ਟਪਰੀਆਂ ਖੁਰਦ ਪਿੰਡ ਦਾ ਇਤਿਹਾਸ | Tapriyaa Khurd Village History
ਟਪਰੀਆਂ ਖੁਰਦ ਸਥਿਤੀ : ਤਹਿਸੀਲ ਬਲਾਚੌਰ ਦਾ ਪਿੰਡ ਟਪਰੀਆਂ ਖੁਰਦ, ਗੜ੍ਹਸ਼ੰਕਰ-ਬਲਾਚੌਰ ਸੜਕ ਤੋਂ 8 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਗੜ੍ਹਸ਼ੰਕਰ ਤੋਂ 22 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਔਰਗਜ਼ੇਬ ਦੇ ਰਾਜ ਕਾਲ ਸਮੇਂ ਵੱਸਿਆ ਜਦੋਂ ਲੋਕ ਉਤਰ ਪ੍ਰਦੇਸ਼ ਤੋਂ ਭੇਜ ਕੇ ਸ਼ਿਵਾਲਕ ਦੀਆਂ ਪਹਾੜੀਆਂ ਦੀ ਪਹਿਲੀ ਧਾਰ … Read more