ਤਲਵੰਡੀ ਫੱਤੂ ਪਿੰਡ ਦਾ ਇਤਿਹਾਸ | Talwandi Fattu Village History

ਤਲਵੰਡੀ ਫੱਤੂ ਪਿੰਡ ਦਾ ਇਤਿਹਾਸ | Talwandi Fattu Village History

ਤਲਵੰਡੀ ਫੱਤੂ ਸਥਿਤੀ : ਤਹਿਸੀਲ ਨਵਾਂ ਸ਼ਹਿਰ ਦਾ ਪਿੰਡ ਤਲਵੰਡੀ ਫੱਤੂ, ਮੁਕੰਦਪੁਰ-ਫਗਵਾੜਾ ਸੜਕ ਤੋਂ 1 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਬੰਗਾ ਤੋਂ 8 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਮੁਗਲ ਰਾਜ ਵੇਲੇ ਇਹ ਪਿੰਡ ਉਹਨਾਂ ਦੀ ਜਾਗੀਰ ਸੀ । ਜਦੋਂ ਸਿੱਖਾਂ ਨੇ ਗੁਣਾਚੌਰ ਤੇ ਕਬਜ਼ਾ ਕਰ ਲਿਆ ਤਾਂ ਇਹ ਪਿੰਡ ਸ. ਰਾਜਾ ਸਿੰਘ … Read more

ਬੱਲੋਵਾਲ ਪਿੰਡ ਦਾ ਇਤਿਹਾਸ | Ballowal Village History

ਬੱਲੋਵਾਲ ਪਿੰਡ ਦਾ ਇਤਿਹਾਸ | Ballowal Village History

ਬੱਲੋਵਾਲ ਸਥਿਤੀ : “ਤਹਿਸੀਲ ਨਵਾਂ ਸ਼ਹਿਰ ਦਾ ਪਿੰਡ ਬੱਲੋਵਾਲ, ਮੁਕੰਦਪੁਰ-ਫਗਵਾੜਾ ਸੜਕ ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਬੰਗਾ ਤੋਂ 10 ਕਿਲੋਮੀਟਰ ਦੂਰ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਤੋਂ ਥੋੜੀ ਦੂਰ ‘ਬੱਲੋ’ ਨਾ ਦੇ ਬੰਦੇ ਦਾ ਖੇੜਾ ਪਿੰਡ ਸੀ। ਉਥੋਂ ਉਠ ਕੇ ਉਸਨੇ ਇੱਥੇ ਪਿੰਡ ਵਸਾ ਲਿਆ ਅਤੇ ਉਸਦੇ ਨਾ ਤੇ ਹੀ … Read more

ਮਹਿੰਦੀਪੁਰ ਪਿੰਡ ਦਾ ਇਤਿਹਾਸ | Mehndipur Village History

ਮਹਿੰਦੀਪੁਰ ਪਿੰਡ ਦਾ ਇਤਿਹਾਸ | Mehndipur Village History

ਮਹਿੰਦੀਪੁਰ ਸਥਿਤੀ: ਤਹਿਸੀਲ ਨਵਾਂ ਸ਼ਹਿਰ ਦਾ ਪਿੰਡ ਮਹਿੰਦੀਪੁਰ, ਨਵਾਂ ਸ਼ਹਿਰ-ਗੜ੍ਹਸ਼ੰਕਰ ਸੜਕ ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਨਵਾਂ ਸ਼ਹਿਰ ਤੋਂ 2 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਤਕਰੀਬਨ ਪੌਣੇ ਛੇ ਸੌ ਸਾਲ ਪਹਿਲਾਂ ਨਵਾਂ ਸ਼ਹਿਰ ਤੋਂ ਭਰਾਲ ਗੋਤ ਦੇ ਕਰਮੂ ਅਤੇ ਸਾਧੜਿਆਂ ਤੋਂ ਸਾਧੜਾ ਗੋਤ ਦੇ ਜੀਤੇ ਨੇ ਵਸਾਇਆ। ਜੀਤੇ ਨੇ … Read more

