ਘਮੌਰ ਪਿੰਡ ਦਾ ਇਤਿਹਾਸ | Ghamour Village History
ਘਮੌਰ ਸਥਿਤੀ: ਤਹਿਸੀਲ ਬਲਾਚੌਰ ਦਾ ਪਿੰਡ ਘਮੌਰ, ਗੜ੍ਹਸ਼ੰਕਰ – ਬਲਾਚੌਰ ਸੜਕ ਤੋਂ 2 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਨਵਾਂ ਸ਼ਹਿਰ ਤੋਂ 15 ਕਿਲੋਮੀਟਰ ਦੂਰ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਇਲਾਕੇ ਵਿੱਚ ਡਲੇਵਾਲੀਆ ਮਿਸਲ ਦਾ ਰਾਜ ਸੀ। ਮਿਸਲ ਦੇ ਸਰਦਾਰਾਂ ਦੇ ਵੱਖ-ਵੱਖ ਪਿੰਡਾਂ ਵਿੱਚ ਕਿਲ੍ਹੇ ਸਨ । ਜਿਵੇਂ ਮੰਢਿਆਣੀ, ਬਛੋੜੀ, ਸਿਆਣਾ ਆਦਿ ਜਿਹਨਾਂ ਉੱਤੇ … Read more