ਗੋਬਿੰਦਪੁਰ ਪਿੰਡ ਦਾ ਇਤਿਹਾਸ | Gobindpur Village History
ਗੋਬਿੰਦਪੁਰ ਸਥਿਤੀ : ਤਹਿਸੀਲ ਨਵਾਂ ਸ਼ਹਿਰ ਦਾ ਪਿੰਡ ਗੋਬਿੰਦਪੁਰ, ਬੰਗਾ-ਕੋਟ ਫਤੂਹੀ ਸੜਕ ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਬੰਗਾ ਤੋਂ 4 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਸਤਾਰਵੀਂ ਸਦੀ ਵਿੱਚ ਇਸ ਪਿੰਡ ਦਾ ਨਾਂ ਸਲੀਮਪੁਰ ਸੀ। ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਇਸ ਪਿੰਡ ਵਿੱਚ ਆਏ ਅਤੇ ਉਹਨਾਂ ਨੇ ਇਸ ਪਿੰਡ ਦਾ ਨਾਂ … Read more