ਝਿੱਕਾ ਲਧਾਣਾ ਪਿੰਡ ਦਾ ਇਤਿਹਾਸ | Jhikka Ladhana Village History

ਝਿੱਕਾ ਲਧਾਣਾ ਪਿੰਡ ਦਾ ਇਤਿਹਾਸ | Jhikka Ladhana Village History

ਝਿੱਕਾ ਲਧਾਣਾ ਸਥਿਤੀ : ਤਹਿਸੀਲ ਨਵਾਂ ਸ਼ਹਿਰ ਦਾ ਪਿੰਡ ਇੱਕਾ ਲਧਾਣਾ, ਬੰਗਾ-ਗੜ੍ਹਸ਼ੰਕਰ ਸੜਕ ਤੇ ਸਥਿਤ ਹੈ ਅਤੇ ਬੰਗਾ ਤੋਂ 4 ਕਿਲੋਮੀਟਰ ਦੀ ਦੂਰੀ ਤੇ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਸੰਨ 1765 ਈ. ਤੋਂ ਪਹਿਲਾਂ ਇਸ ਪਿੰਡ ਵਿੱਚ ਲੱਧੇ ਖਾਂ ਇੱਕ ਰੰਘੜ ਰਹਿੰਦਾ ਸੀ। ਜਿਸ ਦੇ ਨਾਂ ਤੇ ਪਿੰਡ ਦਾ ਨਾਂ ਲੱਧੇਆਣਾ ਪੈ ਗਿਆ। ਉਸ … Read more

ਝਿੰਗੜਾ ਪਿੰਡ ਦਾ ਇਤਿਹਾਸ | Jhingran Village History

ਝਿੰਗੜਾ ਪਿੰਡ ਦਾ ਇਤਿਹਾਸ | Jhingran Village History

ਝਿੰਗੜਾ ਸਥਿਤੀ : ਤਹਿਸੀਲ ਨਵਾਂ ਸ਼ਹਿਰ ਦਾ ਪਿੰਡ ਝਿੰਗੜਾ, ਮੁਕੰਦਪੁਰ-ਫਗਵਾੜਾ ਸੜਕ ਤੋਂ 3 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਬੰਗਾ ਤੋਂ 8 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਨੂੰ ਸਵਾ ਦੋ ਸੌ ਸਾਲ ਪਹਿਲਾਂ ਪਿੰਡ ਮਾਲਵੇ ਤੋਂ ਆਏ ਝਿੰਗੜ ਨਾਂ ਦੇ ਇੱਕ ਬਜ਼ੁਰਗ ਨੇ ਵਸਾਇਆ ਅਤੇ ਉਸਦੇ ਨਾਂ ਤੇ … Read more

ਕਰਨਾਣਾ ਪਿੰਡ ਦਾ ਇਤਿਹਾਸ | karnana Village History

ਕਰਨਾਣਾ ਪਿੰਡ ਦਾ ਇਤਿਹਾਸ | karnana Village History

ਕਰਨਾਣਾ ਸਥਿਤੀ : ਤਹਿਸੀਲ ਨਵਾਂ ਸ਼ਹਿਰ ਦਾ ਪਿੰਡ ਕਰਨਾਣਾ, ਬੰਗਾ-ਸਾਹਲੋਂ ਸੜਕ ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਖਟਕੜ ਕਲਾਂ ਤੋਂ 4 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਤਕਰੀਬਨ 500 ਸਾਲ ਪਹਿਲਾਂ ਗੁਣਾਚੋਰ ਦੇ ਹਿੰਦੂ ਰਾਜੇ ਗੋਪੀ ਚੰਦ ਨੇ ਆਪਣੀ ‘ਕਰਨਾ’ ਨਾ ਦੀ ਲੜਕੀ ਦਾ ਰਿਸ਼ਤਾ ਕਾਲਰਾ ਪਿੰਡ ਦੇ ਹਮਨਾ’ ਨਾਂ ਦੇ ਨੌਜਵਾਨ ਨਾਲ … Read more

ਪਠਲਾਵਾ ਪਿੰਡ ਦਾ ਇਤਿਹਾਸ | Pathlawa Village History

ਪਠਲਾਵਾ ਪਿੰਡ ਦਾ ਇਤਿਹਾਸ | Pathlawa Village History

ਪਠਲਾਵਾ ਸਥਿਤੀ : ਤਹਿਸੀਲ ਨਵਾਂ ਸ਼ਹਿਰ ਦਾ ਪਿੰਡ ਪਠਲਾਵਾ, ਬੰਗਾ-ਮੋਰਾਂਵਾਲਾ ਸੜਕ ਤੋਂ 1 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਤੋਂ 8 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਦਾ ਨਾਂ ਤਿੰਨ ਸੌ ਸਾਲ ਪਹਿਲਾਂ ਹਰੀਪੁਰ ਸੀ । ਹੱਟਾਂ ਵਾਲਾ ਖੂਹ ਜੋ ਅੱਜ ਵੀ ਪਿੰਡ ਵਿੱਚ ਮੌਜੂਦ ਹੈ, ਇਸ ਦੇ ਚਾਰੇ … Read more

