ਹੇੜੀਆਂ ਪਿੰਡ ਦਾ ਇਤਿਹਾਸ | Heriya Village History

ਹੇੜੀਆਂ ਪਿੰਡ ਦਾ ਇਤਿਹਾਸ | Heriya Village History

ਹੇੜੀਆਂ ਸਥਿਤੀ : ਤਹਿਸੀਲ ਨਵਾਂ ਸ਼ਹਿਰ ਦਾ ਪਿੰਡ ਹੇੜੀਆਂ ਬੰਗਾ-ਫਗਵਾੜਾ ਸੜਕ ਤੋਂ 5 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਬੰਗਾਂ ਤੋਂ 10 ਕਿਲੋਮੀਟਰ ਦੂਰ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ: ਸਿੱਖ ਰਾਜ ਤੋਂ ਪਹਿਲਾਂ ਇੱਥੇ ਇੱਕ ਬਹੁਤ ਵੱਡਾ ਢੱਕ ਸੀ। ਜਿੱਥੇ ਪਸ਼ੂਆਂ ਦੀਆਂ ਹੇੜਾਂ ਚੁਗਦੀਆਂ ਰਹਿੰਦੀਆਂ ਸਨ ਅਤੇ ਪਸ਼ੂਆਂ ਦੀ ਮੰਡੀ ਵੀ ਲਗਦੀ ਸੀ। ਹੇੜਾਂ ਤੋਂ ਇਸ … Read more

ਮੰਢਾਲੀ ਪਿੰਡ ਦਾ ਇਤਿਹਾਸ | Mandhali Village History

ਮੰਢਾਲੀ ਪਿੰਡ ਦਾ ਇਤਿਹਾਸ | Mandhali Village History

ਮੰਢਾਲੀ ਸਥਿਤੀ : ਤਹਿਸੀਲ ਨਵਾਂ ਸ਼ਹਿਰ ਦਾ ਪਿੰਡ ਮੰਢਾਲੀ ਬੰਗਾ – ਫਗਵਾੜਾ ਸੜਕ ਤੋਂ 2 ਕਿਲੋ ਮੀਟਰ ਦੂਰ ਹੈ ਜਿਸ ਨੂੰ ਮੰਢਾਲੀ ਸਟੇਸ਼ਨ ਹੀ ਲੱਗਦਾ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ ਲਗਭਗ ਸਤਾਰਵੀਂ ਸਦੀ ਦੇ ਅੱਧ ਵਿੱਚ ਲੱਖੂ ਤੇ ਹੱਮੂ ਇੱਥੇ ਆ ਕੇ ਵੱਸੇ। ਬਦੇਸ਼ਾਂ ਗੋਤ ਦੇ ਇਹ ਬਜ਼ੁਰਗ ਫਤਿਹਗੜ੍ਹ ਚੂੜੀਆਂ (ਗੁਰਦਾਸਪੁਰ) ਦੇ ਸਨ। ਇਸ ਪਿੰਡ … Read more

ਕਿਸ਼ਨਪੁਰਾ ਪਿੰਡ ਦਾ ਇਤਿਹਾਸ | Kishanpura Village History

ਕਿਸ਼ਨਪੁਰਾ ਪਿੰਡ ਦਾ ਇਤਿਹਾਸ | Kishanpura Village History

ਕਿਸ਼ਨਪੁਰਾ ਸਥਿਤੀ : ਤਹਿਸੀਲ ਨਵਾਂ ਸ਼ਹਿਰ ਦਾ ਪਿੰਡ ਕਿਸ਼ਨਪੁਰਾ ਨਵਾਂ ਸ਼ਹਿਰ – ਚੰਡੀਗੜ੍ਹ ਸੜਕ ਤੇ ਰੇਲਵੇ ਸਟੇਸ਼ਨ ਨਵਾਂ ਸ਼ਹਿਰ ਤੋਂ 10 ਕਿਲੋ ਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ ਇਸ ਪਿੰਡ ਦਾ ਅਸਲ ਨਾਂ ‘ਭਗੜੂੰਦੀ’ ਸੀ ਤੇ 9 ਮਈ 1919 ਨੂੰ ਪਿੰਡ ਵਾਸੀਆਂ ਦੀ ਮੰਗ ਤੇ ਇਸ ਪਿੰਡ ਦਾ ਨਾਂ ‘ਕਿਸ਼ਨਪੁਰਾ’ ਬਦਲਿਆ ਗਿਆ । ਤਕਰੀਬਨ … Read more

