ਔੜ ਪਿੰਡ ਦਾ ਇਤਿਹਾਸ | Auar Village History
ਔੜ ਸਥਿਤੀ : ਤਹਿਸੀਲ ਨਵਾਂ ਸ਼ਹਿਰ ਦਾ ਪਿੰਡ ਔੜ ਫਿਲੋਰ – ਨਵਾਂ ਸ਼ਹਿਰ ਸੜਕ ਤੇ ਰਾਹੋਂ ਤੋ 10 ਕਿਲੋ ਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ ਪਿੰਡ ਵਾਲੀ ਜਗ੍ਹਾ ਤੇ ਇੱਕ ਥੇਹ ਸੀ ਜਿਸ ਦਾ ਨਾਂ ‘ਔੜੀ ਜਾਮੋਸ਼’ ਸੀ ਜਿਸ ਤੋਂ ਇਸ ਪਿੰਡ ਦਾ ਨਾਂ ਔੜੀਆਂ ਤੇ ਫੇਰ ਹੌਲੀ ਹੌਲੀ ਔੜ ਪੈ ਗਿਆ। ਸੰਨ 1630 … Read more