ਢਾਹਾਂ ਪਿੰਡ ਦਾ ਇਤਿਹਾਸ | Dhahan Village History

ਢਾਹਾਂ ਪਿੰਡ ਦਾ ਇਤਿਹਾਸ | Dhahan Village History

ਢਾਹਾਂ ਸਥਿਤੀ : ਤਹਿਸੀਲ ਨਵਾ ਸ਼ਹਿਰ ਦਾ ਪਿੰਡ ਢਾਹਾਂ, ਬੰਗਾ-ਫਗਵਾੜਾ ਸੜਕ ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਬਹਿਰਾਮ ਤੋਂ 3 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਹਸ਼ਿਆਰਪੁਰ ਜ਼ਿਲ੍ਹੇ ਦੇ ਪਹਾੜੀ ਇਲਾਕੇ ਵਿੱਚ ਵੀ ਇੱਕ ਪਿੰਡ ਢਾਹਾਂ ਹੈ। ਤਕਰੀਬਨ ਢਾਈ ਸੌ ਸਾਲ ਪਹਿਲਾਂ ਉੱਥੋਂ ਕੁਝ ਲੋਕ ਇਸ ਪਿੰਡ ਵਾਲੀ ਜਗ੍ਹਾ ਤੇ ਆ ਕੇ ਵੱਸ … Read more

ਝੰਡੇਰ ਕਲਾਂ ਨੂੰਡੇਰ ਖੁਰਦ ਪਿੰਡ ਦਾ ਇਤਿਹਾਸ | Jhander Kalan Village History

ਝੰਡੇਰ ਕਲਾਂ ਨੂੰਡੇਰ ਖੁਰਦ ਪਿੰਡ ਦਾ ਇਤਿਹਾਸ | Jhander Kalan Village History

ਝੰਡੇਰ ਕਲਾਂ ਨੂੰਡੇਰ ਖੁਰਦ ਸਥਿਤੀ : ਤਹਿਸੀਲ ਨਵਾਂ ਸ਼ਹਿਰ ਦਾ ਪਿੰਡ ਝੰਡੇਰ ਕਲਾਂ, ਬੰਗਾ-ਫਗਵਾੜਾ ਸੜਕ ਤੋਂ 2 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਬਹਿਰਾਮ ਤੋਂ 5 ਕਿਲੋਮੀਟਰ ਦੀ ਦੂਰੀ ‘ਤੇ ਵੱਸਿਆ ਹੋਇਆ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਝੰਡੇਰ ਕਲਾਂ ਅਤੇ ਖੁਰਦ ਨਾ ਦੇ ਦੋ ਪਿੰਡ ਮਾਝੇ ਵਿੱਚ ਵੀ ਮੌਜੂਦ ਦੱਸੇ ਜਾਂਦੇ ਹਨ। ਝੰਡੇਰ ਕਲਾਂ ਦੀ … Read more

ਚੇਤਾ ਪਿੰਡ ਦਾ ਇਤਿਹਾਸ | Cheta Village History

ਚੇਤਾ ਪਿੰਡ ਦਾ ਇਤਿਹਾਸ | Cheta Village History

ਚੇਤਾ ਸਥਿਤੀ : ਤਹਿਸੀਲ ਨਵਾਂ ਸ਼ਹਿਰ ਦਾ ਪਿੰਡ ਚੇਤਾ, ਬੰਗਾ-ਬਹਿਰਾਮਪੁਰ ਸੜਕ ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਬਹਿਰਾਮ ਤੋਂ 11 ਕਿਲੋਮੀਟਰ ਦੀ ਦੂਰੀ ‘ਤੇ ਸਥਿਤ है। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਚੇਤੂ ਨਾਂ ਦੇ ਮੁਸਲਮਾਨ ਗੁੱਜਰ ਨੇ ਵਸਾਇਆ ਸੀ। ਤਕਰੀਬਨ ਸਵਾ ਤਿੰਨ ਸੌ ਸਾਲ ਪਹਿਲਾਂ ਚੇਤੂ ਗੁੱਜਰ, ਬਾਬਾ ਰਮਜਾਨੀ ਅਤੇ ਉਹਨਾਂ ਦੇ ਲੜਕੇ ਪਾਕਿਸਤਾਨ … Read more