ਜਾਡਲਾ ਪਿੰਡ ਦਾ ਇਤਿਹਾਸ | Jadla Village History

ਜਾਡਲਾ ਪਿੰਡ ਦਾ ਇਤਿਹਾਸ | Jadla Village History

ਜਾਡਲਾ ਤਹਿਸੀਲ ਨਵਾਂ ਸ਼ਹਿਰ ਦਾ ਇਹ ਪਿੰਡ ਜਾਡਲਾ ਨਵਾਂ ਸ਼ਹਿਰ – ਚੰਡੀਗੜ੍ਹ ਸੜਕ ਤੇ ਰੇਲਵੇ ਸਟੇਸ਼ਨ ਨਵਾਂ ਸ਼ਹਿਰ ਤੋਂ 10 ਕਿਲੋ ਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ ਦੱਸਿਆ ਜਾਂਦਾ ਹੈ ਕਿ ਮੁਗਲ ਹਕੂਮਤ ਦੇ ਸਮੇਂ ਜੈਪੁਰ ਸਟੇਟ ਦੇ ਕੱਛਵਾਹਾ ਸ਼ਹਿਰ ਵਿੱਚ ਕਾਲ ਪੈਣ ਕਰਕੇ ਉਥੋਂ ਦੇ ਵਾਸੀ ਕਾਫਲੇ ਦੀ ਸ਼ਕਲ ਵਿੱਚ ਕਿਸੇ ਜ਼ਰਖੇਜ਼ ਜ਼ਮੀਨ … Read more

ਦੌਲਤਪੁਰ ਪਿੰਡ ਦਾ ਇਤਿਹਾਸ | Daulatpur Village History

ਦੌਲਤਪੁਰ ਪਿੰਡ ਦਾ ਇਤਿਹਾਸ | Daulatpur Village History

ਦੌਲਤਪੁਰ ਸਥਿਤੀ : ਤਹਿਸੀਲ ਨਵਾਂ ਸ਼ਹਿਰ ਦਾ ਇਹ ਪਿੰਡ ਦੌਲਤਪੁਰ, ਨਵਾਂ ਸ਼ਹਿਰ – ਚੰਡੀਗੜ੍ਹ ਤੋਂ 1 ਕਿਲੋ ਮੀਟਰ ਤੇ ਰੇਲਵੇ ਸਟੇਸ਼ਨ ਨਵਾਂ ਸ਼ਹਿਰ ਤੋਂ 10 ਕਿਲੋ ਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਬਚਨਾਂ ਕਰਕੇ ਮਾਓ ਸਾਹਿਬ ਤੋਂ ਉਜੜ ਕੇ ਮੱਤੇਵਾੜੇ ਆ … Read more

ਅਲਾਚੌਰ ਪਿੰਡ ਦਾ ਇਤਿਹਾਸ | Allachour Village History

ਅਲਾਚੌਰ ਪਿੰਡ ਦਾ ਇਤਿਹਾਸ | Allachour Village History

ਅਲਾਚੌਰ ਸਥਿਤੀ : ਤਹਿਸੀਲ ਨਵਾਂ ਸ਼ਹਿਰ ਦਾ ਇਹ ਪਿੰਡ ਅਲਾਚੌਰ ਨਵਾਂ ਸ਼ਹਿਰ – ਚੰਡੀਗੜ੍ਹ ਸੜਕ ਤੋਂ । ਕਿਲੋ ਮੀਟਰ ਤੇ ਰੇਲਵੇ ਸਟੇਸ਼ਨ ਨਵਾਂ ਸ਼ਹਿਰ ਤੋਂ 4 ਕਿਲੋ ਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਇਸ ਪਿੰਡ ਤੋਂ ਨੇੜੇ ਦੇ ਪਿੰਡ ਭਟੋਲੀ (ਨੰਗਲ ਦੇ ਕੋਲ) ਤੋਂ ਇੱਕ ਬ੍ਰਾਹਮਣ ਹਰਦੁਆਰੀ ਇਸ ਇਲਾਕੇ … Read more

ਨੌਰਾ ਪਿੰਡ ਦਾ ਇਤਿਹਾਸ | Naura Village History

ਨੌਰਾ ਪਿੰਡ ਦਾ ਇਤਿਹਾਸ | Naura Village History

ਨੌਰਾ ਸਥਿਤੀ : ਤਹਿਸੀਲ ਨਵਾਂ ਸ਼ਹਿਰ ਦਾ ਇਹ ਪਿੰਡ ਨੌਰਾ ਬੰਗਾ – ਗੜ੍ਹਸ਼ੰਕਰ ਸੜਕ ਤੇ ਬੰਗਾ ਰੇਲਵੇ ਸਟੇਸ਼ਨ ਤੋਂ 4 ਕਿਲੋ ਮੀਟਰ ਦੀ ਦੂਰੀ ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ ਸੰਮਤ 1637 ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਉਠ ਕੇ ਆਇਆ ਅਜਾਇਬ ਖਾਂ ਇੱਥੇ ਆਬਾਦ ਹੋ ਗਿਆ ਅਤੇ ਇੱਥੇ ਦੇ ਵਸਿੰਦ ਮੱਥਣ ਕੌਮ ਨੂੰ ਆਪਣੀ ਤਾਕਤ … Read more

