ਮੱਲਾ ਬੇਦੀਆਂ ਪਿੰਡ ਦਾ ਇਤਿਹਾਸ | Malla Bedian Village History
ਮੱਲਾ ਬੇਦੀਆਂ ਸਥਿਤੀ : ਤਹਿਸੀਲ ਨਵਾਂ ਸ਼ਹਿਰ ਦਾ ਪਿੰਡ ਮੱਲਾ ਬੇਦੀਆਂ, ਫਿਲੌਰ-ਨਵਾਂ ਸ਼ਹਿਰ ਸੜਕ ਤੋਂ 3 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਰਾਹੋਂ ਤੋਂ 12 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਪਿੰਡ ਗਰਚਾ ਵਿੱਚ ਜੱਲਾ ਅਤੇ ਮੱਲਾ ਦੋ ਭਰਾ ਰਹਿੰਦੇ ਸਨ। ਮੱਲਾ ਨੇ ਇੱਥੇ ‘ਮੱਲਾ’ ਪਿੰਡ ਵਸਾਇਆ ਅਤੇ ਸਿੱਖਾਂ ਦੇ ਰਾਜ ਵੇਲੇ … Read more