ਲੋਹਟ ਪਿੰਡ ਦਾ ਇਤਿਹਾਸ | Lohat Village History
ਲੋਹਟ ਸਥਿਤੀ : ਤਹਿਸੀਲ ਬਲਾਚੌਰ ਦਾ ਪਿੰਡ ਲੋਹਟ, ਬਲਾਚੌਰ – ਰੂਪ ਨਗਰ ਸੜਕ ਤੋਂ 1 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਨਵਾਂ ਸ਼ਹਿਰ ਤੋਂ 26 ਕਿਲੋਮੀਟਰ ਦੀ ਦੂਰੀ ‘ਤੇ ਵੱਸਿਆ ਹੋਇਆ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਕਿਹਾ ਜਾਂਦਾ ਹੈ ਕਿ ਇਹ ਪਿੰਡ ਹੜ੍ਹਾਂ ਦੀ ਮਾਰ ਕਰਕੇ ਤਿੰਨ ਵਾਰ ਉੱਜੜ ਕੇ ਵੱਸਿਆ ਹੈ। ਇਹ ਪਿੰਡ ਹੜ੍ਹਾਂ … Read more