ਮਹਾਲੋਂ ਪਿੰਡ ਦਾ ਇਤਿਹਾਸ | Mahalon Village History

ਮਹਾਲੋਂ ਪਿੰਡ ਦਾ ਇਤਿਹਾਸ | Mahalon Village History

ਮਹਾਲੋਂ ਸਥਿਤੀ : ਤਹਿਸੀਲ ਨਵਾਂ ਸ਼ਹਿਰ ਦਾ ਇਹ ਪਿੰਡ ਮਹਾਲੋਂ ਨਵਾਂ ਸ਼ਹਿਰ ਬੰਗਾ ਸੜਕ ਤੋਂ 3 ਕਿਲੋ ਮੀਟਰ ਅਤੇ ਰੇਲਵੇ ਸਟੇਸ਼ਨ ਰਾਹੋਂ ਤੋਂ 6 ਕਿਲੋ ਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ ਲਗਭੱਗ ਸਵਾ ਪੰਜ ਸੌ ਸਾਲ ਪਹਿਲਾਂ ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਗੜ੍ਹਸ਼ੰਕਰ ਦੇ ਪਿੰਡ ਕਨੈਲ ਦੀ ਮਥੌਣ ਕੌਮ ਦੇ ਹਮੂੰਨ ਖਾਨ ਨਾਂ ਦਾ ਆਦਮੀ … Read more

ਕਰਿਆਮ ਪਿੰਡ ਦਾ ਇਤਿਹਾਸ | Karyam Village History

ਕਰਿਆਮ ਪਿੰਡ ਦਾ ਇਤਿਹਾਸ | Karyam Village History

ਕਰਿਆਮ ਸਥਿਤੀ : ਤਹਿਸੀਲ ਨਵਾਂ ਸ਼ਹਿਰ ਦਾ ਇਹ ਪਿੰਡ ਫਲੋਰ – ਨਵਾਂ ਸ਼ਹਿਰ ਸੜਕ ਤੋਂ 5 ਮੀਲ ਦੂਰ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ ਸੰਨ 1885 ਦੇ ਬੰਦੋਬਸਤ ਦੇ ਮਾਲ ਮਹਿਕਮੇ ਦੇ ਕਾਗਜਾਂ ਅਨੁਸਾਰ ਕੋਈ 16 ਪੁਸ਼ਤਾਂ ਦੇ ਸਮੇਂ ਤੋਂ ਪਹਿਲਾਂ ਪਿੰਡ ਭਾਰਟਾਂ ਤੋਂ ਉਠ ਕੇ ‘ਕਰਿਮਪਾ’ ਨਾਂ ਦਾ ਇੱਕ ਰਾਜਪੂਤ ਇੱਥੇ ਆ ਕੇ ਬੈਠ … Read more

ਲੜੋਆ ਪਿੰਡ ਦਾ ਇਤਿਹਾਸ | Ladoa Village History

ਲੜੋਆ ਪਿੰਡ ਦਾ ਇਤਿਹਾਸ | Ladoa Village History

ਲੜੋਆ ਸਥਿਤੀ : ਫਿਲੋਰ – ਨਵਾਂ ਸ਼ਹਿਰ ਸੜਕ ਤੋਂ 3 ਕਿਲੋ ਮੀਟਰ ਅਤੇ ਰੇਲਵੇ ਸਟੇਸ਼ਨ ਬੰਗਾ ਤੋਂ 10 ਕਿਲੋ ਮੀਟਰ ਦੂਰ ਸਥਿਤ ਪਿੰਡ ਲੜੋਆ ਤਹਿਸੀਲ ਨਵਾਂ ਸ਼ਹਿਰ ਦਾ ਪਿੰਡ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ ਲਗਭਗ ਪੌਣੇ ਤਿੰਨ ਸੌ ਸਾਲ ਪਹਿਲਾਂ ਇਸ ਵੀਰਾਨ ਥੇਹ ਤੇ ਦੋ ਭਰਾਵਾਂ ਚਿਰਾਗ ਖਾਂ 7 ਤੇ ਪਰਾਗ ਖਾਂ ਨੇ ਡੇਰਾ ਲਾਇਆ। ਕੁਝ … Read more