਹੈ ਕਿ ਅੰਗਰੇਜ਼ਾਂ ਦੇ ਸਮੇਂ ਪਿੰਡ ਜਾਡਲਾ (ਜਲੰਧਰ) ਦੀ ਖਾਨਪੁਰ ਪੱਤੀ ਤੋਂ ਕੁਝ ਜੱਟ ਅਤੇ … Read more

ਕੰਗਣਾ ਬੇਟ ਪਿੰਡ ਦਾ ਇਤਿਹਾਸ | Kangna Bet Village History

ਕੰਗਣਾ ਬੇਟ ਪਿੰਡ ਦਾ ਇਤਿਹਾਸ | Kangna Bet Village History

ਕੰਗਣਾ ਬੇਟ ਸਥਿਤੀ : ਤਹਿਸੀਲ ਬਲਾਚੌਰ ਦਾ ਪਿੰਡ ਕੰਗਣਾ ਬੇਟ, ਬਲਾਚੌਰ – ਰੂਪ ਨਗਰ ਸੜਕ ਤੋਂ 2 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਰੂਪ ਨਗਰ ਤੋਂ 25 ਕਿਲੋਮੀਟਰ ਦੀ ਦੂਰੀ ‘ਤੇ ਵੱਸਿਆ ਹੋਇਆ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਖਿਆਲ ਕੀਤਾ ਜਾਂਦਾ ਹੈ ਕਿ ਅੰਗਰੇਜ਼ਾਂ ਦੇ ਰਾਜ ਸਮੇਂ ਪਿੰਡ ਕੰਗਾ (ਜਲੰਧਰ) ਤੋਂ ਕੁਝ ਵਿਅਕਤੀ ਇੱਥੇ ਆ … Read more

ਠਠਿਆਲਾ ਬੇਟ ਪਿੰਡ ਦਾ ਇਤਿਹਾਸ | Thathiala Bet Village History

ਠਠਿਆਲਾ ਬੇਟ ਪਿੰਡ ਦਾ ਇਤਿਹਾਸ | Thathiala Bet Village History

ਠਠਿਆਲਾ ਬੇਟ ਸਥਿਤੀ : ਤਹਿਸੀਲ ਬਲਾਚੌਰ ਦਾ ਪਿੰਡ ਠਠਿਆਲਾ ਬੇਟ, ਬਲਾਚੌਰ – ਰੂਪ ਨਗਰ ਸੜਕ ਹੋ 4 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਨਵਾਂ ਸ਼ਹਿਰ ਤੋਂ 28 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਦਾ ਮੁੱਢ ਪਿੰਡ ਕਾਠਗੜ੍ਹ (ਹੁਸ਼ਿਆਰਪੁਰ) ਦੇ ਮੁਸਲਮਾਨ ਰਾਜਪੂਤਾਂ ਦੇ ਮਰੂਸੀਆਂ ਨੇ ਬੰਨਿਆ ਸੀ। ਕਿਹਾ ਜਾਂਦਾ ਹੈ … Read more

ਗਰਲੋ ਬੇਟ ਪਿੰਡ ਦਾ ਇਤਿਹਾਸ | Garlon Bet Village History

ਗਰਲੋ ਬੇਟ ਪਿੰਡ ਦਾ ਇਤਿਹਾਸ | Garlon Bet Village History

ਗਰਲੋ ਬੇਟ ਸਥਿਤੀ : ਤਹਿਸੀਲ ਬਲਾਚੌਰ ਦਾ ਪਿੰਡ ਗਰਲੋ ਬੇਟ, ਬਲਾਚੌਰ – ਰੂਪ ਨਗਰ ਸੜਕ ਤੋਂ 3 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਨਵਾਂ ਸ਼ਹਿਰ ਤੋਂ 27 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਢਾਈ ਸੌ ਸਾਲ ਪੁਰਾਣਾ ਵੱਸਿਆ ਹੋਇਆ ਹੈ। ਇੱਥੇ ਪਿੰਡ ਗਰੇਵਾਲ (ਰੋਪੜ) ਤੋਂ ਆ ਕੇ ਕੁਝ ਲੋਕ … Read more